Browse the writing

Nikki Kahani

Original short stories about everyday choices, relationships and social life, written by Balvinder Singh Bison.

442 published works · Page 15 · About the author

25 Sep 2015 Punjabi

ਅੱਜ ਦੀ ਤਾਜ਼ਾ ਖਬਰ ! (ਨਿੱਕੀ ਕਹਾਣੀ)

ਚੁੱਕ ਲਓ ਤੇ ਪਾਓ ਪੁੱਠਾ, ਉਤਾਰੋ ਪੈਂਟ ਈਮਾਨਦਾਰਾਂ ਦੀ ! ਰੱਤਾ ਵੀ ਕਿਓਂ ਫਿਕਰ ਨਹੀਂ ਕਰਦੇ ਰਿਸ਼ਵਤ ਦੇ ਬਾਜ਼ਾਰਾਂ ਦੀ ? (ਬਸ ਅੱਡੇ ਦੇ ਸਾਹਮਣੇ ਬਲਜੀਤ ਸਿੰਘ ਆਪਣੀ ਮੰਡਲੀ ਨਾਲ ਨੁੱਕੜ ਨਾਟਕ "ਭੋਲਾ ਕਾਨੂਨ" ਖੇਡ ਰਿਹਾ ਸੀ)ਆਓ ਜੀ ਆਓ, ਮਾਫ਼ੀ ਲੈ ਜਾਓ...

Read story →
18 Sep 2015 Punjabi

ਬੇਂਡੀਕੂਟ ਪ੍ਰਬੰਧਕੀ ਚੂਹਾ ! (ਨਿੱਕੀ ਕਹਾਣੀ)

ਰਾਜਾ ਅਕਬਰ ਵੀ ਜਦੋਂ ਗੁਰੂ ਘਰ ਆਇਆ ਤਾਂ ਉਸਨੇ ਵੀ ਪਹਿਲਾਂ ਪੰਗਤ ਵਿੱਚ ਬੈਠ ਕੇ ਸੰਗਤ ਨਾਲ ਲੰਗਰ ਛਕਿਆ ਤੇ ਫਿਰ ਉਸ ਤੋਂ ਬਾਅਦ ਗੁਰੂ ਸਾਹਿਬ ਨੂੰ ਮੱਥਾ ਟੇਕਣ (ਭਾਵ ਦਰਸ਼ਨ ਕਰਨ) ਗਿਆ ! (ਸੱਕਤਰ ਕੁਲਜੀਤ ਸਿੰਘ ਸਟੇਜ ਸੇਕ੍ਰੇਟਰੀ ਦੀ ਸੇਵਾ ਨਿਭਾਉਂਦੇ...

Read story →
16 Sep 2015 Punjabi

ਕੈਂਡੀ ਕਰਸ਼ ! (ਨਿੱਕੀ ਕਹਾਣੀ)

ਓਹ ਵੇਖ ! ਸੈਟ ਕਰ ਕੈਮਰਾ ! ਭਾਈ ਸਾਹਿਬ ਤਾਬਿਆ ਬੈਠ ਕੇ ਕੈਂਡੀ ਕਰਸ਼ ਖੇਡ ਰਹੇ ਨੇ ! (ਜਪਮੀਤ ਸਿੰਘ ਨੇ ਦੁਰਲਭ ਸਿੰਘ ਨੂੰ ਮੋਢਾ ਮਾਰਿਆ)ਮੈਂ ਵੀਡੀਓ ਬਣਾ ਲਿੱਤੀ ਹੈ, ਬਾਅਦ ਵਿੱਚ ਇਨ੍ਹਾਂ ਨਾਲ ਗੱਲ ਕਰਾਂਗੇ ! (ਦੁਰਲਭ ਸਿੰਘ ਨੇ ਕਿਹਾ)ਦੋ ਕੁ ਘੰਟੇ ...

