ਸਿਆਸੀ ਦੀ ਘੰਟੀ ! (ਨਿੱਕੀ ਕਹਾਣੀ)
ਪਰ ਉਹ ਧਾਰਮਿਕ ਆਗੂ ਕਹਿੰਦਾ ਹੈ, ਕਿ ਤੁਸੀਂ ਸਾਡੇ ਕਹਿਣ ਤੇ ਭੁੱਖ ਹੜਤਾਲ ਬੰਦ ਕਰ ਦਿਓ, ਤੇ ਅਸੀਂ ਜਲਦੀ ਹੀ ਇਸ ਗੱਲ ਬਾਰੇ ਆਪਣੇ ਸਿਆਸੀ ਆਗੂ ਨੂੰ ਗੱਲ ਕਰਾਂਗੇ ! (ਰਣਜੀਤ ਸਿੰਘ ਦੱਸ ਰਿਹਾ ਸੀ)ਕਰਮਜੀਤ ਸਿੰਘ : ਮੈਂ ਵੀ ਤੇ ਤੁਹਾਡੇ ਨਾਲ ਸੀ ! ਓਹ ...
Browse the writing
Original short stories about everyday choices, relationships and social life, written by Balvinder Singh Bison.
331 published works · Page 16 · About the author
ਪਰ ਉਹ ਧਾਰਮਿਕ ਆਗੂ ਕਹਿੰਦਾ ਹੈ, ਕਿ ਤੁਸੀਂ ਸਾਡੇ ਕਹਿਣ ਤੇ ਭੁੱਖ ਹੜਤਾਲ ਬੰਦ ਕਰ ਦਿਓ, ਤੇ ਅਸੀਂ ਜਲਦੀ ਹੀ ਇਸ ਗੱਲ ਬਾਰੇ ਆਪਣੇ ਸਿਆਸੀ ਆਗੂ ਨੂੰ ਗੱਲ ਕਰਾਂਗੇ ! (ਰਣਜੀਤ ਸਿੰਘ ਦੱਸ ਰਿਹਾ ਸੀ)ਕਰਮਜੀਤ ਸਿੰਘ : ਮੈਂ ਵੀ ਤੇ ਤੁਹਾਡੇ ਨਾਲ ਸੀ ! ਓਹ ...
ਅੱਜ 20 ਦਿਨ ਹੋਣ ਨੂੰ ਆਏ "ਭੁੱਖ ਹੜਤਾਲ" ਤੇ ਬੈਠੇ ਇਨ੍ਹਾਂ ਵੀਰ ਜੀ ਨੂੰ; ਪਰ ਅਜੇ ਤੱਕ ਕਿਸੀ ਵੀ ਨੇਸ਼ਨਲ ਡੇਲੀ ਅਖਬਾਰ ਵਿਚ ਇਨ੍ਹਾਂ ਬਾਰੇ ਕੋਈ ਖਬਰ ਨਹੀਂ ਪੜੀ ! ਹੁਣੇ ਕਿਸੀ ਸਿਆਸੀ ਲੀਡਰ ਦੀ ਉਂਗਲ ਥੋੜੀ ਜਿਹੀ ਕੱਟ ਜਾਵੇ; ਵੇਖਣਾ ਕਿਵੇਂ ਹੈਡ-ਲਾ...
ਹੇ ਬ੍ਰਦਰ, ਆਈ ਐਮ ਸੋ ਹੰਗਰੀ ! ਕੈਨ ਆਈ ਈਟ ਦਿਸ ਬ੍ਰੇਡ ਵਿਦਾਉਟ ਬਿਲਿੰਗ ? ਵੀ ਵਿਲ ਸ਼ੋ ਦ ਰੈਪਰ ਏਟ ਕਾਉਂਟਰ ਲੇਟਰ ! (ਵਿਕਟਰ ਨੇ ਆਪਣੇ ਮਿਤਰ ਹਰਪ੍ਰੀਤ ਸਿੰਘ ਨੂੰ ਇੱਕ ਗਰੋਸਰੀ ਸਟੋਰ ਵਿੱਚ ਸ਼ਾਪਿੰਗ ਵੇਲੇ ਭੁੱਖ ਲਗਣ ਕਾਰਣ ਸਲਾਹ ਕਰਦੇ ਹੋਏ ਪੁੱਛਿ...
