A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison
Nikki Kahani

ਸ਼ਹੀਦ ਸਾਡਾ ਮਾਣ ! (ਨਿੱਕੀ ਕਹਾਣੀ)

ਸ਼ਾਮੀ ਆਉਂਦੇ ਹੋਏ ਬੱਚਿਆਂ ਲਈ ਪੇਸਟਰੀ ਲੈਂਦਾ ਆਵਾਂਗਾ ! (ਹਰਜੀਤ ਸਿੰਘ ਨੇ ਘਰਵਾਲੀ ਨੂੰ ਆਖਿਆ) ਨਹੀਂ ! ਰਹਿਣ ਦੇਣਾ ਦੋ-ਚਾਰ ਦਿਨ ! ਸਾਹਿਬਜ਼ਾਦਿਆਂ ਦਾ ਸ਼ਹੀਦੀ ਹਫਤਾ ਹੈ, ਸਾਨੂੰ ਸੋਗ ਰਖਣਾ ਚਾਹੀਦਾ ਹੈ ! (ਵਰਿੰਦਰ ਕੌਰ ਨੇ ਕਿਹਾ) ਹਰਜੀਤ ਸਿੰਘ (ਸਮਝਾਉਂਦੇ ਹੋਏ) : ਸਿੱਖੀ ਇਤਿਹਾਸ ਹਜ਼ਾਰਾਂ ਲੱਖਾਂ ਗੁਰੂ ਕੇ ਪੁੱਤਰਾਂ-ਸਿੱਖਾਂ ਦੀ ਸ਼ਹੀਦੀ ਨਾਲ ਸਿਰਜਿਆ ਗਿਆ ਹੈ ! ਸਾਨੂੰ ਆਪਣੇ ਸ਼ਹੀਦਾਂ ਦੀ ਸ਼ਹੀਦੀ ਤੇ "ਮਾਣ ਕਰਨਾ ਚਾਹੀਦਾ ਹੈ ਜਾਂ ਸੋਗ ਮਨਾਉਣਾ ਚਾਹੀਦਾ ਹੈ ?" ਓਹ ਸਾਨੂੰ ਸਿਖਾ ਗਏ ਹਨ ਕੀ ਸਾਡੇ ਜਾਣ ਤੇ ਰੋਣਾ ਨਾ ਬਲਕਿ ਸਾਡੇ ਪੂਰਨਿਆਂ ਤੇ ਚਲਣ ਦੀ ਕੋਸ਼ਿਸ਼ ਕਰਨਾ! ਸਿੱਖੀ ਵਿੱਚ ਜਨਮ ਹੋਵੇ ਭਾਵੇਂ ਮਰਣਾ .. ਦੋਹਾਂ ਵਿੱਚ ਅਸੀਂ "ਅਨੰਦੁ ਭਇਆ ਮੇਰੀ...
Continue Reading →

ਕਾਲੀ ਦਾੜੀ ! (ਨਿੱਕੀ ਕਹਾਣੀ)

ਸੁਣਿਆ ਹੈ ਕਿ ਹੁਣ ਦਿੱਲੀ ਕਾਲਜਾਂ ਦੀ ਸਿਆਸਤ ਵਿੱਚ ਸਿੱਖ ਨੌਜਵਾਨ ਵੀ ਬਾਕੀ ਪਾਰਟੀਆਂ ਵਾਂਗ ਵੱਖ ਵੱਖ ਅਕਾਲੀ ਪਾਰਟੀਆਂ ਦੇ ਝੰਡੇ ਥੱਲੇ ਜੋਰ ਲਾਉਣਗੇ ਤੇ ਸਿਆਸਤ ਦਾ ਪਹਿਲਾ ਪੈਰ ਗੁਰਦੁਆਰਾ ਚੋਣਾਂ ਦੀ ਥਾਂ ਇੱਕ ਪੱਧਰ ਹੋਰ ਥੱਲੇ ਤੋਂ...

