A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison
Nikki Kahani

पति-पत्नी! (निक्की कहानी)

भगवान ने पति पत्नी को बनाया ताकि वो एक दूसरे के अधूरेपन को COMPLETE कर सकें और मिल कर अपने संसार को खूबसूरत बनाएं। (टी वी पर कार्यक्रम आ रहा था) नवीन प्रोग्राम देखते हुए अलग ही दुनियां में खो गया, और सोचने लगा... बहुत दुख हुआ होगा उस खुदा को जब पति-पत्नी ने उस COMPLETE में से "L" निकाल कर उसे L फार लड़ाई में बदल दिया और बाकी बचा COMPETE अपना कर एक दूसरे से ही प्रतिस्पर्धा करने लगे, और अपना प्यार गवां बैठे। जिन्हें दोस्त होना था वो प्रतिद्वंदी बन बैठे। अरे किस सोच में डूबे हो, चाय ठंडी हो रही है। कल्पना ने नवीन को...
Continue Reading →

ਯਾਦਗਾਰ ! (ਨਿੱਕੀ ਕਹਾਣੀ)

ਕਿਓਂ ਨਹੀਂ ਬਣਨ ਦੇਣੀ ਯਾਦਗਾਰ ? (ਗੁੱਸੇ ਵਿਚ ਭਰੇ ਮਨਜੋਤ ਸਿੰਘ ਨੇ ਗਾਲ ਕਢਦੇ ਕਢਦੇ ਹੋਏ ਕਿਹਾ) ਇਸ ਯਾਦਗਾਰ ਨਾਲ ਸਾਡਾ ਅਕਸ ਅਤੇ ਸਾਡੇ ਤੇ ਹੋਏ ਜੁਲਮ ਦੁਨੀਆਂ ਅੱਗੇ ਆਉਣਗੇ ! ਕੀ ਇਹ ਗੱਲ ਉਨ੍ਹਾਂ ਨੂੰ ਸਮਝ ਨਹੀਂ ਆਉਂਦੀ ? (ਭੈੜਾ...

Read →

84 ਨਹੀਂ ਭੁਲਣੀ ! (ਨਿੱਕੀ ਕਹਾਣੀ)

84 ਨਹੀਂ ਭੁਲਣੀ ! 84 ਨਹੀਂ ਭੁਲਣੀ ! (ਹਰ ਸਾਲ ਨਵੰਬਰ ਦੀ ਸ਼ੁਰੁਆਤ ਤੋਂ ਹੀ ਸੋਸ਼ਲ ਮੀਡਿਆ ਤੇ ਆਮ ਵੇਖਣ ਨੂੰ ਮਿਲਦਾ ਹੈ) (ਹਰਜੀਤ ਸਿੰਘ ਹੈਰਾਨ ਸੀ ਕਿ ਬਾਕੀ ਸਮਾਂ ਕਿਵੇਂ ਠੰਡੇ ਬਸਤੇ ਵਿੱਚ ਮੁੱਦੇ ਪਾ ਦਿੱਤੇ ਜਾਂਦੇ ਹਨ) ਮੈਂ ਬਚਪਨ...

Read →

ਮੈਨੇਜਰ ! (ਨਿੱਕੀ ਕਹਾਣੀ)

ਦਿੱਕਤ ਇਹ ਹੈ ਕਿ ਲੋਗ ਮੈਨੇਜਰ ਨੂੰ ਹੀ ਮਾਲਕ ਸਮਝ ਲੈਂਦੇ ਹਨ, ਤੇ ਫਿਰ ਇਹ ਮੈਨੇਜਰ ਵੀ ਖੁਦ ਨੂੰ ਮਿਲ ਰਹੀ ਇੱਜਤ ਦੇ ਹਉਮੇਂ ਵਿੱਚ ਆ ਕੇ ਉਸ ਕੰਪਨੀ ਤੇ ਆਪਣਾ ਮਾਲਿਕਾਨਾ ਹੱਕ ਸਮਝ ਕੇ ਓਹੋ ਜਿਹਾ ਵਰਤਾਰਾ ਕਰਨਾ ਸ਼ੁਰੂ ਕਰ ਦਿੰਦੇ ਹਨ !...