ਮੈਂ ਮਾਫ਼ੀ ਚਾਹੁੰਦਾ ਹਾਂ ! ਮੈਂ ਆਪ ਜੀ ਨਾਲ ਇੱਕੋ ਥਾਲੀ ਵਿਚ ਲੰਗਰ ਨਹੀਂ ਛੱਕ ਸਕਦਾ ! (ਰਣਜੀਤ ਸਿੰਘ ਨੇ ਲੰਗਰ ਛੱਕ ਰਹੇ ਤਰਲੋਕ ਸਿੰਘ ਦੇ ਨਾਲ ਹੀ ਛਕਣ ਦੇ ਨਿਓਤੇ ਤੇ ਜਵਾਬ ਵਿਚ ਕਿਹਾ)ਤਰਲੋਕ ਸਿੰਘ : ਮੈਂ ਕੀ ਕਸੂਰ ਕੀਤਾ ਹੈ ? ਕਲ ਤੇ ਤੁਸੀਂ ਜਸ...
ਗੁਰੂਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਤਿਆਰ ਹੋ ਚੁੱਕੀ ਹੈ, ਆਓ ਵੇਖ ਕੇ ਆਈਏ ! (ਰਣਜੀਤ ਸਿੰਘ ਨੇ ਦੋਸਤਾਂ ਨੂੰ ਨਾਲ ਲਿਆ ਤੇ ਗੁਰੂਦੁਆਰਾ ਸਾਹਿਬ ਪਹੁੰਚ ਗਏ)ਆਓ ਬਈ ਨੋਜਵਾਨੋਂ ! (ਗੁਰੂ ਫਤਿਹ ਦੀ ਸਾਂਝ ਕਰ ਕੇ ਗ੍ਰੰਥੀ ਸਿੰਘ ਗੁਰਮੁਖ ਸਿੰਘ ਉਨ੍ਹਾਂ...
ਓਏ ਹੋਏ ... ਖੀਰ !! ਹੱਥ ਵਿੱਚ ਫੜੇ ਪੁਲਾਓ ਦੇ ਡੂਨੇ ਨੂੰ ਪਰੇ ਸੁੱਟਦਾ ਹੋਇਆ ਕੁਲਜੀਤ ਖੀਰ ਦੀ ਲਾਈਨ ਵਿੱਚ ਜਾ ਲੱਗਾ ! ਖੀਰ ਅਜੇ ਖਤਮ ਵੀ ਨਹੀਂ ਹੋਈ ਸੀ, ਕੀ ਉਸਦੀ ਨਜ਼ਰ ਕੋਕਾ-ਕੋਲਾ ਵਰਤਾ ਰਹੇ ਬੰਦੇ 'ਤੇ ਜਾ ਅਟਕੀ ! ਫ਼ਟਾਫ਼ਟ ਖੀਰ ਖਤਮ ਕਰ ਕੇ ਓਹ ...
ਹਾ ਹਾ ਹਾ ਹਾ ! (ਸੁਰਿੰਦਰ ਸਿੰਘ ਹੱਸੀ ਜਾ ਰਿਹਾ ਸੀ)ਕੀ ਗੱਲ ਹੋ ਗਈ ਵੀਰ ! ਤੂੰ ਤੇ ਹੱਸ ਹੱਸ ਕੇ ਪੂਰਾ ਮੁਹੱਲਾ ਹੀ ਗੁੰਜਾ ਦਿੱਤਾ ਹੈ ! (ਰਣਜੀਤ ਸਿੰਘ ਨੇ ਆ ਪੁੱਛਿਆ)ਮੈਂ ਇਹ ਫਿਲਮ ਵੇਖ ਰਿਹਾ ਸੀ "ਸ਼ੋਲੇ"; ਜਿਸ ਵਿੱਚ ਜੇਲਰ ਕਹਿੰਦਾ ਹੈ ਕੀ "ਸਿਪ...
