Browse the writing

Nikki Kahani in Punjabi

Original short stories about everyday choices, relationships and social life, written by Balvinder Singh Bison.

331 published works · Page 9 · About the author

08 Jul 2016 Punjabi

ਕਰ ਲਓ ਘਿਓ ਨੂੰ ਭਾਂਡਾ (ਨਿੱਕੀ ਕਹਾਣੀ)

ਧੱਕਾ ਹੋਣਾ - ਹਿਰਦਾ ਵਲੂੰਧਰਣਾ - ਜਜਬਾਤਾਂ ਨਾਲ ਖੇਡਣਾ ਆਦਿ ਸ਼ਬਦਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ ! (ਹਰਜੀਤ ਕੌਰ ਨੇ ਕਿਹਾ) ਇਹ ਅੱਖਰ ਅਕਾਲੀ ਦਲਾਂ ਦੇ ਸਿੱਕਾ ਬੰਦ ਬਿਆਨਾਂ ਦਾ ਅੰਗ ਹਨ, ਜਦੋਂ ਵੀ ਕਿਸੀ ਵਿਰੋਧੀ ਪਾਰਟੀ ਦੀ ਭਾਈਵਾਲ ਪਾਰਟੀ ਕ...

Read story →
07 Jul 2016 Punjabi

ਕਰ ਲਓ ਘਿਓ ਨੂੰ ਭਾਂਡਾ ! (ਨਿੱਕੀ ਕਹਾਣੀ)

ਧੱਕਾ ਹੋਣਾ - ਹਿਰਦਾ ਵਲੂੰਧਰਣਾ - ਜਜਬਾਤਾਂ ਨਾਲ ਖੇਡਣਾ ਆਦਿ ਸ਼ਬਦਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ ! (ਹਰਜੀਤ ਕੌਰ ਨੇ ਕਿਹਾ)ਇਹ ਅੱਖਰ ਅਕਾਲੀ ਦਲਾਂ ਦੇ ਸਿੱਕਾ ਬੰਦ ਬਿਆਨਾਂ ਦਾ ਅੰਗ ਹਨ, ਜਦੋਂ ਵੀ ਕਿਸੀ ਵਿਰੋਧੀ ਪਾਰਟੀ ਦੀ ਭਾਈਵਾਲ ਪਾਰਟੀ ਕੋਈ ...

Read story →
17 Jun 2016 Punjabi

ਉਡਤਾ ਪੰਜਾਬ ! (ਨਿੱਕੀ ਕਹਾਣੀ)

ਉਡਤਾ ਪੰਜਾਬ ਫਿਲਮ ਨੂੰ ਸੈਂਸਰ ਬੋਰਡ ਨੇ ਰੋਕ ਲਿਆ ਹੈ ਤੇ ਬੋਰਡ ਵਿੱਚ ਬੈਠਾ ਪ੍ਰਧਾਨ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਆਪਣਾ ਫਰਜ਼ ਭੁੱਲ ਗਿਆ ਹੈ ਤੇ ਆਪ ਇੱਕ ਫਿਲਮ ਨਿਰਮਾਤਾ ਹੁੰਦੇ ਹੋਏ ਵੀ ਅੰਨਾ-ਬੋਲਾ ਬਣ ਕਾਲੀਦਾਸ ਵਾਂਗ ਜਿਸ ਟਾਹਣੀ ਤੇ ਬੈਠਾ ਹੈ...

Read story →
07 May 2016 Punjabi

ਜੋ ਸ਼ਰਣ ਆਵੇ ਤਿਸ ਕੰਠ ਲਾਏ ! (ਨਿੱਕੀ ਕਹਾਣੀ)

ਲੈ ਬਈ, ਹੁਣ ਜਗਦੀਸ਼ ਟਾਈਟਲਰ ਦੀ ਚਿੱਠੀ ਵੀ ਆ ਗਈ ਬਿਨਾ ਸ਼ਰਤ ਮਾਫ਼ੀ ਲਈ ! "ਜੋ ਸ਼ਰਣ ਆਵੇ ਤਿਸ ਕੰਠ ਲਾਏ" ਆਖ ਕੇ ਸੌਦਾ ਸਾਧ ਨੂੰ ਬਿਨਾ ਪੇਸ਼ੀ ਦੇ ਹੀ ਮੁਆਫੀ ਦੇਣ ਵਾਲੇ ਜੱਥੇਦਾਰ ਹੁਣ ਜਗਦੀਸ਼ ਟਾਈਟਲਰ ਦੀ ਚਿੱਠੀ ਤੋਂ ਬਾਅਦ "ਜੋ ਸ਼ਰਣ ਆਵੇ ਤਿਸ ਕੰਠ ...

