Browse the writing

Nikki Kahani

Original short stories about everyday choices, relationships and social life, written by Balvinder Singh Bison.

442 published works · Page 4 · About the author

14 Sep 2026 Punjabi

ਵੇਖੀ-ਸੁਣੀ ਤੋਂ ਅੱਗੇ ! (ਨਿੱਕੀ ਕਹਾਣੀ )

“ਤੂੰ ਵੀ ਕਿਸੇ ਦੇ ਭਗਤਾਂ ਵਿੱਚੋਂ ਐਂ?” ਇੱਕ ਨੇ ਟਕੋਰ ਕੀਤੀ। ਬਜ਼ੁਰਗ ਮੁਸਕਰਾ ਪਿਆ। “ਨਾ ਭਾਈ! ਨਾ ਮੈਂ ਕਿਸੇ ਦਾ ਭਗਤ ਹਾਂ, ਨਾ ਕਿਸੇ ਦੀ ਵਿਰੋਧੀ ਟੋਲੀ ਵਿੱਚ। ਮੈਂ ਤਾਂ ਸਿੱਧਾ ਬੰਦਾ ਹਾਂ ! ਜੋ ਅੱਖੀਂ ਵੇਖਦਾ ਹਾਂ, ਉਹੀ ਲਿਖਦਾ ਹਾਂ।” “ਪਰ ਤੂੰ ਤਾਂ ਬਦਲਾਅ ਦੀ ਗੱਲ...

Read story →
14 Sep 2026 Punjabi

ਭੋਗੀ ਕੌਣ? (ਨਿੱਕੀ ਕਹਾਣੀ )

“ਹਰ ਔਰਤ ਵੇਸ਼ਵਾ ਨਹੀਂ ਹੁੰਦੀ, ਪਰ ਹਰ ਵੇਸ਼ਵਾ ਔਰਤ ਹੁੰਦੀ ਹੈ।” ਇੱਕ ਬਜ਼ੁਰਗ ਨੇ ਪੁਰਾਣੀ ਕਹਾਵਤ ਦੁਹਰਾਈ। ਨਾਲ ਬੈਠੇ ਨੌਜਵਾਨ ਨੇ ਕਿਹਾ,“ਬਾਬਾ ਜੀ, ਇਹ ਗੱਲ ਆਪਣੇ ਸਮੇਂ ਵਿੱਚ ਸ਼ਾਇਦ ਠੀਕ ਲੱਗਦੀ ਹੋਵੇ। ਅੱਜ ਤਾਂ ਕਹਾਣੀ ਕੁਝ ਹੋਰ ਹੈ।” “ਕਿਵੇਂ?” “ਅੱਜ ਸਿਰਫ਼ ਔਰਤ...

Read story →
14 Sep 2026 Hindi

धृतराष्ट्र ! (निक्की कहानी )

गली में सुबह से ही भोंपू चीख रहा था। “धर्म का मामला है,” पड़ोसी ने समझाया, “थोड़ा शोर तो सहना पड़ेगा।” अगले दिन दूसरे धर्म का जुलूस निकला। उसी गली में फिर भोंपू गरजा। वही पड़ोसी इस बार भड़क उठा : “ये लोग इतनी तेज आवाज़...

Read story →
13 Sep 2026 Punjabi

ਧਾਗੇ ! (ਨਿੱਕੀ ਕਹਾਣੀ )

“ਇੱਕ ਗੱਲ ਦੱਸੋ,” ਇੱਕ ਨੇ ਪੁੱਛਿਆ,“ਜਦੋਂ ਵੀ ਲੋਕ ਇੱਕ ਮੱਤ ਹੋ ਕੇ ਇਕੱਠੇ ਹੋਣ ਲੱਗਦੇ ਨੇ, ਉਦੋਂ ਹੀ ਨਵਾਂ ਵਿਵਾਦ ਕਿਉਂ ਖੜ੍ਹਾ ਹੋ ਜਾਂਦਾ ਹੈ ?” “ਇਹ ਤਾਂ ਤੂੰ ਵੀ ਜਾਣਦੈਂ!” ਦੂਜੇ ਨੇ ਹੱਸ ਕੇ ਕਿਹਾ। “ਨਹੀਂ, ਦੱਸੋ ਤਾਂ ਸਹੀ?” ਉਸ ਨੇ ਮੇਜ਼ ’ਤੇ ਪਿਆ ਇੱਕ ਧਾਗਾ...

Read story →
12 Sep 2026 Punjabi

ਟੋਕਰੀ ! (ਨਿੱਕੀ ਕਹਾਣੀ ) 

ਪਿੰਡ ਵਿੱਚ ਚੋਣਾਂ ਦਾ ਮਾਹੌਲ ਸੀ। ਇੱਕ ਧਾਰਮਿਕ ਸਿਆਸੀ ਪਾਰਟੀ ਵਾਲੇ ਗਰੀਬਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੰਡ ਰਹੇ ਸਨ। ਕਿੱਟ ਫੜਾਉਂਦਿਆਂ ਆਗੂ ਨੇ ਕਿਹਾ,“ਸੰਗਤ ਜੀ, ਰਾਸ਼ਨ ਤਾਂ ਸੇਵਾ ਵਾਸਤੇ ਹੈ... ਪਰ ਵੋਟ ਸਾਡੇ ਆਗੂ ਦੇ ਚੋਣ ਨਿਸ਼ਾਨ ਟੋਕਰੀ ਨੂੰ ਹੀ ਪਾਇਓ।” ਬਾਬਾ ਅਨਪੜ...