ਇਹ ਕੀ? ਸਾਫ਼ ਹੋ ਚੁੱਕੀ ਸੜਕ ਉੱਤੇ ਹੀ ਤੁਸੀਂ ਝਾੜੂ ਕਿਉਂ ਮਾਰੀ ਜਾ ਰਹੇ ਹੋ? (ਮਨਜੀਤ ਸਿੰਘ ਨੇ ਝਾੜੂ ਜੱਥੇ ਦੇ ਸੇਵਾਦਾਰ ਕੁਲਜੀਤ ਸਿੰਘ ਨੂੰ ਪੁਛਿਆ) ਕੁਲਜੀਤ ਸਿੰਘ : ਬਾਬਾ ਜੀ ਦੀ ਸਵਾਰੀ ਆ ਰਹੀ ਹੈ ! ਸਾਡਾ ਫਰਜ਼ ਹੈ ਕੀ ਸੜਕ ਨੂੰ ਸਾਫ਼ ਰਖੀਏ ! ...
ਫੇਸਬੁਕ 'ਤੇ ਸਭ ਤੋਂ ਜਿਆਦਾ ਗੁਰਮਤਿ ਵਿਸ਼ੇ ਉੱਤੇ ਇਲ੍ਜ਼ਾਮ ਲਗਾਉਂਦੇ, ਗੁੱਸੇ ਭਰੇ, ਭੰਡੀ ਸਟੇਟਸ ਅੱਤੇ ਕੁਮੇੰਟ "ਨਕਲੀ ਆਈ.ਡੀ." ਵਾਲੇ ਹੀ ਕਰਦੇ ਵਿਖਾਈ ਦਿੰਦੇ ਨੇ ! ਜਿਨ੍ਹਾਂ ਦਾ ਆਪਣਾ ਕੋਈ ਠਿਕਾਣਾ ਨਹੀਂ ! ਆਪਣੀ ਕੋਈ ਪਹਿਚਾਣ ਨਹੀਂ...
ਆਓ ਭੈਣ ਜੀ ਆਓ, ਲੈ ਜਾਓ ਮੋਮਬਤੀਆਂ ਤੇ ਕਰਲੋ ਗੁਰੂ ਨੂੰ ਖੁਸ਼ ! (ਪ੍ਰਬੰਧਕ ਕਮੇਟੀ ਤੋਂ ਲਿੱਤੇ ਸਟਾਲ 'ਤੇ ਮੋਮਬਤੀਆਂ ਵੇਚ ਰਿਹਾ ਦੁਕਾਨਦਾਰ ਬੋਲਿਆ) !ਹਰਨਾਮ ਕੌਰ : ਹੈ ? ਗੁਰਪੁਰਬ ਦੇ ਮੌਕੇ 'ਤੇ ਮੋਮਬੱਤੀ ਜਲਾਉਣ ਨਾਲ ਗੁਰੂ ਸਾਹਿਬ ਖੁਸ਼ ਹੋ ਜਾਂ...
ਭਾਈ ਸਾਹਿਬ ਜੀ ! ਆਪ ਜੀ ਕਥਾ ਕਰਦੇ ਹੋਏ ਕਿਰਪਾ ਕਰ ਕੇ ਇਹ ਗੁਰੂਦੁਆਰਾ ਸਾਹਿਬ ਵਿਚ ਬਲ ਰਹੀ ਜੋਤ ਅੱਤੇ ਗੁਰੂਦੁਆਰਾ ਸਾਹਿਬ ਦੇ ਸਾਹਮਣੇ ਸ਼ਹੀਦਾਂ ਦੇ ਨਾਮ 'ਤੇ ਸੜਕ ਉੱਤੇ ਕਬਜਾ ਕਰ ਕੇ ਹੋ ਰਹੀ ਮਨਮਤ ਤੋਂ ਸੰਗਤਾਂ ਨੂੰ ਸੁਚੇਤ ਕਰਦੇ ਹੋਏ, ਨਿਰੋਲ ਗੁ...
