Browse the writing

Nikki Kahani in Punjabi

Original short stories about everyday choices, relationships and social life, written by Balvinder Singh Bison.

331 published works · Page 14 · About the author

05 May 2014 Punjabi

ਘਰ ਦਾ ਚੱਜ ! (ਨਿੱਕੀ ਕਹਾਣੀ)

ਵਾਹਿਗੁਰੂ ! ਤੜਾਕ ! ਛੰਨ ! (ਰਸੋਈ ਵਿੱਚੋਂ ਜ਼ੋਰ ਦੀ ਆਵਾਜ਼ ਆਈ)ਇਹ ਕੀ ਕੀਤਾ ਨਿੱਕ ? ਰੋਟੀ ਖਾ ਕੇ ਭਾਂਡੇ ਸਿੰਕ ਵਿੱਚ ਸੁੱਟ ਕੇ ਕਿਓਂ ਮਾਰੇ ? ਆਰਾਮ ਨਾਲ ਰੱਖ ਦਿੰਦਾ ! ਇਹ ਕੋਈ ਚੱਜ ਹੈ ਭਾਂਡੇ ਰਖਣ ਦਾ ? ਟੇਢੇ ਵਿੰਗੇ ਭਾਂਡੇ ਵਿੱਚ ਰੋਟੀ ਖੁਵਾਵੇ...

Read story →
27 Apr 2014 Punjabi

ਨੰਨ੍ਹਾ ਮੁੰਨਾ ! (ਨਿੱਕੀ ਕਹਾਣੀ)

ਮਾਸਟਰ ਜੀ, ਮਾਸਟਰ ਜੀ ! ਨੰਦੂ ਨੇ ਮੈਨੂੰ ਬਹੁਤ ਕੁੱਟਿਆ ਤੇ ਨਾਲੇ ਗਾਲਾਂ ਵੀ ਕੱਢੀਆਂ! ਓਹ ਸਕੂਲ ਵਿੱਚ ਚੋਰੀ ਛੁਪੇ ਨਸ਼ੀਲੀਆਂ ਗੋਲੀਆਂ ਵੀ ਵੇਚਦਾ ਹੈ ! ਤੁਸੀਂ ਕੁਝ ਕਰੋ ਉਸ ਨੰਦੂ ਦਾ ! (ਰੋਂਦੇ ਹੋਏ ਗੁਰਦੀਪ ਨੇ ਵੱਡੇ ਮਾਸਟਰ ਜੀ ਨੂੰ ਦਸਿਆ) ਵ...

Read story →
23 Apr 2014 Punjabi

ਜ਼ਜਬਾਤੀ ? ਮੂਰਖ ? (ਨਿੱਕੀ ਕਹਾਣੀ)

ਕਲ ਇੱਕ ਬੈੰਡ ਦੀ ਬੋਲੀ ਸੁਣੀ ਜਿਸ ਵਿੱਚ ਉਨ੍ਹਾਂ ਨੇ ਇੱਕ ਸਮਾਜਿਕ ਅੱਤੇ ਸਿਆਸੀ ਲੀਡਰ ਨੂੰ ਸੰਤ-ਸਿਪਾਹੀ ਵਰਗਾ ਦਸਿਆ ! ਪਿਛਲੇ ਦਿਨਾਂ ਵਿੱਚ ਵੀ ਚੋਣਾ ਦੌਰਾਨ ਇਸੀ ਤਰੀਕੇ ਨਾਲ ਵੱਖ ਵੱਖ ਬੁਲਾਰੇਆਂ ਨੇ ਪੁਰਾਤਨ ਸੂਰਮਿਆਂ ਨਾਲ ਅਜੇਹੇ ਲੀਡਰਾਂ ਦਾ ਟਾ...

Read story →
22 Apr 2014 Punjabi

ਸਿੱਖ ਬਦਬੂ ਮਾਰਣ ਲੱਗਾ ! (ਨਿੱਕੀ ਕਹਾਣੀ)

ਮੰਮੀ, ਕਲ ਮੈਂ ਆਪਣੇ ਦੋਸਤਾਂ ਅੱਗੇ ਬਹੁਤ ਸ਼ਰਮਿੰਦਾ ਹੋਈ ! (ਗੁਰਪ੍ਰੀਤ ਕੌਰ ਆਪਣੀ ਮੰਮੀ ਗੁਰਸ਼ਰਨ ਕੌਰ ਨਾਲ ਗੱਲ ਕਰ ਰਹੀ ਸੀ)ਗੁਰਸ਼ਰਨ ਕੌਰ : ਕੀ ਹੋਇਆ ਪੁੱਤਰ ?ਗੁਰਪ੍ਰੀਤ ਕੌਰ : ਕਲ ਸਾਡੇ ਕਾਲੇਜ ਦੀ ਬਸ ਅੰਦਰ ਕੁਝ ਮੁੰਡੇ ਆਪਸ ਵਿੱਚ ਗੱਲਾਂ ਕਰ ਰਹ...

