ਮਤਰੇਆ ਜੱਥੇਦਾਰ ! (ਨਿੱਕੀ ਕਹਾਣੀ)
ਇਹ ਘਰ ਮੇਰਾ ਹੈ ! ਜੇਕਰ ਤੂੰ ਐਥੇ ਰਹਿਣਾ ਹੈ ਤਾਂ ਮੇਰੇ ਕਹੇ ਵਿੱਚ ਰਹਿਣਾ ਪਵੇਗਾ, ਵਰਨਾ ਚੱਕ ਲੈ ਆਪਣਾ ਬੋਰੀਆ-ਬਿਸਤਰਾ ! (ਪੰਥਜੀਤ ਸਿੰਘ ਦੀ ਮਤਰੇਈ ਮਾਂ ਦੁਰਮਤ ਕੌਰ ਭੁੜਕ ਰਹੀ ਸੀ) ਪਰ ਮੇਰੀ ਗਲਤੀ ਕੀ ਹੈ ? ਮੈਂ ਹਮੇਸ਼ਾ ਤੁਹਾਡੇ ਕਹਿਣੇ ਵਿੱਚ ...
Browse the writing
Original short stories about everyday choices, relationships and social life, written by Balvinder Singh Bison.
331 published works · Page 11 · About the author
ਇਹ ਘਰ ਮੇਰਾ ਹੈ ! ਜੇਕਰ ਤੂੰ ਐਥੇ ਰਹਿਣਾ ਹੈ ਤਾਂ ਮੇਰੇ ਕਹੇ ਵਿੱਚ ਰਹਿਣਾ ਪਵੇਗਾ, ਵਰਨਾ ਚੱਕ ਲੈ ਆਪਣਾ ਬੋਰੀਆ-ਬਿਸਤਰਾ ! (ਪੰਥਜੀਤ ਸਿੰਘ ਦੀ ਮਤਰੇਈ ਮਾਂ ਦੁਰਮਤ ਕੌਰ ਭੁੜਕ ਰਹੀ ਸੀ) ਪਰ ਮੇਰੀ ਗਲਤੀ ਕੀ ਹੈ ? ਮੈਂ ਹਮੇਸ਼ਾ ਤੁਹਾਡੇ ਕਹਿਣੇ ਵਿੱਚ ...
ਹਰ ਵੇਲੇ ਪਰੇਸ਼ਾਨ ਰਹਿੰਦੀ ਹੈ ! ਅਜੀਬ ਅਜੀਬ ਗੱਲਾਂ ਕਰਦੀ ਹੈ ! ਕਦੀ ਰੋਣ ਲਗਦੀ ਹੈ ਤੇ ਕਦੀ ਹਸਦੀ ਜਾਂਦੀ ਹੈ ! ਸ਼ਰੀਰ ਵਿੱਚ ਕੋਈ ਜਾਨ ਨਹੀਂ, ਹਮੇਸ਼ਾ ਥਕੀ ਥਕੀ ਜਿਹੀ ਰਹਿੰਦੀ ਹੈ ! ਬਹੁਤ ਜਲਦੀ ਗੁੱਸਾ ਆ ਜਾਂਦਾ ਹੈ ! ਮਿੱਠਾ ਸੁਭਾਓ ਤੇ ਪਤਾ ਨਹੀਂ ...
ਟਿਰਿੰਨ... ਟਿਰਿੰਨ...ਟਿਰਿੰਨ...! ਹੈਲੋ ! ਜੱਥੇਦਾਰ ਜੀ ਬੋਲ ਰਹੇ ਨੇ ?ਹਾਂਜੀ ਬੋਲੋ ! (ਅੱਗੋ ਜਵਾਬ ਆਇਆ)ਅਸੀਂ ਦਿੱਲੀ ਦੇ ਕੁਝ ਪੰਜਾਹ ਕੁ ਸਿੱਖ ਬੈਠੇ ਹਾਂ ਤੇ ਵਿਚਾਰ ਚਲ ਰਹੀ ਸੀ ! ਅਸੀਂ ਤੁਹਾਨੂੰ ਪੁਛਣਾ ਚਾਹੁੰਦੇ ਹਾਂ ਕੀ ਵਿਵਾਦਿਤ ਫਿਲਮ ਬਾਰ...