Read →

ਇਹ ਦੁਨੀਆ ਪਿੱਤਲ ਦੀ ! (ਨਿੱਕੀ ਕਹਾਣੀ)

ਕਿਤਨਾ ਸ਼ਗਨ ਪਾਉਣਾ ਹੈ ਗੁਰਤੇਜ ਦੇ ਵਿਆਹ 'ਤੇ ? (ਹਰਮੀਤ ਕੌਰ ਨੇ ਆਪਣੇ ਪਤੀ ਖੁਸ਼ਵੰਤ ਸਿੰਘ ਨੂੰ ਪੁਛਿਆ)ਤੈਨੂੰ ਪਤਾ ਹੀ ਹੈ ਕੰਮ ਕਾਜ ਦੀ ਹਾਲਤ ! ਘਰ ਦਾ ਗੁਜ਼ਾਰਾ ਹੀ ਮੁਸ਼ਕਲ ਨਾਲ ਹੋ ਰਿਹਾ ਹੈ ਅੱਜਕਲ ! ਫਿਰ ਵਿਆਹ ਵਾਸਤੇ ਕਪੜੇ-ਲੱਤੇ...

Read →

ਗੁਰਪੁਰਬ ! (ਨਿੱਕੀ ਕਹਾਣੀ)

ਗੁਰੂ ਸਾਹਿਬ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ! (ਹਰਦੇਵ ਸਿੰਘ ਨੇ ਮਨਜੀਤ ਸਿੰਘ ਨੂੰ ਵਧਾਈ ਦਿੱਤੀ) ਕਿਹੜੇ ਕੈਲੰਡਰ ਵਾਲਾ ਗੁਰਪੁਰਬ ਹੈ ? (ਮਨਜੀਤ ਸਿੰਘ ਨੇ ਵਧਾਈ ਦਾ ਜਵਾਬ ਦੇ ਕੇ ਸੁਆਲ ਕੀਤਾ) ਸ਼ਬਦ ਗੁਰੂ ਹੈ , ਇਸ ਕਰਕੇ...

Read →

ਮੁਰਗੀ ਜਾਂ ਅੰਡਾ ? (ਨਿੱਕੀ ਕਹਾਣੀ)

ਸੁਣਿਆ ਹੈ ਕਿ "ਇੱਕ ਹੰਕਾਰੇ ਅੰਨੇ ਫਿਰਕੂ" ਨੇ ਸਿੱਖਾਂ ਨੂੰ ਹਿੰਦੂਆਂ ਦਾ ਅੰਸ਼ ਦਸਿਆ ਹੈ ? (ਗੁੱਸੇ ਵਿੱਚ ਭਰੇ ਹੋਏ ਰਣਜੀਤ ਸਿੰਘ ਦੀਆਂ ਅੱਖਾਂ ਲਾਲ ਸਨ)ਜਦੋਂ ਪਾਣੀ ਖੜਾ ਹੋ ਜਾਂਦਾ ਹੈ (ਕਿਸੀ ਖਿੱਤੇ ਵਿੱਚ ਕਿਸੀ ਖਾਸ ਧਰਮ ਦੀ ਗਿਣਤੀ...

Read →

ਪੰਥਕ ਪਤੰਗਬਾਜ਼ ! (ਨਿੱਕੀ ਕਹਾਣੀ)

ਪੰਥ ਵਿੱਚ ਇਤਨਾ ਖਿਲਾਰਾ ਪਾਇਆ ਹੋਇਆ ਹੈ ਇਨ੍ਹਾਂ ਆਗੂਆਂ ਨੀ, ਕੀ ਪੁੱਛੋਂ ਹੀ ਨਾ ! ਇਨ੍ਹਾਂ ਆਗੂਆਂ ਅੱਤੇ ਇਨ੍ਹਾਂ ਦੀਆਂ ਹਰਕਤਾਂ ਕਰਕੇ ਅੱਜ ਸਿਖ ਸਮਾਜ ਪੰਥਕ ਤੌਰ ਤੇ ਖਿੰਡਿਆ ਹੋਇਆ ਹੈ ਤੇ ਉਸ ਦਾ ਫਾਇਦਾ ਦੇਸ਼ ਦੀ ਵੱਡੀ ਸਿਆਸੀ...