Read story →
07 May 2016 Punjabi

ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ! (ਨਿੱਕੀ ਕਹਾਣੀ)

ਲੈ ਬਈ, ਹੁਣ ਜਗਦੀਸ਼ ਟਾਈਟਲਰ ਦੀ ਚਿੱਠੀ ਵੀ ਆ ਗਈ ਬਿਨਾ ਸ਼ਰਤ ਮਾਫ਼ੀ ਲਈ ! "ਜੋ ਸਰਣਿ ਆਵੈ ਤਿਸੁ ਕੰਠਿ ਲਾਵੈ" ਆਖ ਕੇ ਸੌਦਾ ਸਾਧ ਨੂੰ ਬਿਨਾ ਪੇਸ਼ੀ ਦੇ ਹੀ ਮੁਆਫੀ ਦੇਣ ਵਾਲੇ ਜੱਥੇਦਾਰ, ਹੁਣ ਜਗਦੀਸ਼ ਟਾਈਟਲਰ ਦੀ ਚਿੱਠੀ ਤੋਂ ਬਾਅਦ "ਜੋ ਸਰਣਿ ਆਵੈ ਤਿਸੁ...

Read story →
14 Apr 2016 Punjabi

ਫੈਸ਼ਨ ਸਟੇਟਮੇੰਟ ! (ਨਿੱਕੀ ਕਹਾਣੀ)

ਬਹੁਤ ਮਨ ਦੁਖਦਾ ਹੈ ਜਦੋਂ ਸਿੱਖ ਮੁੰਡਿਆਂ ਨੂੰ ਟੋਪੀ ਜਾਂ ਅੱਜ ਕਲ ਫੈਸ਼ਨ ਦੇ ਨਾਮ ਤੇ ਚਲ ਰਹੀ ਜੁਰਾਬ ਵਰਗੀ ਪਟਕੀ ਜਿਹੀ ਪਾਏ ਵੇਖਦਾ ਹਾਂ ! ਕਲ ਗੁਰਦੁਆਰਾ ਸਾਹਿਬ ਵਿੱਚ ਵੀ ਕੁਝ ਮੁੰਡੇ ਇਹ ਟੋਪੀ ਵਰਗੀਆਂ ਪਟਕੀਆਂ ਬੰਨ ਕੇ ਘੁੰਮ ਰਹੇ ਸਨ, ਮੇਰਾ ਮਨ ...

Read story →
10 Apr 2016 Punjabi

ਕਬਜ਼ਾ ਸਿਆਸਤ ਦਾ ! (ਨਿੱਕੀ ਕਹਾਣੀ)

ਚੱਲ ਬਈ ਮੁਖਤਿਆਰ ਸਿੰਘਾਂ, ਪੰਜ ਕੁ ਅਖਾਣ ਅੱਤੇ ਉਨ੍ਹਾਂ ਦੇ ਅਰਥ ਕਰ ਕੇ ਸੁਣਾ! (ਮਾਸਟਰ ਜੀ ਨੇ ਇਸ਼ਾਰਾ ਕੀਤਾ) ਮੁਖਤਿਆਰ ਸਿੰਘ : ਮਾਸਟਰ ਜੀ, ਭਾਵ ਅਰਥ ਪੁਰਾਣੇ ਵਾਲੇ ਕਰਾਂ ਜਾਂ ਅੱਜ ਦੇ ਸਮੇਂ ਦੇ ? ਮਾਸਟਰ ਜੀ : ਪੁਰਾਣੇ ਤੇ ਮੈਨੂੰ ਵੀ ਪਤਾ, ...

Read story →
08 Mar 2016 Punjabi

ਅੰਤਰਰਾਸ਼ਟਰੀ ਔਰਤ ਦਿਵਸ ! (ਨਿੱਕੀ ਕਹਾਣੀ)

ਅੱਜ "ਅੰਤਰਰਾਸ਼ਟਰੀ ਔਰਤ ਦਿਵਸ - ਇੰਟਰਨੇਸ਼ਨਲ ਵੂਮੇਨ ਡੇ" ਮਨਾਇਆ ਜਾ ਰਿਹਾ ਹੈ ! ਸਾਰੇ ਸੰਸਾਰ ਨੂੰ ਹੁਣ ਜਾ ਕੇ ਔਰਤ ਦੀ ਮਹਤੱਤਾ ਸਮਝ ਆਈ ਹੈ ਪਰ ਗੁਰੂ ਸਾਹਿਬਾਨ ਇਤਨੇ ਸੌ ਸਾਲ ਪਹਿਲਾਂ ਹੀ ਔਰਤ ਦੀ ਉੱਚੀ ਸ਼ਕਸੀਅਤ ਅੱਤੇ ਉਸ ਦੇ ਰੱਬੀ ਗੁਣਾਂ ਬਾਰੇ ਲ...

