Browse the writing

Nikki Kavita

Original short poems and verse by Balvinder Singh Bison, collected for readers across languages.

23 published works · About the author

01 Jun 2026 Hindi

बुलडोजर ! (निक्की कविता)

बुलडोजर चले हरी घास पर, नारंगी तालियां मारे ! अब आया नारंगी का नंबर, तब क्यों चीखें मारे ? बैसंतर देव पुकारें, जब लगे पड़ोसी के द्वारे ! बचाओ बचाओ चिल्लाएं, जब आग पहुंचे अपने द्वारे ! तू ना समझ मतवाली आग को किसी का भी...

Read story →
21 Jun 2018 Hindi

फ़ित्ना-गर ! (निक्की कविता)

हर गलती का जिम्मेदार वो हमे बना जाते है,अपनी खता की सजा भी हमे ही सुना जाते है !लब हमारे तहजीब में खामोश जाते है अक्सर,वो हर वाह-वाह पर अपना हक जता जाते है !जिंदगी उनकी शुरू खुद पर, खत्म खुद पर,दूसरों...

Read story →
14 May 2018 Punjabi

ਪਰੀ ਆਵੇਗੀ ! (ਨਿੱਕੀ ਕਵਿਤਾ)

ਤੁਸੀਂ ਫੋਕੇ ਗਿਆਨ ਦਾ ਪ੍ਰਗਟਾਵਾ ਕਰਦੇ ਨਹੀਂ ਥਕੇ !ਸਮਾਂ ਆਪਣੀ ਚਾਲ ਚਲਿਆ, ਮੁੜ ਨਹੀਂ ਆਇਆ !ਤੁਸੀਂ ਇੱਕ ਇੱਕ ਦਿਹਾੜਾ ਕਰਕੇ ਸਮਾਂ ਲੰਘਾ ਦਿੱਤਾ !ਤੁਹਾਡੀ ਭੁੱਲਾਂ ਕਰਕੇ ਪੰਥ ਭੰਬਲਭੂਸੇ ਵਿੱਚ ਫਸਿਆ!ਕਿਓਂਕਿ ਤੁਸੀਂ ਸੋਚਿਆ ਹੋਣਾ ....... ਪੰਥਕ ਆ...

Read story →
13 May 2018 Hindi

देश का हाल ! (निक्की कविता)

एकता कि मिसाल देने वाले खुद अन्दर से खण्डित है !अज्ञानता के महान पिण्ड आज कहलवाते पण्डित हैं !दुष्ट नमक-हराम हैं हमप्याला, शरीफ तो कम्पित हैं !आम आदमी पल में फांसी, नेता के केस लम्बित हैं !...

Read story →
15 Mar 2018 Punjabi

ਮੇਰੀ ਮੌਤ ! (ਨਿੱਕੀ ਕਵਿਤਾ)

ਹੇ ਮੇਰੀ ਮੌਤ ! ਤੈਨੂੰ ਆਪਣੀ ਪ੍ਰੇਮਿਕਾ ਵਾਂਗ ਲੁਭਾਵਾਂਗਾ !ਤੈਨੂੰ ਜਦੋਂ ਵੀ ਮਿਲਣ ਆਵਾਂਗਾ, ਤਿਆਰ ਹੋ ਕੇ ਆਵਾਂਗਾ !ਭਿਆਨਕ ਰੂਪ ਹੋਣਾ ਇਸ ਜਮਾਨੇ ਲਈ ਤੇਰਾ ਕਾਲਾ !ਅੱਤ ਸੋਹਣੀ ਤੂੰ ਮੈਨੂੰ ਲਗਦੀ, ਰੱਬ ਕੋਲ ਤੂੰ ਲੈ ਜਾਣਾ !ਹਾਂ ਮੈਂ ਜੀਵਣ ਦਾ ਵੀ ...

Read story →
30 Oct 2017 Punjabi

ਦਿਲਾਂ ਦੇ ਵਲਵਲੇ (ਲੇਖ-1)

ਅਕਤੂਬਰ ਦਾ ਅੰਤ ਆ ਗਿਆ ਤੇ ਦੁਨਿਆ ਲਈ ਨਵਾਂ ਨਵੰਬਰ ਚੜਿਆ ! ਪਰ ਲੋਕ-ਰਾਜ ਭਾਰਤ ਵਿਚ ਦਿੱਲੀ ਤੇ ਹੋਰ ਥਾਵਾਂ ਤੇ ਅਕਤੂਬਰ ਦੇ ਨਾਲ ਨਾਲ ਮਨੁਖੀ ਹੱਕਾਂ ਤੇ ਜਾਨਾਂ ਦਾ ਵੀ ਅੰਤ ਹੋਣਾ ਸ਼ੁਰੂ ਹੋ ਗਿਆ ! ਚੁਰਾਸੀ ਦੇ ਗੇੜ ਵਿਚ ਫਸੇ ਰਾਖਸ਼ਾਂ ਨੇ ਆਪਣੀ ਨਵ...

