ਵੱਡੇ ! (ਨਿੱਕੀ ਕਹਾਣੀ)

Share this story: WhatsApp X

ਇਹ ਲੀਡਰ ਰਾਸ਼ਟਰੀ ਪਾਰਟੀਆਂ ਦੇ ਪੈਰੀਂ ਪੈ ਪੈ ਬਹੁਤ ਸਾਰੀਆਂ ਗਲਤੀਆਂ ਕਰਦੇ ਹਨ ਪਰ ਤੁਸੀਂ ਹਮੇਸ਼ਾ ਹੀ ਉਨ੍ਹਾਂ ਨੂੰ ਮਾਫ਼ ਕਰ ਦਿੰਦੇ ਹੋ, ਕਿਓਂ ?

ਓਹ "ਵੱਡੇ" ਹਨ, ਇਸ ਕਰਕੇ !

ਸਹੀ ਕਹਿੰਦਾ ਹੈ ਤੂੰ ਵੀਰ, ਇਹ ਲੀਡਰ ਕੁੱਤੇ ਦੇ ਵੱਢੇ ਹਨ !

ਓਏ ਰੁੱਕ ਜ਼ਰਾ, ਕੀ ਬੋਲੀ ਜਾਂਦਾ ਹੈਂ ? "ਕੁੱਤੇ ਦੇ ਵੱਢੇ" ਨਹੀਂ, "ਉਮਰ ਦੇ ਵੱਡੇ" ਹਨ !

ਉਈ ! ਮਾਫ਼ ਕਰੀਂ ਭਾਈ !

Leave a Comment

Reader Comments