Nikki Kahani
A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਵਿਖਾਵੇ ਦੀ ਦੁਨੀਆਂ ! (ਨਿੱਕੀ ਕਵਿਤਾ)

ਗੱਲ ਦੁਨਿਆਵੀ ਸਚ ਖਰੀ ਖਰੀ, ਬਾਹਰੋਂ ਕਿਸੇ ਰੰਗੀ ਨਾ !
ਕਹਿੰਦੇ ਸਾਡਾ ਪੁੱਤ-ਸਾਡਾ ਭਰਾ, ਵਿਖਾਵਾ ਗੱਲ ਚੰਗੀ ਨਾ !
ਕਦੀ ਲੋੜ ਹੋਵੇ ਕਿਸੀ ਵੀ ਮਦਦ ਦੀ, ਪੁੱਤਰ ਤੂੰ ਸੰਗੀ ਨਾ !
ਤੂੰ ਕਹੇਂ ਤਾਂ ਤੇਰੇ ਲਈ ਜਾਨ ਹਾਜਿਰ, ਪਰ ਕਦੀ ਮੰਗੀ ਨਾ !

Leave a Comment

Reader Comments