Nikki Kahani
A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਸਤਿਕਾਰ ਕਮੇਟੀ ਵਾਲੇ ਸੁਧਾਈ ਕਰਦੇ ! (ਨਿੱਕੀ ਕਵਿਤਾ)

ਡੇਰੇ ਚ ਮੂਰਤੀਆਂ, ਸ਼ਰੇਆਮ ਬਿਪਰਨ ਕੀ ਰੀਤ, ਸੰਪਟ ਲਾਈ ਫਿਰਦੇ !
ਵੱਡੇ ਬਗੁਲੇ ਧਰਮ ਦੀ ਠੇਕੇਦਾਰੀ, ਨਿੱਕੇ ਬਗੁਲੇ ਦਿਹਾੜੀ ਲਈ ਮਰਦੇ !

ਸਿਆਸੀਆਂ ਦੇ ਛਤਰ ਹੇਠ ਵੱਡੇ ਚਿੱਟੇ ਬਗੁਲੇ ਗੱਡੀਆਂ ਭਜਾਈ ਫਿਰਦੇ !
ਨਿੱਕੇ ਬਗੁਲੇ ਦੀ ਸਤਕਾਰ ਕਮੇਟੀ ਵਾਲੇ ਡੰਡੇਆਂ ਨਾਲ ਸੁਧਾਈ ਕਰਦੇ !

Leave a Comment

Reader Comments