Read story →
12 Sep 2015 Punjabi

ਕਾਲੀ ਦਾੜੀ ! (ਨਿੱਕੀ ਕਹਾਣੀ)

ਸੁਣਿਆ ਹੈ ਕਿ ਹੁਣ ਦਿੱਲੀ ਕਾਲਜਾਂ ਦੀ ਸਿਆਸਤ ਵਿੱਚ ਸਿੱਖ ਨੌਜਵਾਨ ਵੀ ਬਾਕੀ ਪਾਰਟੀਆਂ ਵਾਂਗ ਵੱਖ ਵੱਖ ਅਕਾਲੀ ਪਾਰਟੀਆਂ ਦੇ ਝੰਡੇ ਥੱਲੇ ਜੋਰ ਲਾਉਣਗੇ ਤੇ ਸਿਆਸਤ ਦਾ ਪਹਿਲਾ ਪੈਰ ਗੁਰਦੁਆਰਾ ਚੋਣਾਂ ਦੀ ਥਾਂ ਇੱਕ ਪੱਧਰ ਹੋਰ ਥੱਲੇ ਤੋਂ ਸ਼ੁਰੂ ਕਰਣਗੇ !...

Read story →
08 Sep 2015 Punjabi

ਕਾਲ ਵਿੱਚ ਐਕਸਪੋਰਟ ! (ਨਿੱਕੀ ਕਹਾਣੀ)

ਅਗਲੇ ਐਤਵਾਰ ਸ਼ਾਮੀ ਪੰਜ ਵਜੇ ਆ ਜਾਣਾ, ਉਚੇਚੇ ਤੌਰ 'ਤੇ ਵੱਡੇ ਇਤਿਹਾਸਿਕ ਸਥਾਨ ਤੋਂ ਹਜੂਰੀ ਰਾਗੀ ਜੱਥਾ ਬੁਲਾਇਆ ਹੈ, ਆਉਣ-ਜਾਣ ਦੀਆਂ ਟਿਕਟਾਂ ਅੱਤੇ ਕੀਰਤਨ ਭੇਟਾਂ ਵਖਰੀ! (ਹਰਜੋਤ ਸਿੰਘ ਨੇ ਵਰਿਆਮ ਸਿੰਘ ਨੂੰ ਦੱਸ ਪਾਈ)ਆਪਣੇ ਘਰ "ਸੋਕਾ ਅਤੇ ਕਾਲ" ...

Read story →
24 Aug 2015 Punjabi

ਜੀਜਾ ਅਹੈਡ ! (ਨਿੱਕੀ ਕਹਾਣੀ)

ਪੀ.ਪੀ.ਪੀ.ਪੀ.ਪੀ. ..... ਕੰਨ ਪਾੜਵੇਂ ਹਾਰਨ ਦੀ ਆਵਾਜ਼ ਸੁਣ ਕੇ ਹਰਜੀਤ ਕੌਰ ਨੇ ਕੰਨ ਬੰਦ ਕਰ ਲਏ ! ਹੱਦ ਹੈ ਯਾਰ ! ਸੜਕ 'ਤੇ ਕੋਈ ਭੀੜ ਵੀ ਨਹੀਂ ! ਟ੍ਰੈਫਿਕ ਸਾਫ਼ ਹੈ ਫਿਰ ਵੀ ਇਹ ਲੋਗ ਬਾਜ਼ ਨਹੀਂ ਆਉਂਦੇ ! ਆਖਿਰ ਹਾਰਨ ਵਜਾਉਣ ਦੀ ਲੋੜ ਕੀ ਹੈ ? ਗ...

Read story →
14 Aug 2015 Punjabi

ਤਕਦੀਰ ਨਹੀਂ, ਤਦਬੀਰ ! (ਨਿੱਕੀ ਕਹਾਣੀ)

ਸਪੈਸ਼ਲ ਰਿਪੋਰਟਰ "ਰਵੀਸ਼ ਸਿੰਘ ਦੀ ਰਿਪੋਰਟ" ਪੰਥਕ ਟੀ.ਵੀ. 'ਤੇ ਆ ਰਹੀ ਸੀ ....ਪੰਜਾਬ ਵਿੱਚ ਪਤਿਤਪੁਣਾ ਆਪਣੇ ਆਖਿਰੀ ਸਾਹਾਂ 'ਤੇ !ਪੰਜਾਬ ਪਹਿਲਾ ਨਸ਼ਾ ਮੁਕਤ ਰਾਜ ਐਲਾਨਿਆ ਗਿਆ !ਪੰਜਾਬ ਵਿੱਚ ਅਕਾਲੀ ਦਲ ਮੁੜ ਤੋਂ ਪੰਥਕ ਧਾਰਾ ਵਿੱਚ ! ਖਬਰ ਸੁਣ ਕੇ...