Read story →
05 Mar 2016 Punjabi

ਭਾਵੇਂ ਰੋ ਤੇ ਭਾਵੇਂ ਹੱਸ ! (ਨਿੱਕੀ ਕਹਾਣੀ)

ਸਿੱਖਾਂ ਵਿਚ ਜਾਗ੍ਰਿਤੀ ਤਾਂ ਆ ਰਹੀ ਹੈ, ਪਰ ਅਜੇ ਵੀ ਕਿਸੀ ਮੁੱਦੇ ਉੱਤੇ ਬੈਠ ਕੇ ਕੋਈ ਫੈਸਲਾ ਕਰਨ ਦੀ ਥਾਂ ਉਸ ਮੁੱਦੇ ਨੂੰ ਠੰਡੇ ਬਸਤੇ ਵਿੱਚ ਪਾ ਕੇ ਇਹ ਜਿਆਦਾ ਖੁਸ਼ ਹਨ ! (ਗੁੱਡੀ (ਪਤੰਗ) ਉਡਾ ਰਹੇ ਖੁਸ਼ਵੰਤ ਸਿੰਘ ਨੇ ਆਪਣਾ ਦਿਲ ਖੋਲ ਕੇ ਕਿਹਾ)ਹਾ...

Read story →
24 Feb 2016 Punjabi

ਹੁਣ ਤਾਂ ਹੰਝੂ ਵੀ ਸੁੱਕ ਚਲੇ ! (ਨਿੱਕੀ ਕਹਾਣੀ)

ਹੇ ਰੱਬ ਜੀ, ਪੰਥ ਢਹਿੰਦੀ ਕਲਾ ਵਿੱਚ ਹੈ, ਭਰਾ ਮਾਰੂ ਜੰਗ ਛਿੜੀ ਹੈ, ਆਪਣੀ ਆਪਣੀ ਨਿਜੀ ਮਨਮਤ ਨੂੰ ਸਭ "ਗੁਰੂ ਦੀ ਗੁਰਮਤ" ਕਹਿੰਦੇ ਨਹੀਂ ਥੱਕਦੇ ! ਸਾਰੇ ਸਿਆਸੀ ਅੱਤੇ ਪ੍ਰਚਾਰਕ ਆਪਣੇ ਆਪ ਨੂੰ ਗੁਰਮਤ ਵਿਖਾਵੇ ਖਾਤਿਰ "ਮੂਰਖ" ਆਖਦੇ ਹਨ, ਪਰ ਮੰਨਦੇ ...

Read story →
11 Feb 2016 Punjabi

ਸੇਵਾ ਹਜੂਰੀ ਹੈ, ਪਰ ਨੌਕਰੀ ਵੀ ਜ਼ਰੂਰੀ ਹੈ ! (ਨਿੱਕੀ ਕਹਾਣੀ)

ਵੱਡੀ ਪ੍ਰਬੰਧਕ ਕਮੇਟੀ ਨੇ ਇਤਿਹਾਸਿਕ ਗੁਰੂਧਾਮਾਂ ਵਿੱਚ "ਸਫਾਈ ਸੇਵਕ" ਦੀ ਨੌਕਰੀ ਲਈ ਸਿੰਘ ਅੱਤੇ ਕੌਰ ਨਾਮਾਂ ਵਾਲਿਆਂ ਦੀਆਂ ਅਰਜੀਆਂ ਰੱਦ ਕਰ ਦਿੱਤੀਆਂ ਹਨ, ਓਹ ਕਹਿੰਦੇ ਹਨ ਕੀ ਇਹ ਨੀਵੇਂ ਪੱਧਰ ਦੀ ਨੌਕਰੀ ਹੈ ਤੇ ਗੈਰ-ਸਿੱਖ ਇਸ ਲਈ ਰੱਖੇ ਜਾਣਗੇ !...