Read story →
17 Apr 2014 Punjabi

ਪੰਥਕ ਪਤੰਗਬਾਜ਼ ! (ਨਿੱਕੀ ਕਹਾਣੀ)

ਪੰਥ ਵਿੱਚ ਇਤਨਾ ਖਿਲਾਰਾ ਪਾਇਆ ਹੋਇਆ ਹੈ ਇਨ੍ਹਾਂ ਆਗੂਆਂ ਨੀ, ਕੀ ਪੁੱਛੋਂ ਹੀ ਨਾ ! ਇਨ੍ਹਾਂ ਆਗੂਆਂ ਅੱਤੇ ਇਨ੍ਹਾਂ ਦੀਆਂ ਹਰਕਤਾਂ ਕਰਕੇ ਅੱਜ ਸਿਖ ਸਮਾਜ ਪੰਥਕ ਤੌਰ ਤੇ ਖਿੰਡਿਆ ਹੋਇਆ ਹੈ ਤੇ ਉਸ ਦਾ ਫਾਇਦਾ ਦੇਸ਼ ਦੀ ਵੱਡੀ ਸਿਆਸੀ ਪਾਰਟੀਆਂ ਚੁੱਕ ਰਹੀ...

Read story →
13 Apr 2014 Punjabi

ਵਾਹ ਵਾਹ ! ਹਾਏ ਹਾਏ ! (ਨਿੱਕੀ ਕਹਾਣੀ)

ਚੋਰ ਹੈ ਚੋਰ ! ਪੰਥ ਦਾ ਗੱਦਾਰ ! ਭਾੜੇ ਦਾ ਟੱਟੂ ਹੈ ਓਹ ਫਲਾਣਾ ! (ਗਾਲਾਂ ਕਢਦੇ ਹੋਏ ਹਰਪਾਲ ਸਿੰਘ ਦਾ ਮੂੰਹ ਲਾਲ ਹੋ ਗਿਆ ਸੀ)ਪਰ ਅਜੇ ਕਲ ਤਕ ਤੇ ਤੁਸੀਂ ਉਸਨੂੰ ਪੰਥ ਦਾ ਮਹਾਨ ਸੇਵਕ ਦੱਸ ਰਹੇ ਸੀ ? ਕੀ ਤੁਸੀਂ ਪਹਿਲਾਂ ਜਾਂ ਹੁਣ ਉਸ ਬਾਰੇ ਹੋ ਰਹੀ...

Read story →
05 Apr 2014 Punjabi

ਮੋਰਚਾ ! (ਨਿੱਕੀ ਕਹਾਣੀ)

ਕਲ ਸਵੇਰੇ ਨਵੇਂ ਘਰ ਵਿੱਚ ਪਾਠ ਰਖਣਾ ਹੈ, ਤੁਸੀਂ ਸਮੇਂ ਸਿਰ ਆ ਜਾਣਾ ! (ਕੁਲਜੀਤ ਸਿੰਘ ਨੇ ਰਮਨਜੀਤ ਸਿੰਘ ਨੂੰ ਕਿਹਾ)ਰਮਨਜੀਤ ਸਿੰਘ : ਤੁਸੀਂ ਨਵਾਂ ਘਰ ਖਰੀਦ ਲਿਆ ਤੇ ਦਸਿਆ ਵੀ ਨਹੀਂ ?ਕੁਲਜੀਤ ਸਿੰਘ (ਹਸਦੇ ਹੋਏ) : ਅਜੇ ਖਰੀਦਿਆ ਨਹੀਂ ਹੈ, ਗੱਲ ਬ...