Read →

ਨਿਸ਼ਾਨ ! (ਨਿੱਕੀ ਕਹਾਣੀ)

ਪਹਿਲੇ ਸਮੇਂ ਯਾਤਰੂ ਜਾਂ ਸ਼ਰਧਾਲੂ ਨੂੰ ਦੂਰੋਂ ਨਿਸ਼ਾਨ ਸਾਹਿਬ ਦਿਸ ਪੈਂਦਾ ਸੀ। ਇਹ ਨਿਸ਼ਾਨ ਹੀ ਨਿਸ਼ਾਨੀ ਸੀ, ਗੁਰੂ ਦੇ ਮੁਕਾਮ ਦੀ ਹੋਂਦ ਦਾ। (ਹਰਲਾਜ ਸਿੰਘ ਨੌਜਵਾਨਾਂ ਨਾਲ ਗੱਲ ਕਰ ਰਿਹਾ ਸੀ) ਜਦੋਂ ਨਿਸ਼ਾਨ ਨੀਵੇਂ ਰਹਿ ਜਾਣ ਤੇ ਗੁੰਬਦ...

Read →

ਜੂਠਾ ਪਿਆਰ ! (ਨਿੱਕੀ ਕਹਾਣੀ)

ਮੈਂ ਮਾਫ਼ੀ ਚਾਹੁੰਦਾ ਹਾਂ ! ਮੈਂ ਆਪ ਜੀ ਨਾਲ ਇੱਕੋ ਥਾਲੀ ਵਿਚ ਲੰਗਰ ਨਹੀਂ ਛੱਕ ਸਕਦਾ ! (ਰਣਜੀਤ ਸਿੰਘ ਨੇ ਲੰਗਰ ਛੱਕ ਰਹੇ ਤਰਲੋਕ ਸਿੰਘ ਦੇ ਨਾਲ ਹੀ ਛਕਣ ਦੇ ਨਿਓਤੇ ਤੇ ਜਵਾਬ ਵਿਚ ਕਿਹਾ)ਤਰਲੋਕ ਸਿੰਘ : ਮੈਂ ਕੀ ਕਸੂਰ ਕੀਤਾ ਹੈ ? ਕਲ...

Read →

ਢੋਲ ਦੀ ਪੋਲ ! (ਨਿੱਕੀ ਕਹਾਣੀ)

ਢੋਲੀ ਨੇ ਢੋਲ ਤੇ ਡੱਗਾ ਮਾਰਿਆ ਡਗ..ਡਗ..ਡਗ..ਡਗਾ ਡਗ–ਡਗਾ ਡਗ... ਤਾਂ ਨਾਲ ਹੀ ਇਸ਼ਪ੍ਰੀਤ ਸਿੰਘ ਨੇ ਆਪਣੇ ਕੰਨਾ ਨੇ ਹੱਥ ਰੱਖ ਲਏ ਤੇ ਓਹ ਵਖਰਾ ਜਾ ਕੇ ਖੜਾ ਹੋ ਗਿਆ ! ਨਾਲ ਦੇ ਉਸਦੇ ਭਰਾ ਦੋਸਤ ਜੋ ਸ਼ਰਾਬ ਦੇ ਸਰੂਰ ਵਿੱਚ ਸਨ, ਓਹ...

