ਅੱਖਾਂ ਵਿੱਚ ਘੱਟਾ ! (ਨਿੱਕੀ ਕਹਾਣੀ)
84 ਨੂੰ ਲੈ ਕੇ ਇਹ ਅਕਾਲੀ ਲੀਡਰ ਕਰ ਕੀ ਰਹੇ ਨੇ ?
ਅੱਖਾਂ ਧੋ ਰਹੇ ਨੇ !
ਮਤਲਬ ? ਜੋ ਕਤਲੇਆਮ ਦੇ ਸ਼ਿਕਾਰ ਹੋਏ ਸਨ ਉਨ੍ਹਾਂ ਪਰਿਵਾਰਾਂ ਦੇ ਹੰਝੂ ਪੂੰਝ ਰਹੇ ਨੇ ?
ਨਹੀਂ ! ਨਹੀਂ ! "ਆਈ-ਵਾਸ਼" ! ਸਿੱਖਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਰਹੇ ਨੇ !
0 Likes
Leave a Comment