Read story →
24 Mar 2014 Punjabi

ਇਹ ਦੁਨੀਆ ਪਿੱਤਲ ਦੀ ! (ਨਿੱਕੀ ਕਹਾਣੀ)

ਕਿਤਨਾ ਸ਼ਗਨ ਪਾਉਣਾ ਹੈ ਗੁਰਤੇਜ ਦੇ ਵਿਆਹ 'ਤੇ ? (ਹਰਮੀਤ ਕੌਰ ਨੇ ਆਪਣੇ ਪਤੀ ਖੁਸ਼ਵੰਤ ਸਿੰਘ ਨੂੰ ਪੁਛਿਆ)ਤੈਨੂੰ ਪਤਾ ਹੀ ਹੈ ਕੰਮ ਕਾਜ ਦੀ ਹਾਲਤ ! ਘਰ ਦਾ ਗੁਜ਼ਾਰਾ ਹੀ ਮੁਸ਼ਕਲ ਨਾਲ ਹੋ ਰਿਹਾ ਹੈ ਅੱਜਕਲ ! ਫਿਰ ਵਿਆਹ ਵਾਸਤੇ ਕਪੜੇ-ਲੱਤੇ, ਆਣ-ਜਾਣ ਦਾ ...

Read story →
20 Mar 2014 Punjabi

ਮੁੰਡਾ ਨਾ ਕੁੜੀ ! (ਨਿੱਕੀ ਕਹਾਣੀ)

ਪਤਾ ਨਹੀਂ ਕਦੋਂ ਰੱਬ ਸਾਡੀ ਝੋਲੀ ਪੁੱਤਰ ਦੀ ਖੈਰ ਪਾਵੇਗਾ ? (ਨਿਰਮਲ ਸਿੰਘ ਪੰਜਵੀਂ ਕੁੜੀ ਦੇ ਜੰਮਣ ਤੇ ਉਦਾਸ ਜਿਹਾ ਬੈਠਾ ਸੀ)ਕੂੜਪ੍ਰਚਾਰ ਸਿੰਘ : ਜਾ, ਫਲਾਣੇ ਖਾਸ ਦਿਨ "ਇੱਛਾ ਪੂਰਕ ਗੁਰੁਦੁਆਰੇ" ਜਾ ਕੇ ਸਰੋਵਰ ਵਿੱਚ ਇਸ਼ਨਾਨ ਕਰ ਆ ਤੇ...

Read story →
16 Mar 2014 Punjabi

ਧਾਗੇ ਨਾਲ ਬੰਨਿਆ ਹਾਥੀ ! (ਨਿੱਕੀ ਕਹਾਣੀ)

ਮੈਂ ਇਸ ਨੂੰ ਮਾਰ ਦਿਆਂਗਾ, ਇਸਨੇ ਮੇਰੇ ਮਾਲਕ ਨੂੰ ਮਾੜਾ ਆਖਿਆ ਹੈ! (ਰਣਧੀਰ ਸਿੰਘ ਗੁੱਸੇ ਵਿੱਚ ਲਾਲ-ਪੀਲਾ ਹੋਇਆ ਕੁਲਜੀਤ ਸਿੰਘ ਨੂੰ ਕੁੱਟ ਰਿਹਾ ਸੀ)ਛੱਡ ਇਸਨੂੰ ! ਗੱਲ ਤਾਂ ਦੱਸ ਕੀ ਹੋਈ ਹੈ? (ਛੁੱਟ-ਛੂਟਾ ਕਰਾਉਣ ਆਏ ਗੁਰਮੀਤ ਸਿੰਘ ਨੇ ਪੁਛਿਆ)ਰਣ...

Read story →
07 Mar 2014 Punjabi

ਮਨੀ ਪਲਾਂਟ ! (ਨਿੱਕੀ ਕਹਾਣੀ)

ਤੁਹਾਡੀ ਗੁਰੂਦੁਆਰਾ ਕਮੇਟੀ ਦਾ ਸਾਲਾਨਾ ਬਜਟ ਕਿੰਨਾ ਹੈ ? (ਰਮਨਦੀਪ ਸਿੰਘ ਨੇ ਪ੍ਰਧਾਨ ਨੂੰ ਪੁਛਿਆ) ਸੰਗਤਾਂ ਦਿੰਦੀਆਂ ਹਨ ਤੇ ਅਸੀਂ ਖਰਚਦੇ ਹਾਂ ! (ਹਸਦੇ ਹੋਏ ਪ੍ਰਧਾਨ ਬੋਲਿਆ) ਰਮਨਦੀਪ ਸਿੰਘ : ਕੋਈ ਤੇ ਰਕਮ ਹੋਵੇਗੀ ? ਤੁਹਾਡਾ ਆਡਿਟ (Audit) ...