Read story →
12 Aug 2015 Punjabi

ਸੰਗਮਰਮਰ ਅੱਤੇ ਸੋਨਾ ! (ਨਿੱਕੀ ਕਹਾਣੀ)

ਸੰਗਮਰਮਰ ਨੂੰ ਜਦੋਂ ਤੋ ਸਿੱਖਾਂ ਨੇ ਹੱਥ ਪਾਇਆ ਹੈ, ਮਕਰਾਨੇ ਦੀ ਖਾਨਾਂ ਦੇ ਮਾਲਕਾਂ ਦੀ ਬੱਲੇ ਬੱਲੇ ਹੋ ਗਈ ਹੈ ! ਇਤਨੇ ਸੋਹਣੇ ਗੁਰੂ ਘਰ ਬਣ ਰਹੇ ਨੇ ਸੰਗਮਰਮਰ ਨਾਲ ਕੀ ਰਹੇ ਰੱਬ ਦਾ ਨਾਓ ! (ਹੁਕਮ ਸਿੰਘ ਆਪਣੀ ਜਾਣਕਾਰੀ ਸਾਂਝੀ ਕਰ ਰਹੇ ਸੀ) ਇੰ...

Read story →
30 Jul 2015 Hindi

ਰਾਸ਼ਟਰੀ ਖੇਡ - ਰੋਡ ਰੇਜ ! (ਨਿੱਕੀ ਕਹਾਣੀ)

ਅੰਨਾਂ ਹੈ ਬੁੱਢੇ ? ਤੇਰੀ ਤਾਂ ਉਮਰ ਮੁੱਕ ਚਲੀ, ਮੈਨੂੰ ਤਾਂ ਜੀ ਲੈਣ ਦੇ ! (ਸਕੂਟਰ ਨਾਲ ਕਾਰ ਦੀ ਹਲਕੀ ਜਿਹੀ ਟੱਕਰ ਤੋਂ ਬਾਅਦ ਗੁੱਸੇ ਵਿੱਚ ਕਾਰ ਤੋਂ ਉਤਰਦੇ ਹੋਏ ਗੁਰਮੀਤ ਸਿੰਘ ਦੇ ਹੱਥ ਵਿੱਚ ਬੇਸਬਾਲ ਦਾ ਡੰਡਾ ਸੀ !)ਬੇਟਾ ਗਲਤੀ ਕਿਸੀ ਤੋਂ ਵੀ ਹ...

Read story →
30 Jul 2015 Hindi

राष्ट्रिय खेल - रोड रेज ! (निक्की कहानी)

अँधा है क्या बूढ़े ? तेरी तो एक्सपायरी हो चुकी है, मुझे तो जी लेने दे ? (स्कूटर से कार की मामूली सी टक्कर के बाद गुस्से में मनोज ने कार से उतारते हुए बेसबाल का डंडा निकाल लिया)बेटा गलती किसी से भी हो स...

Read story →
06 Jul 2015 Punjabi

ਪੁਰਾਤਨ ਮਨਮਤ ! (ਨਿੱਕੀ ਕਹਾਣੀ)

ਜੇਕਰ ਤੁਸੀਂ ਇਸਨੂੰ ਬਚਪਨ ਵਿੱਚ ਹੀ ਰੋਕਿਆ ਹੁੰਦਾ, ਤਾਂ ਅੱਜ ਤੁਹਾਡੇ ਅੱਗੇ ਬੋਲਣ ਤੋਂ ਪਹਿਲਾਂ ਦਸ ਵਾਰ ਸੋਚਦਾ ! ਪਰ ਤੁਸੀਂ ਹੀ ਛੋਟਾ ਹੈ, ਛੋਟਾ ਹੈ ਕਹ ਕੇ ਸਿਰ ਚੜਾ ਲਿਆ ! (ਕੁਲਜੀਤ ਕੌਰ ਆਪਣੇ ਪਤੀ ਹਰਬੰਸ ਸਿੰਘ ਨੂੰ ਸਮਝਾ ਰਹੀ ਸੀ)ਭਾਗਵਾਨੇ !...