Read →

ਘਰ ਦਾ ਚੱਜ ! (ਨਿੱਕੀ ਕਹਾਣੀ)

ਵਾਹਿਗੁਰੂ ! ਤੜਾਕ ! ਛੰਨ ! (ਰਸੋਈ ਵਿੱਚੋਂ ਜ਼ੋਰ ਦੀ ਆਵਾਜ਼ ਆਈ)ਇਹ ਕੀ ਕੀਤਾ ਨਿੱਕ ? ਰੋਟੀ ਖਾ ਕੇ ਭਾਂਡੇ ਸਿੰਕ ਵਿੱਚ ਸੁੱਟ ਕੇ ਕਿਓਂ ਮਾਰੇ ? ਆਰਾਮ ਨਾਲ ਰੱਖ ਦਿੰਦਾ ! ਇਹ ਕੋਈ ਚੱਜ ਹੈ ਭਾਂਡੇ ਰਖਣ ਦਾ ? ਟੇਢੇ ਵਿੰਗੇ ਭਾਂਡੇ ਵਿੱਚ...

Read →

ਵਿਚਕਾਰ ਨਾ ਡੁੱਬੋ ! (ਨਿੱਕੀ ਕਹਾਣੀ)

ਕਵਿਤਾ ਅੱਜ ਬੜੀ ਪਰੇਸ਼ਾਨ ਸੀ ! ਉਸਦੇ ਪ੍ਰੇਮੀ ਕਰਤਾਰ ਸਿੰਘ ਨੇ ਅੱਜ ਆਪਣੀ ਦਾਹੜੀ ਦੇ ਕੇਸ਼ ਕਟਵਾ ਕੇ ਛੋਟੇ ਛੋਟੇ ਕਰ ਲਿੱਤੇ ਸੀ ! ਬਹੁਤ ਸੋਚਣ ਤੋਂ ਬਾਅਦ ਕਵਿਤਾ ਨੇ ਆਖਿਰਕਾਰ ਫੈਸਲਾ ਕਰ ਹੀ ਲਿਆ! ਕਵਿਤਾ : ਕਰਤਾਰ ਇਹ ਤੂੰ ਕੀ...

Read →

ਬਿੱਲੀ ਨੂੰ ਘੰਟੀ ਕੌਣ ਬੰਨੇਗਾ? (ਨਿੱਕੀ ਕਹਾਣੀ)

ਦਿਮਾਗ ਦੀ ਦਹੀ ਕਰ ਦਿੱਤੀ ਇਸ ਫਿਲਮ ਨੇ (ਰਣਜੀਤ ਸਿੰਘ ਬੁੜ-ਬੁੜ ਕਰ ਰਿਹਾ ਸੀ) !ਕੀ ਗੱਲ ਹੋ ਗਈ ਰਣਜੀਤ ? ਕਿਓਂ ਕਲਪ ਰਿਹਾ ਹੈਂ ? (ਜਸਵੰਤ ਸਿੰਘ ਨੇ ਪੁਛਿਆ)ਰਣਜੀਤ : ਪਤਾ ਨਹੀਂ ਕੀ ਸੋਚ ਕੇ ਸੈਂਸਰ ਬੋਰਡ “ਸਨ ਆਫ਼ ਸਰਦਾਰ” ਵਰਗੀਆਂ...

Read →

ਹਾਸੇ ਹਾਸੇ ਵਿੱਚ ! (ਨਿੱਕੀ ਕਹਾਣੀ)

ਸਮਾਇਲ ਸਿੰਘ : ਸਭ ਤੋਂ ਚੰਗੀ ਕਮੇਟੀ ਕਿਹੜੀ ਹੈ ? ਬੋਲੀ ਵਾਲੀ ਜਾਂ ਉੱਕੇ ਸੁੱਕੇ ਪੈਸੇ ਮਿਲਣ ਵਾਲੀ ? ਹਸਮੁੱਖ ਸਿੰਘ : ਬੋਲੀ ਵਾਲੀ ! ਸਮਾਇਲ ਸਿੰਘ : ਬੋਲੀ ਵਾਲੀ ? ਓਹ ਕਿਵੇਂ ? ਹਸਮੁੱਖ ਸਿੰਘ (ਗਾਉਂਦੇ ਹੋਏ) : "ਬਾਰੀ ਬਰਸੀ ਖਟਣ...