Read story →
12 Sep 2026 Punjabi

ਰਿਕਸ਼ੇ ਵਾਲਾ ਰਾਗੀ ! (ਨਿੱਕੀ ਕਹਾਣੀ )

“ਸੁਣਿਆ ਰਾਗੀ ਜੀ ਹੁਣ ਈ-ਰਿਕਸ਼ਾ ਚਲਾਉਂਦੇ ਹੋ?”ਜਗਤਾਰ ਨੇ ਪੁੱਛਿਆ। “ਹਾਂ, ਸਵੇਰੇ ਹਾਜ਼ਰੀ ਭਰਨ ਤੋਂ ਬਾਅਦ ਈ-ਰਿਕਸ਼ਾ ਚਲਾਉਂਦੇ ਹਾਂ ਤੇ ਸ਼ਾਮ ਨੂੰ ਕੀਰਤਨ ਕਰਦੇ ਹਾਂ ।” “ਫਿਰ ਗੁਰਦੁਆਰੇ ਦੀ ਤਨਖਾਹ?” “ਛੱਡ ਦਿੱਤੀ।” “ਕਿਉਂ?” “ਪ੍ਰਬੰਧਕ ਕਹਿੰਦੇ ਸੀ, ਜੇ ਸਾਡੀ ਗੱਲ ਨਹੀਂ...

Read story →
12 Sep 2026 Punjabi

ਆਪੋ ਆਪਣੀ ਹਵਾ ! (ਨਿੱਕੀ ਕਹਾਣੀ )

“ਸੁਣਿਆ, ਹਵਾ ਤਾਂ ਹੁਣ ਓਹਦੀ ਚੱਲ ਰਹੀ ਆ?” ਜਗਤਾਰ ਨੇ ਪੁੱਛਿਆ। “ਕਿਹੜੀ ਹਵਾ? ਹਵਾ ਤਾਂ ਸਾਡੀ ਚੱਲਦੀ ਆ।” ਨਿਰਮਲ ਨੇ ਤੁਰੰਤ ਕਿਹਾ। “ਤੁਹਾਡੀ? ਲੋਕ ਤਾਂ ਸਾਡੇ ਨਾਲ ਨੇ।” ਤੀਜੇ ਨੇ ਕਿਹਾ। “ਤੁਸੀਂ ਲੋਕਾਂ ਨੂੰ ਜਾਣਦੇ ਈ ਕਿੰਨਾ ਓ? ਲੋਕ ਤਾਂ ਸਾਡੇ ਨਾਲ ਖੜ੍ਹੇ ਨੇ।”...

Read story →
12 Sep 2026 Punjabi

ਪੱਗ ਬਨਾਮ ਸਿੱਖੀ ! (ਨਿੱਕੀ ਕਹਾਣੀ)

“ਓਏ ਮਨਪ੍ਰੀਤ, ਕਮਾਲ ਕਰਤੀ! ਪੱਗ ਤਾਂ ਬੜੀ ਸੋਹਣੀ ਬੰਨ੍ਹੀ ਆ।” ਸੁੱਖੇ ਨੇ ਆਪਣੇ ਦੋਸਤ ਦੀ ਪੱਗ ਵੱਲ ਵੇਖ ਕੇ ਕਿਹਾ। ਮਨਪ੍ਰੀਤ ਨੇ ਪੱਗ ਨੂੰ ਸ਼ੀਸ਼ੇ ਵਿੱਚ ਵੇਖਦਿਆਂ ਕਿਹਾ,“ਬਸ ਯਾਰ, ਹੁਣ ਕੁੜੀਆਂ ਨੂੰ ਵੀ ਪੱਗ ਵਾਲੇ ਮੁੰਡੇ ਪਸੰਦ ਆਉਂਦੇ ਨੇ। ਫਿਲਮਾਂ ਵਾਲੇ ਹੀਰੋ ਦੇਖ...

Read story →
10 Sep 2026 Punjabi

ਧਵਲੈ ਉਪਰਿ ਕੇਤਾ ਭਾਰੁ ! (ਨਿੱਕੀ ਕਹਾਣੀ)

ਲਓ ਜੀ ਬਾਊ ਜੀ, ਥੋੜ੍ਹਾ ਜਿਹਾ ਚਾਹ-ਪਾਣੀ ! (ਚੌਧਰੀ ਕਰਮ ਚੰਦ ਨੇ ਮੇਜ਼ ਉੱਤੇ ਪਈ ਫ਼ਾਈਲ ਦੇ ਅੰਦਰ ਇੱਕ ਲਿਫ਼ਾਫ਼ਾ ਸਰਕਾਉਂਦਿਆਂ ਕਿਹਾ) ਧਰਮ ਸਿੰਘ ਨੇ ਲਿਫ਼ਾਫ਼ਾ ਖੋਲ੍ਹਿਆ। ਅੰਦਰ ਪੰਜ-ਪੰਜ ਸੌ ਦੇ ਕਈ ਨੋਟ ਵੇਖ ਕੇ ਉਹ ਹੱਸ ਪਿਆ। ਧਰਮ ਸਿੰਘ : ਚੌਧਰੀ ਸਾਹਿਬ, ਇੰਨੀ...

Read story →