Read story →
21 Jan 2016 Punjabi

ਬੱਚੇ ਦੀ ਸਾਖੀ ! (ਨਿੱਕੀ ਕਹਾਣੀ)

ਗੁਰੂ ਨਾਨਕ ਦੇਵ ਜੀ ਜੰਗਲ ਵਿਚੋਂ ਜਾ ਰਹੇ ਸੀ, ਉਸ ਜੰਗਲ ਵਿੱਚ ਨਾ ਇੱਕ ਸ਼ੇਰ ਰਹਿੰਦਾ ਸੀ, ਓਹ ਨਾ ਸਭ ਨੂੰ ਖਾ ਜਾਂਦਾ ਸੀ ! ਫਿਰ ਗੁਰੂ ਨਾਨਕ ਦੇਵ ਜੀ ਅੱਗੇ ਇੱਕ ਡਾਈਨਾਸੋਰ ਆ ਗਿਆ, ਉਨ੍ਹਾਂ ਨੇ ਨਾ ਫਿਰ ਉਸ ਨੂੰ ਮਾਰ ਦਿੱਤਾ ਤੇ ਸ਼ੇਰ ਭੱਜ ਗਿਆ ! (ਚ...

Read story →
17 Jan 2016 Punjabi

ਪੰਥ ਕੀ ਜੀਤ ! (ਨਿੱਕੀ ਕਹਾਣੀ)

ਸਿੱਖਾਂ ਦੇ ਧਾਰਮਿਕ ਅੱਤੇ ਸਿਆਸੀ ਮਸਲੇ ਲਟਕਦੇ ਅੱਜ ਸੌ ਸਾਲਾਂ ਤੋਂ ਵਧ ਹੋ ਗਏ ਹਨ ! ਨਾ ਤਾਂ ਕੋਈ ਸਰਕਾਰ ਸੁਣਦੀ ਹੈ ਤੇ ਨਾ ਅਕਾਲੀ ਲੀਡਰਾਂ ਜਾਂ ਜੱਥੇਦਾਰਾਂ ਕੋਲ ਸਮਾਂ ਹੈ, ਇਨ੍ਹਾਂ ਨੂੰ ਹਲ ਕਰਨ ਦਾ ! (ਰਣਜੋਧ ਸਿੰਘ ਪਰੇਸ਼ਾਨ ਸੀ) ਇੰਦਰਜੀਤ ਸਿ...

Read story →
12 Jan 2016 Punjabi

ਕਲਪਿਤ ਪਰਛਾਵਾਂ ! (ਨਿੱਕੀ ਕਹਾਣੀ)

ਅੱਜ ਤਾਂ ਮੇਰੇ ਲਈ ਘੱਟੋ ਘੱਟ ਪੰਜਾਹ ਰੋਟੀਆਂ ਪਕਾਉਣਾ, ਕਿਓਂਕਿ ਮੇਰਾ ਕਦ ਬਹੁਤ ਵੱਡਾ ਹੋ ਗਿਆ ਹੈ ! (ਸਵੇਰ ਵੇਲੇ ਸੂਰਜ ਦੀ ਰੋਸ਼ਿਨੀ ਵਿੱਚ ਆਪਣਾ ਲੰਬਾ ਪਰਛਾਵਾਂ ਵੇਖ ਕੇ ਨਿੱਕਾ ਹਰਜੀਤ ਸਿੰਘ ਆਪਣੀ ਮਾਂ ਬਲਜੀਤ ਕੌਰ ਨੂੰ ਬੋਲਿਆ) ਬਲਜੀਤ ਕੌਰ ਉਸ...

Read story →
19 Nov 2015 Punjabi

ਡੀ.ਜੇ. ਵਾਲੇ ਬਾਬੂ ਮੇਰਾ ਗਾਨਾ ਬਜਾ ਦੇ ! (ਨਿੱਕੀ ਕਹਾਣੀ)

ਨਗਰ ਕੀਰਤਨ ਦੇ ਰਾਹ ਵਿੱਚ ਇਹ ਲਾਈਟਾਂ ਦੀ ਲਿਸ਼ਕ ਕਿਥੋਂ ਨਜਰੀ ਪੈ ਰਹੀ ਹੈ ਤੇ ਨਾਲੇ ਕੰਨ ਪਾੜਵੀਂ ਆਵਾਜ਼ ਵਿੱਚ ਗਾਣੇ ਦੀ ਤਰਜ਼ਾਂ ਤੇ ਸ਼ਬਦਾਂ ਦਾ ਕਤਲ ਕੀਤਾ ਜਾ ਰਿਹਾ ਮਹਿਸੂਸ ਹੋ ਰਿਹਾ ਹੈ ! (ਦਾਦਾ ਦਲਜੀਤ ਸਿੰਘ ਨੇ ਪੁਛਿਆ) ਸਮਾਂ ਬਦਲ ਰਿਹਾ ਹੈ ਦ...

Read story →