Read →

ਤੱਤੀ ਤੱਤੀ ਖਿਚੜੀ ! (ਨਿੱਕੀ ਕਹਾਣੀ)

ਤੱਤੀ ਤੱਤੀ ਖਿਚੜੀ, ਤੱਤਾ ਤੱਤਾ ਘਿਓ !ਖਾਓ ਮੇਰੇ ਬਚਿਓ, ਮੈਂ ਤੁਹਾਡਾ ਪਿਓ !ਆਇਆ ਬਚਪਨ ਯਾਦ ? ਹਰਪਾਲ ਸਿੰਘ ਨੇ ਹਸਦੇ ਹਸਦੇ ਦੇਸੀ ਘਿਓ ਦਾ ਇੱਕ ਚਮਚਾ ਭਰ ਕੇ ਆਪਣੇ ਪੁੱਤਰ ਰਣਜੀਤ ਸਿੰਘ ਦੀ ਪਲੇਟ ਵਿਚਲੀ ਗਰਮਾ-ਗਰਮ ਖਿਚੜੀ ਉੱਤੇ ਪਾ...

Read →

ਸੇਵਾ ਹਜੂਰੀ ਹੈ, ਪਰ ਨੌਕਰੀ ਵੀ ਜ਼ਰੂਰੀ ਹੈ ! (ਨਿੱਕੀ ਕਹਾਣੀ)

ਵੱਡੀ ਪ੍ਰਬੰਧਕ ਕਮੇਟੀ ਨੇ ਇਤਿਹਾਸਿਕ ਗੁਰੂਧਾਮਾਂ ਵਿੱਚ "ਸਫਾਈ ਸੇਵਕ" ਦੀ ਨੌਕਰੀ ਲਈ ਸਿੰਘ ਅੱਤੇ ਕੌਰ ਨਾਮਾਂ ਵਾਲਿਆਂ ਦੀਆਂ ਅਰਜੀਆਂ ਰੱਦ ਕਰ ਦਿੱਤੀਆਂ ਹਨ, ਓਹ ਕਹਿੰਦੇ ਹਨ ਕੀ ਇਹ ਨੀਵੇਂ ਪੱਧਰ ਦੀ ਨੌਕਰੀ ਹੈ ਤੇ ਗੈਰ-ਸਿੱਖ ਇਸ ਲਈ...

Read →

ਜਦੋਂ ਅੱਖ ਖੁੱਲੀ ! (ਨਿੱਕੀ ਕਹਾਣੀ)

ਕਾਰ ਫ਼ਰ੍ਰਾਟਾ ਭਰਦੀ ਗੁਰਦਿੱਤ ਸਿੰਘ ਕੋਲੋਂ ਦੀ ਲੰਘ ਗਈ, ਉਸਨੇ ਵੇਖਿਆ 'ਤੇ ਕਾਰ ਦੇ ਪਿਛੇ ਲਿਖਿਆ ਸੀ "ਹਉ ਮੂਰਖੁ ਕਾਰੈ ਲਾਈਆ" ! ਉਹ ਬੜਾ ਹੈਰਾਨ ਹੋਇਆ ਤੇ ਕੁਦਰਤੀ ਅਗਲੇ ਚੌਰਾਹੇ 'ਤੇ ਉਸ ਕਾਰ ਦੇ ਨਾਲ ਜਾ ਖਲੋਤਾ ! ਵੇਖਿਆ ਤੇ ਅੰਦਰ...