Read story →
14 Oct 2017 Punjabi

ਪੰਥਕ ਹਾਲਾਤ ! (ਨਿੱਕੀ ਕਵਿਤਾ)

ਭੰਡ... ਭੰਡ... ਭੰਡ... ਭੰਡ... ਭੰਡ... ਭੰਡ...!ਗੁਰੂ ਨਿੰਦਾ ਬਾਬਤ ਆਪੋ ਆਪਣੇ ਮਾਪਦੰਡ !ਚੁੱਪ... ਚੁੱਪ... ਚੁੱਪ... ਚੁੱਪ... ਚੁੱਪ... ਚੁੱਪ...!ਪੰਥਕ ਮਸਲੇ ਖੱਡੇ ਵਿੱਚ, ਇੱਕ ਚੁੱਪ ਸੌ ਸੁੱਖ !ਦੁਖ... ਦੁਖ... ਦੁਖ... ਦੁਖ... ਦੁਖ... ਦੁਖ...

Read story →
08 Feb 2017 Punjabi

ਤਨਖਾਹਦਾਰ ! (ਨਿੱਕੀ ਕਵਿਤਾ)

ਤਨਖਾਵਾਂ ਲੈਣ ਵਾਲੇ ਜਦੋਂ ਤਨਖਾਵਾਂ ਲਗਾਉਂਦੇ ਤਾਂ ਆਉਂਦਾ ਬਹੁਤ ਸੁਆਦ !ਮਾਲਕ ਕਹਿੰਦੇ, ਪੰਥਕ ਮਸਲੇ ਲਟਕਾਓ, ਮੁਕਾਉਣਾ ਨੀ ਕੋਈ ਪੰਥਕ ਵਿਵਾਦ !ਤਨਖਾਵਾਂ ਲੈਣ ਵਾਲੇ ਜਦੋਂ ਤਨਖਾਵਾਂ ਲਗਾਉਂਦੇ ਤਾਂ ਆਉਂਦਾ ਬਹੁਤ ਸੁਆਦ !ਮਾਫ਼ ਕਰ ਦੇਣਾ ਪੰਥ-ਦੋਖੀਆਂ ਨੂ...

Read story →
27 Nov 2016 Punjabi

ਵਿਖਾਵੇ ਦੀ ਦੁਨੀਆਂ ! (ਨਿੱਕੀ ਕਵਿਤਾ)

ਗੱਲ ਦੁਨਿਆਵੀ ਸਚ ਖਰੀ ਖਰੀ, ਬਾਹਰੋਂ ਕਿਸੇ ਰੰਗੀ ਨਾ !ਕਹਿੰਦੇ ਸਾਡਾ ਪੁੱਤ-ਸਾਡਾ ਭਰਾ, ਵਿਖਾਵਾ ਗੱਲ ਚੰਗੀ ਨਾ !ਕਦੀ ਲੋੜ ਹੋਵੇ ਕਿਸੀ ਵੀ ਮਦਦ ਦੀ, ਪੁੱਤਰ ਤੂੰ ਸੰਗੀ ਨਾ !ਤੂੰ ਕਹੇਂ ਤਾਂ ਤੇਰੇ ਲਈ ਜਾਨ ਹਾਜਿਰ, ਪਰ ਕਦੀ ਮੰਗੀ ਨਾ !...

Read story →
31 May 2016 Hindi

धर्म अधर्म (निक्की कविता)

कल आँगन से पानी भरने पर गरीब की बांह को जिसने ऐंठा ! आज गुरु के नाम पर ठन्डे मीठे पानी की, छबील लगाए बैठा ! ** केवल पढने वाले कृपया शांत रहें, पढ़ कर विचार करने वाले कमेन्ट कर सकते हैं ! #HindiPoetry #Poetry...

Read story →
17 Dec 2015 Hindi

पंथक सुपरमैन ! (निक्की कविता)

अपने मुंह बडबोले, पर हैं कान के कच्चे !अन्दर झूठ कपट अहंकार, बनते सच्चे !पंथक सुपरमैन उड़ते मनमती हवाओं में !खाकी निक्कर, ऊपर हैं सिख्खी कच्छे !जब जरूरत हों तो फेंकते बातों के लच्छे !खुद को बाप समझते, ...