ਚਿਅਰਸ ! ਅਗਲੀ ਵੀਹ ਤਾਰੀਖ ਦਾ ਕੀਰਤਨ ਦਰਬਾਰ ਰਖਾ ਦਿੱਤਾ ਹੈ ! (ਜਾਮ ਟਕਰਾਉਂਦੇ ਹੋਏ ਗੁਰਬਕਸ਼ ਸਿੰਘ ਬੋਲਿਆ )ਰਾਗੀ ਇਸ ਵਾਰ ਅਜੇਹੇ ਬੁਲਾਉਣੇ ਕੀ ਸੰਗਤਾਂ ਝੂਮ ਜਾਉਣ ਤੇ ਸਾਡੀ ਬੱਲੇ ਬੱਲੇ ਹੋ ਜਾਵੇ ! ਨਾਲੇ ਪ੍ਰਧਾਨ ਜੀ, ਚਿਕਨ ਤੰਦੂਰੀ ਦੀਆਂ ਟੰਗੜ...
ਅਸੀਂ ਸੇਵਾ-ਸੰਭਾਲ ਲਈ ਬਾਬਾ ਜੀ ਦਾ ਬਿਰਧ ਸਰੂਪ ਲੈਣ ਆਏ ਹਾਂ, ਤੁਹਾਡਾ ਫੋਨ ਆਇਆ ਸੀ ! (ਕੁਲਬੀਰ ਸਿੰਘ ਨੇ ਘੰਟੀ ਵਜਾਉਣ ਤੋਂ ਬਾਅਦ ਬਾਹਰ ਆਏ ਹਰਜੀਤ ਸਿੰਘ ਨੂੰ ਕਿਹਾ)ਹਾਂਜੀ, ਮੈਨੂੰ ਕਿਸੀ ਨੇ ਦੱਸ ਪਾਈ ਸੀ ਕੀ ਤੁਸੀਂ "ਬਿਰਧ ਸ਼ਰੀਰ" ਦੀ ਸੰਭਾਲ ਕਰ...
ਅਸੀਂ ਤੁਹਾਡੇ ਵਾਸਤੇ ਫਲਾਣੇ ਇਲਾਕੇ ਤੋਂ ਆਏ ਹਾਂ ਤੇ ਤੁਹਾਡੇ ਵਪਾਰ ਦੇ ਵਾਧੇ ਲਈ ਅਰਦਾਸ ਕਰਾਂਗੇ ! (ਇਸ ਤੋਂ ਪਹਿਲਾਂ ਦੁਕਾਨਦਾਰ ਗੁਰਬਕਸ਼ ਸਿੰਘ ਕੁਝ ਸਮਝਦਾ, ਗੁਰਸਿਖਾਂ ਵਾਲੇ ਭੇਖ ਵਿੱਚ ਮਾਲਾ ਫੇਰਦੇ ਹੋਏ ਹਰਨਾਮ ਸਿੰਘ ਨੇ ਚੱਪਲਾਂ ਉਤਾਰ ਕੇ ਅਰਦਾ...
ਮਦਾਰੀ : ਜਮੂਰੇ ! ਰੋਟੀ ਖਾਏਗਾ ?ਜਮੂਰਾ : ਖਾਏਗਾ !ਮਦਾਰੀ : ਜਮੂਰੇ ! ਪਾਣੀ ਪੀਏਗਾ ?ਜਮੂਰਾ : ਪੀਏਗਾ !ਵਾਹ ਜਮੂਰੇ ! ਉਸਤਾਦ ਤੇਰੇ ਪਰ ਖੁਸ਼ ਹੈ !ਮਦਾਰੀ ਦੂਜੇ ਜਮੂਰੇ ਨੂੰ : ਰੋਟੀ ਖਾਏਗਾ ?ਦੂਜਾ ਜਮੂਰਾ : ਨਹੀਂ ਖਾਏਗਾ !ਮਦਾਰੀ ਖਿੱਚ ਕੇ ਦੂਜੇ ਜ...