Read →

ਦੇਖਾ ਦੇਖੀ ਸਭ ਕਰੇ ... ! (ਨਿੱਕੀ ਕਹਾਣੀ)

ਅੱਜ ਤੇ ਕਮਾਲ ਹੋ ਗਿਆ ! ਇਹ ਫੋਟੋ ਵੇਖੋ; ਇੱਕ ਵੱਡਾ ਨੇਤਾ ਅੱਜ ਗੁਰੂਦੁਆਰਾ ਸਾਹਿਬ ਵਿੱਖੇ "ਨਿਸ਼ਾਨ ਸਾਹਿਬ" ਨੂੰ ਮੱਥਾ ਟੇਕ ਕੇ ਸ਼ੁਕਰਾਨਾ ਕਰ ਰਿਹਾ ਹੈ ! ਬੋਲੋ ਜੀ ਵਾਹਿਗੁਰੂ ਜੀ ! (ਜਸਪਾਲ ਸਿੰਘ ਫੋਟੋ ਦਿਖਾ ਰਿਹਾ ਸੀ ਜੋ ਓਹ ਅੱਜ...

Read →

ਸਨ ਆਫ਼ ਸਰਦਾਰ ! (ਨਿੱਕੀ ਕਹਾਣੀ)

Buraaah …. ਇੱਕ ਗਲਾਸੀ .. ਦੋ ਗਲਾਸੀ .. ਤਿੰਨ ਗਲਾਸੀ ... ਚਾਰ ! (ਗਾਣਾ ਗਾਉਂਦੇ ਹੋਏ ਕੁਲਜੀਤ ਬੜਕਾਂ ਮਾਰ ਰਿਹਾ ਸੀ) ! ਸ਼ਰਾਬ ਦਿਮਾਗ ਤੇ ਚੜ੍ਹਦੀ ਗਈ ਤੇ ਗਾਣੇ ਚਲਦੇ ਰਹੇ .... “ਬੜੀ ਦੂਰੋਂ ਹੀ ਪਛਾਣੇ ਜਾਂਦੇ ... ਪੁੱਤ ਸਰਦ...

Read →

ਗਿੱਦੜ ਰਾਜ ! (ਨਿੱਕੀ ਕਹਾਣੀ)

ਜੰਗਲ ਦਾ ਰਾਜਾ ਸ਼ੇਰ ਹੈ ! ਗਿੱਦੜ ਕਿਓਂ ਨਹੀਂ ? (ਕਰਤਾਰ ਕੌਰ ਨੇ ਪੁਛਿਆ)ਗੁਰਨਾਮ ਸਿੰਘ : ਸ਼ੇਰ ਜਿਆਦਾਤਰ ਆਪਣਾ ਸ਼ਿਕਾਰ ਆਪ ਮਾਰ ਕੇ ਖਾਂਦਾ ਹੈ ! ਪਰ ਗਿੱਦੜ ਜਾਂ ਤਾਂ ਝੁੰਡ ਵਿੱਚ ਸ਼ਿਕਾਰ ਕਰਦੇ ਹਨ ਜਾਂ ਫਿਰ ਮੁਰਦਾਰ ਅਤੇ ਘਾਹ ਖਾਂਦੇ...

Read →

ਢੋਲ ਦੀ ਪੋਲ ! (ਨਿੱਕੀ ਕਹਾਣੀ)

ਢੋਲੀ ਨੇ ਢੋਲ ਤੇ ਡੱਗਾ ਮਾਰਿਆ ਡਗ..ਡਗ..ਡਗ..ਡਗਾ ਡਗ–ਡਗਾ ਡਗ... ਤਾਂ ਨਾਲ ਹੀ ਇਸ਼ਪ੍ਰੀਤ ਸਿੰਘ ਨੇ ਆਪਣੇ ਕੰਨਾ ਨੇ ਹੱਥ ਰੱਖ ਲਏ ਤੇ ਓਹ ਵਖਰਾ ਜਾ ਕੇ ਖੜਾ ਹੋ ਗਿਆ ! ਨਾਲ ਦੇ ਉਸਦੇ ਭਰਾ ਦੋਸਤ ਜੋ ਸ਼ਰਾਬ ਦੇ ਸਰੂਰ ਵਿੱਚ ਸਨ, ਓਹ...