Read story →
02 Nov 2015 Punjabi

ਇਨਸਾਫ਼ ਦੀ ਮੌਤ ਹੋਈ ਕਰਾਰੀ ! (ਨਿੱਕੀ ਕਵਿਤਾ)

ਹੱਥ ਰੰਗ ਖੂਨ ਨਾਲ ਨਿਰਦੋਸ਼ਾਂ, ਹਤਿਆਰੀ ਹੋਈ ਬਿਚਾਰੀ !ਵੱਡਾ ਰੁੱਖ ਜਦੋਂ ਡਿੱਗਿਆ, ਇਨਸਾਫ਼ ਦੀ ਮੌਤ ਹੋਈ ਕਰਾਰੀ !ਵਕਤ ਨੇ ਵੇਖੀ ਸਰਕਾਰੀ ਇਨਸਾਫ਼ ਦੀ ਤਲਵਾਰ ਦੋ ਧਾਰੀ !ਮੁਆਵਜ਼ਾ ਜਿੰਨਾ ਮਰਜ਼ੀ, ਕਦੀ ਨਹੀਂ ਇਨਸਾਫ਼ ਦੀ ਵਾਰੀ !ਵਕੀਲ ਅਮੀਰ, ਅਫਸਰ ਅਮੀਰ, ...

Read story →
16 Oct 2015 Punjabi

ਪੰਥ ਕਰਤਾ ਕਾਣਾ ! (ਨਿੱਕੀ ਕਵਿਤਾ)

ਕੋਈ ਧੱਕੇ ਨਾਲ ਪੰਥਕ - ਕੋਈ ਧੱਕਾ ਸਟਾਰਟ ਪੰਥਕ !ਕੋਈ ਦਿਸਦਾ ਪੰਥਕ - ਕੋਈ ਜੰਮਿਆ ਖਾਨਦਾਨੀ ਪੰਥਕ !ਕੋਈ ਕੂਕਦਾ ਪੰਥਕ ਪੰਥਕ - ਕੋਈ ਭੋਂਕਦਾ ਪੰਥਕ ਪੰਥਕ !ਇਕਨਾ ਮਾਇਆ ਆਉਂਦੇ ਪੰਥ ਭੁਲਾਨੀ - ਕਹਾਉਂਦੇ ਪੰਥਕ !ਇਕਨਾ ਮਾਇਆ ਜਾਂਦੇ ਪੰਥ ਭੁਲਾਨੀ - ਸਦ...

Read story →
09 Jul 2015 Punjabi

ਲਹਿਰ - ਬਹਿਰ ! (ਨਿੱਕੀ ਕਵਿਤਾ)

ਸਮਾਜ ਸੇਵਾ ਦੇ ਨਾਮ ਤੇ ਅੱਜ, ਵਰਤਦਾ ਸ਼ੈਤਾਨ ਦਾ ਕਹਿਰ !ਇੱਟ ਪੁੱਟੋ ਸਮਾਜ ਸੇਵੀਆਂ ਦੀ, ਵਿੱਚੋਂ ਨਿਕਲੇ ਕੋਬਰਾ ਜਹਿਰ !ਜਿਨ੍ਹਾਂ ਦੇ ਪੱਲੇ ਧੇਲੇ ਹੈ ਨੀ, ਕਿਵੇਂ ਚਲਾਉਂਦੇ ਗੁਰਮਤ ਲਹਿਰ ?ਅੱਜ ਸੇਵਾ ਬਣੀ ਹੈ ਧੰਧਾ, ਮਾਇਆ ਦਿਨੋਂ ਦਿਨ ਕਰਦੀ ਮਿਹਰ !ਇ...

Read story →
03 Jul 2015 Punjabi

ਇਨ੍ਹਾਂ ਸਿੱਖਾਂ ਲਈ ! (ਨਿੱਕੀ ਕਵਿਤਾ)

ਇਨ੍ਹਾਂ ਸਿਆਸੀਆਂ ਲਈ ......ਸਿੱਖਾਂ ਨੂੰ ਵਰਗਲਾਉਣਾ ਸਭ ਤੋ ਸੌਖਾ ਹੈ !ਸਿੱਖਾਂ ਨੂੰ ਭੜਕਾਉਣਾ ਸਭ ਤੋ ਸੌਖਾ ਹੈ !ਸਿੱਖਾਂ ਨੂੰ ਮਨਾਉਣਾ ਸਭ ਤੋ ਸੌਖਾ ਹੈ !ਸਿੱਖਾਂ ਨੂੰ ਫਸਾਉਣਾ ਸਭ ਤੋਂ ਸੌਖਾ ਹੈ !ਸਿੱਖਾਂ ਨੂੰ ਰੁਆਉਣਾ ਸਭ ਤੋਂ ਸੌਖਾ ਹੈ !ਸਿੱਖਾਂ...

Read story →