ਜਨਮ ! (ਨਿੱਕੀ ਕਹਾਣੀ)

Share this story: WhatsApp X

ਇੰਟਰਵਿਯੂ ਲੈਣ ਵਾਲਾ : ਜਨਮ ਤਾਰੀਖ ਦੱਸੋ ਆਪਣੀ !

ਕਮਲੇਸ਼ : ਮਾਤਾ ਜੀ ਕਹਿੰਦੇ ਹਨ ਕੀ ਉਸ ਦਿਨ ਦਿਵਾਲੀ ਸੀ ! ਸਕੂਲ ਵਿੱਚ 6 ਨਵੰਬਰ ਲਿਖਾਇਆ ਹੋਇਆ ਹੈ !

ਇੰਟਰਵਿਯੂ ਲੈਣ ਵਾਲਾ : ਦਿਵਾਲੀ ਦਾ ਆਪਣਾ ਕੋਈ ਭਰੋਸਾ ਨਹੀਂ ਕੀ ਹਰ ਸਾਲ ਤਾਰੀਖ ਬਦਲ ਜਾਵੇ ! ਓਹ ਵਿਚਾਰੀ ਤਾਂ ਕਿਸੀ ਦੇ ਅਧੀਨ ਹੈ ! 6 ਨਵੰਬਰ ਪੱਕਾ ਹੈ, ਹਰ ਸਾਲ 6 ਨਵੰਬਰ ਹੀ ਆਵੇਗਾ ! ਤੁਹਾਨੂੰ ਵੀ ਅਰਜ਼ ਹੈ ਕੀ ਇੱਕ ਪਾਸੇ ਹੋ ਜਾਓ, ਦੋ ਬੇੜੀਆਂ ਤੇ ਪੈਰ ਰਖਣ ਵਾਲਾ ਡੁੱਬਦਾ ਹੀ ਹੈ !

ਤੁਸੀਂ 6 ਨਵੰਬਰ ਹੀ ਲਾਕ ਕਰੋ ਜੀ, ਮੇਰੀ ਜਨਮ ਤਾਰੀਖ ! ਜੋ ਲੀਗਲ ਡਾਕੂਮੇੰਟ ਵਿੱਚ ਲਿਖਿਆ ਹੈ ! (ਕਮਲੇਸ਼ ਨੇ ਕਿਹਾ)

Leave a Comment

Reader Comments