Read →

ਅਗਿਆਨ ਦਾ ਹਾਸਾ ! (ਨਿੱਕੀ ਕਹਾਣੀ)

ਦੇਖ ਤਾਂ ਇਸਦੀ ਸੁੰਡ, ਕਿੰਜ ਭੱਜੀ ਫਿਰਦੀ ਆ ! ਰਣਜੋਧ ਸਿੰਘ ਨੇ ਇੱਕ ਫੇਸ੍ਬੂਕ ਗਰੁਪ ਵਿਚ “ਅਨਮਤੀ” ਦੇਵਤੇ ਦੀ ਫੋਟੋ ਲਗਾ ਦਿੱਤੀ ਤੇ ਲੱਗੇ ਫਿਰ ਸਾਰੇ ਉਸ ਦੀਆਂ ਵਖਰੀਆਂ ਵਖਰੀਆਂ ਮਜਾਕਾਂ ਬਣਾਉਣ ! ਜਤਿੰਦਰ ਸਿੰਘ ਪ੍ਰਚਾਰਕ ਨੇ ਜਦੋਂ...

Read →

कसम से ! (निक्की कहानी)

भगवान कसम ! ये काम मैंने नहीं किया ! (चिद्दू ने गले की घंटी छूते हुए कहा) अरे ! मैंने तुझे खुद देखा है ! तुम बात बात पर भगवान की झूठी कसमें क्यों खाते हो ? कभी अपने घर वालों की भी खा के...

Read →

मुखाग्नि ! (निक्की कहानी)

यार आप लोग भी ना ! अरे मरना है तो खुद मरो, औरों को क्यों मार रहे हो ? (अपनी अगली सीट पर बैठे आदमी को सिगरेट पीते देख कर मनोहर ने कहा)ज्यादा तकलीफ है तो कहीं और जा कर बैठ जाओ ! (उस आदमी ने...

Read →

अभिमान का कहकहा (लघु कथा)

देख तो इसकी सूंड कैसे भागती फिर रही है ! बशीर अहमद ने फेसबुक के एक ग्रुप में एक दुसरे धर्म के "देवता" की फोटो डाली और फिर लगे सब अलग अलग तरीके से उसका मज़ाक बनाने ! हाजी अब्दुल मलिक ने जब...

Read →

काला चश्मा ! (निक्की कहानी)

राह चलता राजपाल दाना चुगते पक्षियों को देख पुल्कित हो उठा ! उसकी निगाह अचानक एक छोटे बच्चे पर गयी जो पक्षियों के साथ बैठ कर उनके भोजन का स्वाद उठा रहा था ! अपने फटे कपड़ो में गरीबी और...

Read →

वास्तु चोर ! (निक्की कहानी)

आज रात इस घर में चोरी करेंगे ! दस-पन्द्रह मिनट में ही हमारा काम हो जायेगा और धन-जेवर हमारे हाथ में होंगे ! मैंने रेकी कर ली है, पिछले पांच दिनों से यह परिवार बाहर गया हुआ है ! (चोर किशोर ने...

Read →

घड़ियाल और नेता ! (निक्की कहानी)

(शैलेंदर अखबार पढ़ रहा था) दंगा-ग्रस्त इलाके में जनता का दर्द देख कर नेता जी रोये ज़ार-ज़ार ! जानियें क्यों निकलते हैं है घड़ियाल के आंसू ?अबे क्या पढ़ रहा है ? (विक्रांत ने टोका)हडबडा कर...

Read →

तेरी बहन .... ! (निक्की कहानी)

बहुत बुरा हुआ उस लड़की के साथ.. कितनी दरिंदगी से बलात्कार किया गया ! (गाली देता है) देखो समाज में इस घटना के प्रति कितना रोष है ? मेरा तो अपना खून खौल रहा है.. मेरा वश चले तो मैं उनकी...