Read story →
05 Mar 2014 Punjabi

ਭਈਆ ਰਾਣੀ ! (ਨਿੱਕੀ ਕਹਾਣੀ)

ਚਲ ਓਏ ਭਈਏ... ਲਾ ਪਾਸੇ ਆਪਣਾ ਰਿਕਸ਼ਾ ! ਵੱਡਾ ਆਇਆ "ਰਿਕਸ਼ਾ ਮੰਤਰੀ" ! (ਰਿਕ੍ਸ਼ੇ ਨੂੰ ਲੱਤ ਮਾਰ ਕੇ ਹਰਮੀਤ ਸਿੰਘ ਨੇ ਬੜਕ ਮਾਰੀ)ਏਕ ਭਈਆ ਦੂਜੇ ਭਈਏ ਕੋ ਗਾਲੀ ਦੇ ਔਰ ਲਾਤ ਮਾਰੇ, ਯੇ ਕੋਈ ਅੱਛੀ ਬਾਤ ਤੋ ਨਹੀਂ ਹੈ ਨਾ? (ਰਿਕਸ਼ੇਵਾਲੇ ਰਮੇਸ਼ ਦੀਆਂ ਅੱਖ...

Read story →
01 Mar 2014 Punjabi

ਸ਼ਿਕਾਰੀ ਆਵੇਗਾ, ਦਾਣਾ ਪਾਵੇਗਾ ! (ਨਿੱਕੀ ਕਹਾਣੀ)

ਦਾਦੀ ਜੀ ! ਦਾਦੀ ਜੀ ! ਕਹਾਣੀ ਸੁਨਾਓ ਨਾ ! (ਨਿੱਕੇ ਬੱਚੇ ਦਾਦੀ ਦੇ ਦੁਆਲੇ ਜਾ ਬੈਠੇ)ਦਾਦੀ (ਪਿਆਰ ਨਾਲ ਪਲੋਸਦੀ ਹੋਈ) : ਬੈਠੋ ਮੇਰੇ ਬਚਿਓ ! ਸੁਣੋ ਕਹਾਣੀ, ਇੱਕ ਵਾਰ ਜੰਗਲ ਵਿੱਚ ਸ਼ਿਕਾਰੀ ਆ ਗਿਆ ! ਤੋਤੇਆਂ ਦੇ ਬਜ਼ੁਰਗ ਸਰਦਾਰ ਨੇ ਸਭ ਨੂੰ ਇੱਕ ਗੱ...

Read story →
28 Feb 2014 Punjabi

ਚਾਣਕ੍ਯ ਅੱਤੇ ਸਿੱਖ ! (ਨਿੱਕੀ ਕਹਾਣੀ)

ਚਾਣਕ੍ਯ ਇੱਕ ਬਹੁਤ ਹੀ ਵੱਡਾ ਕੂਟਨੀਤੀ ਦਾ ਮਾਲਕ ਸੀ ! (ਨਿਰਮਲ ਸਿੰਘ ਨੀਤੀਆਂ ਬਾਰੇ ਸਮਝਾਂਦੇ ਹੋਏ ਕਾਲੇਜ ਵਿੱਚ ਲੈਕਚਰ ਦੇ ਰਿਹਾ ਸੀ)ਕੁਲਜੀਤ ਸਿੰਘ : ਕੋਈ ਗੱਲ ਸੁਨਾਵੋ ਇਸ ਗੱਲ ਨੂੰ ਸਾਬਿਤ ਕਰਨ ਲਈ !ਨਿਰਮਲ ਸਿੰਘ (ਹਸਦਾ ਹੋਇਆ) ਕਾਕਾ, ਤੂੰ ਬਹੁਤ...

Read story →
22 Feb 2014 Punjabi

ਭਵਿੱਖ ਨਾਲ ਪੰਗੇ ! (ਨਿੱਕੀ ਕਹਾਣੀ)

ਇਸ ਬੰਦੇ ਨੂੰ ਕੌਮ ਤੋ ਛੇਕਿਆ ਜਾ ਚੁੱਕਾ ਹੈ ਇਸ ਕਰਕੇ ਇਹ ਕਿਸੀ ਵੀ ਗੁਰੁਦੁਆਰੇ ਵਿੱਚ ਕੀਰਤਨ-ਕਥਾ ਨਹੀ ਕਰ ਸਕਦਾ ! (ਵੱਡੀ ਗਿਣਤੀ ਵਿੱਚ ਪਤਿਤ ਮੁੰਡੇਆਂ ਦੇ ਹਜੂਮ ਨਾਲ ਪਹੁੰਚੇ ਆਗੂ ਨੇ ਕਿਹਾ)ਅਸੀਂ ਇਸ ਨੂੰ ਰੋਕਣ ਲਈ ਕਿਸੀ ਵੀ ਹੱਦ ਤੱਕ ਜਾ ਸਕਦੇ ...

Read story →