ਬੰਦ ਕਰੋ ਆਪਣੀਆਂ ਬੇਹੂਦਗੀ ਭਰੀਆਂ ਗੱਲਾਂ ! ਆਪਨੇ ਆਪ ਨੂੰ ਤੁਸੀਂ ਪ੍ਰਚਾਰਕ ਕਹਾਉਂਦੇ ਹੋ ? ਤੁਹਾਡੀ ਇੱਕ ਗੱਲ ਨਹੀਂ ਮੰਨੀ ਤੇ ਤੁਸੀਂ ਮੇਨੂੰ ਖਾਣ ਨੂੰ ਪੈ ਗਏ ਹੋ ? (ਜਸਪਾਲ ਸਿੰਘ ਬੜੇ ਹੀ ਦੁਖ ਨਾਲ ਨਿਰਵੈਰ ਸਿੰਘ ਪ੍ਰਚਾਰਕ ਨੂੰ ਉਲਾਂਭਾ ਦਿੰਦਾ ਬ...
"ਆਪਸ ਕਉ ਦੀਰਘੁ ਕਰਿ ਜਾਨੈ ਅਉਰਨ ਕਉ ਲਗ ਮਾਤ ! ਮਨਸਾ ਬਾਚਾ ਕਰਮਨਾ ਮੈ ਦੇਖੇ ਦੋਜਕ ਜਾਤ ! (1105) ! ਗੁਰੂ ਸਾਹਿਬ ਸਮਝਾਉਂਦੇ ਹਨ ਕੀ ਜੋ ਮਨ ਕਰਕੇ, ਬਚਨਾ ਕਰਕੇ ਜਾਂ ਕਰਮ ਕਰਕੇ ਆਪਣੇ ਆਪ ਨੂੰ ਵੱਡਾ ਕਰ ਕੇ ਜਾਣਦੇ ਹਨ ਤੇ ਦੂਜਿਆਂ ਨੂੰ ਛੋਟਾ ਸਮਝਦ...
ਚੁੱਪਚਾਪ ਸਾਡੇ ਧਰਮ ਵਿੱਚ ਆ ਕੇ ਜਜ਼ਬ ਹੋ ਜਾਵੋ, ਵਰਨਾ ਤੁਹਾਡਾ ਕੁੱਝ ਨਹੀਂ ਰਹਿਣ ਦੇਣਾ ! ਤੁਹਾਡਾ ਜਨਮ ਵੀ ਤੇ ਸਾਡੇ ਵਿਚੋਂ ਹੀ ਹੋਇਆ ਹੋ ! (ਵੱਧ ਗਿਣਤੀ ਦੇ ਆਗੂ ਅੰਧਬੁਧਿ ਨੇ ਘੱਟ ਗਿਣਤੀ ਦੇ ਲੋਕਾਂ ਨੂੰ ਘੁਮਾ-ਫਿਰਾ ਕੇ ਧਮਕੀ ਦਿੱਤੀ)ਹਰਧਰਮਪਿਆਰ...
ਪੰਥ ਦਿਨੋਂ ਦਿਨ ਥੱਲੇ ਥੱਲੇ ਜਾਈ ਜਾ ਰਿਹਾ ਹੈ ! ਹਰ ਸਟੇਜ ਤੋਂ ਮਨਮਤਾਂ ਅਤੇ ਬਿਪਰਨ ਕੀ ਰੀਤ ਦੇ ਖਿਲਾਫ਼ ਅੱਗ ਉਗਲਦੇ ਪ੍ਰਚਾਰਕ, ਪਰ ਫਿਰ ਵੀ ਸਭ ਤਰਫ਼ ਹਨੇਰਾ ਹੀ ਹਨੇਰਾ ? ਇਤਨਾ ਪ੍ਰਚਾਰ, ਨਤੀਜਾ ਟਾਏਂ-ਟਾਏਂ ਫਿਸ਼ ! ਪਤਿਤਪੁਣੇ ਤੇ ਅਗਿਆਨ ਦੇ ਕਾਲੇ ...