Read →

ब्रह्म कवच ! (निक्की कहानी)

मुझे ढकोसला प्रसाद जी ने गुरबाणी में से ब्रह्म कवच का पाठ दिया है, वो मुझे रोज़ करना है, फिर तीन हफ्ते में ही मेरे बिगड़े हुए काम बन जायेंगे ! (जयंत ने अपने मित्र गुरजीत सिंघ को अपनी तकलीफों...

Read →

देश से प्यार ! (निक्की कहानी)

देश से प्यार करो ! देश से बढ़ कर कुछ नहीं ! भारत हमको जान से प्यारा है ! इस देश की धरती को हम मां समझते हैं ! इस पर नापाक कदम रखने वालों को हम मिटा कर रख देंगे ! "पान चबाते चबाते अचानक पीक...

Read →

गुलाम का राज्याभिषेक ! (निक्की कहानी)

फिर गुलाम ने मालिक से कहा "हजूर, बीच बीच में एक आध कौड़ा मारते रहा कीजिये, गुलामी की फीलिंग आती रहती है" !यह सुनते ही मालिक ने उसे पांच कौड़े लगाते हुए कहा "मालिकों को नसीहत देता है ? अपनी...

Read →

सर्दी हो या गर्मी, पगड़ी है बननी ! (निक्की कहानी)

मेरा सर दर्द करता है, मैं पगड़ी नहीं बाँध सकता ! (परेशान हो कर मनवीत ने कहा)अच्छा ? और कोई परेशानी तो नहीं, पगड़ी बाँधने में ? (अन्दर से हँसते हुए साहिब सिंघ ने पूछा)मनवीत सिंघ : गर्मियों में...

Read →

ਰਾਸ਼ਟਰੀ ਖੇਡ - ਰੋਡ ਰੇਜ ! (ਨਿੱਕੀ ਕਹਾਣੀ)

ਅੰਨਾਂ ਹੈ ਬੁੱਢੇ ? ਤੇਰੀ ਤਾਂ ਉਮਰ ਮੁੱਕ ਚਲੀ, ਮੈਨੂੰ ਤਾਂ ਜੀ ਲੈਣ ਦੇ ! (ਸਕੂਟਰ ਨਾਲ ਕਾਰ ਦੀ ਹਲਕੀ ਜਿਹੀ ਟੱਕਰ ਤੋਂ ਬਾਅਦ ਗੁੱਸੇ ਵਿੱਚ ਕਾਰ ਤੋਂ ਉਤਰਦੇ ਹੋਏ ਗੁਰਮੀਤ ਸਿੰਘ ਦੇ ਹੱਥ ਵਿੱਚ ਬੇਸਬਾਲ ਦਾ ਡੰਡਾ ਸੀ !)ਬੇਟਾ ਗਲਤੀ...

Read →

बकरी की लेंडी ! (निक्की कहानी)

जब तक सोशल एक्टिविस्ट, धार्मिक एवं राजनितिक नेता रुपी "मैं मैं के अभिमान में डूबी बकरियां" बनती रहेंगी तब तक समाज या धर्म, किसी का भी भला नहीं होगा ! (किशोर ने अपने विचार व्यक्त करते हुए...

Read →

हमाम में सब नंगे ! (निक्की कहानी)

अरे अरे ... ये कैसी फोटो खिचवा रही है ये लडकियां ? कोई शर्म-लिहाज़ है या नहीं ? या केवल सस्ती पब्लिसिटी पाने के लिए बड़े बड़े नेताओं और पार्टियों के नाम इस्तेमाल कर रहीं हैं ? (इंटरनेट पर...

Read →

कर दूषण ! (निक्की कहानी)

कर दूषण की कहानी सुनाओ ना ! (हेमंत ने किशोर से कहा) वैसे तो खर दूषण की कहानी थी, पर तेरे इस गलत स्पेलिंग ने कहानी बदल दी है, सुन अब नई कहानी! एक देश में जनता को फूल बना कर ...

Read →