ਅੱਖਾਂ ਵਿੱਚ ਘੱਟਾ ! (ਨਿੱਕੀ ਕਹਾਣੀ) 03 Nov 2024 Nikki Kahani Share this story: Facebook WhatsApp X Share… Copy Link A− A+ 84 ਨੂੰ ਲੈ ਕੇ ਇਹ ਅਕਾਲੀ ਲੀਡਰ ਕਰ ਕੀ ਰਹੇ ਨੇ ? ਅੱਖਾਂ ਧੋ ਰਹੇ ਨੇ ! ਮਤਲਬ ? ਜੋ ਕਤਲੇਆਮ ਦੇ ਸ਼ਿਕਾਰ ਹੋਏ ਸਨ ਉਨ੍ਹਾਂ ਪਰਿਵਾਰਾਂ ਦੇ ਹੰਝੂ ਪੂੰਝ ਰਹੇ ਨੇ ? ਨਹੀਂ ! ਨਹੀਂ ! "ਆਈ-ਵਾਸ਼" ! ਸਿੱਖਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਰਹੇ ਨੇ ! - ਬਲਵਿੰਦਰ ਸਿੰਘ ਬਾਈਸਨ ❤️ Like 0 Likes Leave a Comment Post Comment Reader Comments ← Previous Story Next Story →
Leave a Comment