Read →

ਤਾਲੇ ਦੀ ਚਾਬੀ ! (ਨਿੱਕੀ ਕਹਾਣੀ)

ਵੀਰ ਜੀ ! ਮੇਰਾ ਇੱਕ ਕੰਮ ਅੜ ਗਿਆ ਹੈ, ਤੁਸੀਂ ਹੀ ਕੋਈ ਹਲ ਕਰੋ ! (ਮਨਜੀਤ ਸਿੰਘ ਪਰੇਸ਼ਾਨ ਦਿਸ ਰਿਹਾ ਸੀ)ਹਰਜੀਤ ਸਿੰਘ (ਹਸਦੇ ਹੋਏ) : ਚਿੰਤਾ ਨਾ ਕਰ ! ਸਾਡੇ ਕੋਲ ਹਰ ਤਾਲੇ ਦੀ ਚਾਬੀ ਹੈ ! ਇਤਨਾ ਵੱਡਾ ਸਰਕਲ ਕਿਸ ਵਾਸਤੇ ਬਣਾ ਕੇ...

Read →

ਧਾਗੇ ਨਾਲ ਬੰਨਿਆ ਹਾਥੀ ! (ਨਿੱਕੀ ਕਹਾਣੀ)

ਮੈਂ ਇਸ ਨੂੰ ਮਾਰ ਦਿਆਂਗਾ, ਇਸਨੇ ਮੇਰੇ ਮਾਲਕ ਨੂੰ ਮਾੜਾ ਆਖਿਆ ਹੈ! (ਰਣਧੀਰ ਸਿੰਘ ਗੁੱਸੇ ਵਿੱਚ ਲਾਲ-ਪੀਲਾ ਹੋਇਆ ਕੁਲਜੀਤ ਸਿੰਘ ਨੂੰ ਕੁੱਟ ਰਿਹਾ ਸੀ)ਛੱਡ ਇਸਨੂੰ ! ਗੱਲ ਤਾਂ ਦੱਸ ਕੀ ਹੋਈ ਹੈ? (ਛੁੱਟ-ਛੂਟਾ ਕਰਾਉਣ ਆਏ ਗੁਰਮੀਤ ਸਿੰਘ...

Read →

ਪ੍ਰਧਾਨ - ਸੱਕਤਰ ! (ਨਿੱਕੀ ਕਹਾਣੀ)

ਕੀ ਗਲ ਹੈ ਰਣਜੀਤ, ਜਦੋਂ ਤੋਂ ਤੂੰ ਗੁਰਦਵਾਰਾ ਸਾਹਿਬ ਹੋ ਕੇ ਆਇਆ ਹੈਂ ਬਹੁਤ ਪਰੇਸ਼ਾਨ ਲੱਗ ਰਿਹਾ ਹੈਂ? ਰਣਜੋਧ ਸਿੰਘ ਨੇ ਪੁਛਿਆ ! ਰਣਜੀਤ ਸਿੰਘ : ਨਹੀਂ ਵੀਰ ਜੀ, ਕੋਈ ਗੱਲ ਨਹੀਂ ! ਰਣਜੋਧ ਸਿੰਘ : ਦਸ ਦੇ ਵੀਰ, ਸ਼ਾਇਦ ਮੈਂ ਤੇਰੀ...

Read →

ਸਜ਼ਾ ਜਾਂ ਮਜ਼ਾ ? (ਨਿੱਕੀ ਕਹਾਣੀ)

ਪੁੱਤਰ ਤੇਰੀ ਮੰਮੀ ਦਸ ਰਹੀ ਸੀ ਕਿ ਤੂੰ ਅੱਜ ਵੀ ਪਾਠ ਨਹੀਂ ਕੀਤਾ ! ਨਾ ਤੂੰ ਗੁਰਦੁਆਰੇ ਗਿਆ ਤੇ ਨਾ ਤੂੰ ਓਥੇ ਜਾ ਕੇ ਸੇਵਾ ਹੀ ਕੀਤੀ ! ਬੇਟਾ, ਰੋਜ਼ ਗੁਰਦੁਆਰੇ ਜਾਇਆ ਕਰ ਤੇ ਜੋੜੇ ਝਾੜਨ / ਪਾਲਿਸ਼ ਕਰਨ, ਭਾਂਡਿਆਂ ਜਾਂ ਸਫਾਈ ਆਦਿ ਦੀ...