ਗੁਰਦੁਆਰਿਆਂ ਵਿੱਚ, ਵਾਟਸਐਪ ਅੱਤੇ ਸੋਸ਼ਲ ਮੀਡਿਆ 'ਤੇ ਸਿੱਖ ਇੱਕ ਦੂਜੇ ਨਾਲ ਭਿੜੇ ਨਜ਼ਰ ਆ ਰਹੇ ਨੇ ! ਨਿੱਕੀ ਨਿੱਕੀ ਗੱਲਾਂ 'ਤੇ ਇੱਕ ਦੂਜੇ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ! ਸਿਆਸਿਆਂ ਵੱਲੋ ਆਪਣੇ ਹੀ ਪੰਥਕ ਵੀਰਾਂ ਨੂੰ ਗੁਰਮਤਿ ਰਾਹ 'ਤੇ ਚਲਣ...
"ਹੋਲਾ-ਮਹੱਲਾ" ਸ਼ਸ਼ਤ੍ਰ ਵਿਦਿਆ, ਅਣਖ ਗੈਰਤ, ਅਜ਼ਾਦੀ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ, ਇੱਕ ਵਿਲੱਖਣ ਤਿਉਹਾਰ ਹੈ। “ਯੁਧ ਵਿਦਿਆ ਦੇ ਅਭਿਆਸ ਨੂੰ ਨਿੱਤ ਨਵਾਂ ਰਖਣ ਵਾਸਤੇ ਕਲਗੀਧਰ ਜੀ ਦੀ ਚਲਾਈ ਹੋਈ ਰੀਤ ਅਨੁਸਾਰ ਸਿਖਾਂ ਵਿੱਚ ਹੋਲਾ ਮਹੱਲਾ ਹੁੰਦਾ...
ਅੱਜ ਦਾ ਅਖਬਾਰ ਪੜਿਆ ਤੁਸੀਂ ? ਇੱਕ ਹੋਰ ਇਤਿਹਾਸਿਕ ਗੁਰਦੁਆਰੇ ਉੱਤੇ ਸੋਨਾ ਲਾਇਆ ਜਾਵੇਗਾ (ਮੜਿਆ ਜਾਵੇਗਾ) ! ਕਿੰਨਾ ਵੱਡਾ ਪੁੰਨ ਖੱਟ ਰਹੇ ਨੇ ਇਹ ਪ੍ਰਬੰਧਕ ! (ਕੁਲਬੀਰ ਕੌਰ ਨੇ ਖੁਸ਼ ਹੁੰਦੇ ਹੋਏ ਬਲਜੀਤ ਸਿੰਘ ਨੂੰ ਖਬਰ ਸੁਣਾਈ)ਕਰ ਲੈਣ ਦੇ ਇਨ੍ਹਾਂ...
ਇਹ ਕੀ ? ਇਹ ਲੋਗ ਕੌਣ ਹਨ ਜੋ ਦਿਸ ਤਾਂ ਮੁਰਦਾ ਰਹੇ ਹਨ, ਪਰ ਤਖਤਾਂ ਵੱਲ ਵਧਦੇ ਜਾ ਰਹੇ ਹਨ ਤੇ ਰਾਹ ਵਿੱਚ ਆਉਣ ਵਾਲੇ ਹਰ ਸਿੱਖ ਨੂੰ ਜਿੰਦਾ ਹੀ ਖਾ ਰਹੇ ਹਨ ? (ਕੁਲਦੀਪ ਸਿੰਘ ਉੱਚੀ ਜਿਹੀ ਬੋਲਿਆ) ਭੱਜ ਵੀਰ ! ਤਿਆਰੀ ਕਰ ! ਇਹ ਤਾਂ ਸਿੱਖ ਦਿਸ ਰਹੀ...
