Nikki Kahani
A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison

ਜੇਤੂ ਹਾਰੂ ! (ਨਿੱਕੀ ਕਹਾਣੀ)

ਜੇਤੂ ਲੀਡਰ : ਮੇਰੀ ਜਿੱਤ ਗੁਰੂ ਗ੍ਰੰਥ ਸਾਹਿਬ ਦੀ ਜਿੱਤ ਹੈ !!
ਭੰਬਲਭੂਸੇ ਵਿੱਚ ਫਸਿਆ ਦਾਸ ਯਾਨੀ ਮੈਂ (ਮੈਂ myself ਵਾਲਾ, ego ਵਾਲਾ ਨਹੀਂ) : ਫਿਰ ਕੀ ਵਿਰੋਧੀ ਦੀ ਹਾਰ ਗੁਰੂ ਗ੍ਰੰਥ ਸਾਹਿਬ ਦੀ ਹਾਰ ਹੈ ? ਸਿੱਖ ਲੀਡਰ ਬੋਲਣ ਵੇਲੇ ਸੋਚਦੇ ਨਹੀਂ। ਜੋ ਸੋਚ ਕੇ ਬੋਲੇ, ਉਹ ਸਿੱਖ ਲੀਡਰ ਨਹੀਂ।

Leave a Comment

Reader Comments