Read →

ਸੇਵਾ ਤੇ ਕਬਜਾ ! (ਨਿੱਕੀ ਕਹਾਣੀ)

ਕੁਲਜੀਤ ਸਿੰਘ ਨੂੰ ਧੱਕਾ ਦਿੰਦੇ ਹੋਏ ਮਨਜੀਤ ਸਿੰਘ ਬੋਲਿਆ “ਵੀਰ ਜੀ, ਪਿੱਛੇ ਹੱਟ ਜਾਓ ! ਕੋਈ ਹੋਰ ਸੇਵਾ ਕਰੋ!”ਕੁਲਜੀਤ ਸਿੰਘ : ਹੈਂ? ਕੋਈ ਹੋਰ ਸੇਵਾ? ਕੀ ਕਹਿਣਾ ਚਾਹੁੰਦੇ ਹੋ ਵੀਰ?ਅਸੀਂ ਪਿਛਲੇ ਪੱਚੀ ਸਾਲਾਂ ਤੋਂ ਇਹ ਸੇਵਾ ਕਰ...

Read →

ਇਹ ਵੀ ਵਰਤ ਰਖ ਲਿਆ ਕਰ ! (ਨਿੱਕੀ ਕਹਾਣੀ)

ਹਰਪਾਲ : ਅੱਜ ਕੀ ਗੱਲ ਹੈ, ਸਵੇਰੇ ਸਵੇਰੇ ਤਿਆਰ ਹੋ ਕੇ ਬਹ ਗਈ ਹੈਂ ? (ਗੱਲ ਗੱਲ ਤੇ ਪਤੀ ਹਰਪਾਲ ਨੂੰ ਖਾਉਣ ਨੂੰ ਪੈਣ ਵਾਲੀ ਅੰਜੂ ਅੱਜ ਤਿਆਰ ਹੋ ਕੇ ਬੜੇ ਹੀ ਪਿਆਰ ਨਾਲ ਸ਼ਾਂਤ ਬੈਠੀ ਸੀ !)ਅੰਜੂ : ਅੱਜ ਮੈਂ ਤੁਹਾਡੀ ਲੰਮੀ ਉਮਰ ਵਾਸਤੇ...

Read →

ਮੋਢੇ 'ਤੇ ਲਾਸ਼ ! (ਨਿੱਕੀ ਕਹਾਣੀ)

ਇੱਕ ਬੰਦਾ ਆਪਣੀ ਵਹੁਟੀ ਦੀ ਲਾਸ਼ ਨੂੰ ਮੋਢੇ 'ਤੇ ਰੱਖ ਕੇ ਪੈਦਲ ਆਪਣੇ ਘਰ ਲੈ ਗਿਆ, ਕਿਉਂਕਿ ਅਸਪਤਾਲ ਦੇ ਹਾਕਮਾਂ ਨੇ ਐਂਬੁਲੈਂਸ ਦੇਣ ਤੋਂ ਮਨਾ ਕਰ ਦਿੱਤਾ ! ਗਰੀਬੀ ਦੀ ਮਾਰ ਥੱਲੇ ਰੋਂਦਾ ਕੁਰਲਾਉਂਦਾ ਉਹ ਸ਼ਖਸ ਸ਼ਾਇਦ ਇੰਸਾਨੀਅਤ ਤੋਂ...

Read →

सरदारों पर चुटकुले ! (निक्की कहानी)

लो भाई... सुनो फिर एक और सरदारों वाला चुटकुला .... "एक सरदार के बारह बज गए........." (विनोद और उसके कुछ दोस्त आपस में मज़ाक कर रहे थे और अपने ही मित्र सभमीत सिंघ को चिड़ाने की कोशिश में लगे...