Read story →
31 May 2015 Punjabi

ਤੇਰੀ ਭੈਣ …….. ! (ਨਿੱਕੀ ਕਹਾਣੀ)

ਬਹੁਤ ਬੁਰਾ ਹੋਇਆ ਉਸ ਕੁੜੀ ਨਾਲ .. ਕਿਤਨੀ ਦਰਿੰਦਗੀ ਨਾਲ ਉਸ ਨਾਲ ਬਲਾਤਕਾਰ ਕੀਤਾ ਗਿਆ ! (ਗ਼ਾਲ ਕੱਢਦਾ ਹੈ) ਵੇਖੋ ਸਮਾਜ ਵਿਚ ਇਸ ਘਟਨਾ ਪ੍ਰਤੀ ਕਿਤਨਾ ਰੋਸ਼ ਹੈ ? ਮੇਰਾ ਤਾਂ ਆਪਣਾ ਖੂਨ ਖੋਲ ਰਿਹਾ ਹੈ.. ਮੇਰਾ ਵੱਸ ਚੱਲੇ ਤੇ ਮੈ ਉਨ੍ਹਾਂ …&...

Read story →
24 May 2015 Punjabi

ਮੁਫਤ ਵਾਈ-ਫਾਈ ! (ਨਿੱਕੀ ਕਹਾਣੀ)

ਗੁਰਦੁਆਰਾ ਸਿਸਟਮ ਨੂੰ ਸ਼ੋ-ਬਿਜਨੈੱਸ ਬਣਾਉਣ ਵਿੱਚ ਕੋਈ ਕਸਰ ਨਹੀਂ ਰਹਿਣੀ ਚਾਹੀਦੀ ! ਗੁਰਮਤ ਭਾਵੇਂ ਮਰ ਜਾਵੇ ਪਰ "ਮਨਮਤ ਸ਼ੋ ਮਸ਼ਟ ਗੋ ਆਨ" ! ਗੁਰਦੁਆਰਾ ਸਾਹਿਬ ਨੂੰ ਪਿਕਨਿਕ ਸਪਾਟ ਜਾਂ ਪਬਲਿਕ ਸਪੇਸ ਬਣਾ ਰਹੇ ਨੇ ਸ਼ਾਇਦ ! (ਅਖਬਾਰ ਪੜ੍ਹਦੇ ਹੋਏ ਕਰਮਜ...

Read story →
09 May 2015 Punjabi

ਡਾਗ ਦਾ ਭੋਗ ! (ਨਿੱਕੀ ਕਹਾਣੀ)

ਪਿਛਲੇ ਦਿਨੀਂ ਗੁਰਦੁਆਰੇ ਵਿੱਚ ਕੁੱਤਿਆਂ ਦੇ ਭੋਗ ਦੀਆਂ ਖਬਰਾਂ ਨੇ ਬਹੁਤ ਦਿਲ ਦੁਖਾਇਆ ਹੈ ! ਹੈਡ ਗ੍ਰੰਥੀ ਵਲੋਂ ਕੁੱਤੇ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਤੋਂ ਬਾਅਦ ਪ੍ਰਧਾਨ ਨੇ ਆਪਣੀ ਸ਼ਰਧਾਂਜਲੀ ਭੇਂਟ ਕੀਤੀ ! ਧਾਰਮਿਕ ਤੌਰ 'ਤੇ ਗਿਰਾਵਟ ਵੱਲ ਜਾਉਂਦਾ ...

Read story →
03 May 2015 Punjabi

ਮਤਰੇਆ ਜੱਥੇਦਾਰ ! (ਨਿੱਕੀ ਕਹਾਣੀ)

ਇਹ ਘਰ ਮੇਰਾ ਹੈ ! ਜੇਕਰ ਤੂੰ ਐਥੇ ਰਹਿਣਾ ਹੈ ਤਾਂ ਮੇਰੇ ਕਹੇ ਵਿੱਚ ਰਹਿਣਾ ਪਵੇਗਾ, ਵਰਨਾ ਚੱਕ ਲੈ ਆਪਣਾ ਬੋਰੀਆ-ਬਿਸਤਰਾ ! (ਪੰਥਜੀਤ ਸਿੰਘ ਦੀ ਮਤਰੇਈ ਮਾਂ ਦੁਰਮਤ ਕੌਰ ਭੁੜਕ ਰਹੀ ਸੀ) ਪਰ ਮੇਰੀ ਗਲਤੀ ਕੀ ਹੈ ? ਮੈਂ ਹਮੇਸ਼ਾ ਤੁਹਾਡੇ ਕਹਿਣੇ ਵਿੱਚ ...

Read story →