ਸੁਣਿਆ ਹੈ ਕੀ ਤੁਸੀਂ "ਇੱਕ ਰੁਪਈਏ ਦਾ ਮੋਰਚਾ" ਲਗਾਇਆ ਹੈ ! ਆਪਣੇ ਇਸ ਮਨਮਤੀ ਪ੍ਰਚਾਰ ਨਾਲ ਸੰਗਤਾਂ ਨੂੰ ਖਾਲਸਾਈ ਪਰੰਪਰਾ ਤੋ ਦੂਰ ਕਰ ਰਹੇ ਹੋ ? (ਦਵਿੰਦਰ ਸਿੰਘ ਨੇ ਹਰਗੁਣ ਸਿੰਘ ਨੂੰ ਪੁਛਿਆ)ਹਰਗੁਣ ਸਿੰਘ (ਪਿਆਰ ਨਾਲ) : ਹਾਂ ਵੀਰ ! ਅਸੀਂ ਸੰਗਤਾ...
ਸਾਡੇ ਇਲਾਕੇ ਵਿੱਚ ਪ੍ਰਚਾਰ ਦੀ ਬਹੁਤ ਘਾਟ ਹੈ ! ਆਪ ਜੀ ਗੁਰਦੁਆਰਾ ਸਾਹਿਬ ਵਿੱਚ ਆ ਕੇ ਕਲਾਸਾਂ ਰਾਹੀਂ ਸੰਗਤਾਂ ਨੂੰ ਗੁਰਮਤ ਤੋਂ ਜਾਣੂੰ ਕਰਵਾਉਣ ਦੀ ਖੇਚਲ ਕਰੋ ਜੀ ! (ਹਰਨਾਮ ਸਿੰਘ ਨੇ ਪ੍ਰਚਾਰਕ ਅਮਰਜੋਤ ਸਿੰਘ ਨੂੰ ਸੱਦਾ ਦਿੰਦੇ ਹੋਏ ਕਿਹਾ)ਇਨ੍ਹਾਂ...
ਹੈਂਡਸ ਅਪ ! (ਨਿਊਯਾਰਕ ਦੀ ਸੁਨਸਾਨ ਗਲੀ ਵਲੋਂ ਰਾਤ ਨੂੰ ਦਸ ਵਜੇ ਨਿਕਲ ਰਹੇ ਗੁਰਪ੍ਰੀਤ ਸਿੰਘ ਨੂੰ ਬੇਘਰ ਗੁੰਡੇ ਮੈਕਸਿਕਨ ਵਿਲਿਅਮ ਅਤੇ ਨੀਗਰੋ ਮੈਕਸ ਨੇ ਲੁੱਟਣ ਦੇ ਇਰਾਦੇ ਵਲੋਂ ਘੇਰ ਲਿਆ)ਗੁਰਪ੍ਰੀਤ ਸਿੰਘ ਘੁੰਮ ਕੇ ਖਲੋ ਗਿਆ, ਉਹ ਸੱਮਝ ਗਿਆ ਸੀ ਦ...
ਗੁਰੂ ਮਹਾਰਾਜ ਦਾ ਜਨਮ ਦਿਹਾੜਾ ਬਿਕਰਮਾਦਿੱਤੀ ਕੈਲੇੰਡਰ ਦੇ ਹਿਸਾਬ ਨਾਲ ਪੁੱਤਰਾਂ ਦੀ ਸ਼ਹਾਦਤ ਦੇ ਦਿਹਾੜੇ ਆ ਰਿਹਾ ਹੈ, ਇਸ ਕਰਕੇ ਮਨਮਤ ਦੀ ਰੋਸ਼ਿਨੀ ਵਿੱਚ ਹੁਕਮਨਾਮਾ ਆਇਆ ਹੈ ਕੀ ਜੇਕਰ ਸਿੱਖ ਚਾਹੁਣ ਤਾਂ ਜਨਮ ਦਿਹਾੜਾ ਕੁਝ ਦਿਨਾਂ ਬਾਅਦ ਮਨਾ ਲੈਣ ! ...