Read →

एहसास ए कमतरी ! (निक्की कहानी)

उदास क्यों हो ? तुमने मुझे सब्जी तो बराबर दी, पर तरी कम क्यों डाली ? ये ले भाई, ये ले, और तरी ले ले! इस तरह से "एहसास ए कमतरी" महसूस मत कर ! - बलविंदर सिंघ बाई...

Read →

गाना-ए-दर्द ! (निक्की कहानी)

तेरे में इतना भी शऊर और ज्ञान नहीं है की आज धर्म की जो हानि हो रही है, उसके पीछे तेरे जैसे लोग भी है जो आँखें बंद कर शांत बैठे हैं ? तू हर बात को गाने गा गा कर हंसी में उड़ा देता है ! (पार्क...

Read →

प्यार कोई गुनाह तो नहीं ! (लघु कहानी)

मैं तुझे जान से मार दूंगा ! गुस्से से भरे बाप ने बेटी को खीचते हुए कमरे में धकेल दिया ! समाज में हमारा नाम डुबो दिया. अभी निकालता हूँ तेरा प्यार का भूत !लड़की बोली, पिता जी : हर लड़का-लड़की...

Read →

टाइम नहीं है भाई ! (निक्की कहानी)

टाइम नहीं है भाई ! नौकरी करने के लिए रोज़ 40 किलोमीटर जाना पड़ता है ! माना की मुद्दा ठीक है पर हम नौकरी पेशा लोग कैसे भाई साहिब जी की हिमायत में इन भूख-हडतालों, धरनों और मार्च में भाग ले सकते...

Read →

अभिमान का कहकहा (लघु कथा)

देख तो इसकी सूंड कैसे भागती फिर रही है ! बशीर अहमद ने फेसबुक के एक ग्रुप में एक दुसरे धर्म के "देवता" की फोटो डाली और फिर लगे सब अलग अलग तरीके से उसका मज़ाक बनाने ! हाजी अब्दुल मलिक ने जब...

Read →

अडल्ट सिनेमा ! (निक्की कहानी)

माफ़ कीजियेगा भाई साहिब, बच्चे आप के साथ फिल्म देखने नहीं जा सकते क्योंकि इस फिल्म को "ए सर्टिफिकेट" मिला है ! (गेट कीपर ने अशोक को रोकते हुए कहा)उसकी बात पर सहमती दर्शाते हुए अशोक ने सिनेमा...

Read →

सेवा करत होए निहकामी ! (निक्की कहानी)

यहाँ से आगे हो जा भई ! धर्म स्थान पर सेवा कर रहे सेवाराम को धकेलते हुए दिखावाराम ने कहा !सेवाराम : अरे भाई ! धक्का क्यों देते हो ? सेवा ही तो कर रहा हूँ, आप भी कर लो !तूने मुझे पहचाना नहीं...

Read →

एक व्रत यह भी रख लिया करो ! (निक्की कहानी)

सुरेश : आज क्या बात है, सुबह सवेरे तैयार हो कर बैठ गयी हो ? (हर समय पति सुरेश को गुस्से से बोलने वाली अंजू आज तैयार हो कर बड़े ही प्यार से शांत बैठी थी)अंजू : आज मैंने तुम्हारी लम्बी उम्र के...

Read →

राष्ट्रिय खेल - रोड रेज ! (निक्की कहानी)

अँधा है क्या बूढ़े ? तेरी तो एक्सपायरी हो चुकी है, मुझे तो जी लेने दे ? (स्कूटर से कार की मामूली सी टक्कर के बाद गुस्से में मनोज ने कार से उतारते हुए बेसबाल का डंडा निकाल लिया)बेटा गलती किसी...

Read →

थोडा थोडा रावण ! (निक्की कहानी)

बुराई पर अच्छाई की विजय का प्रतीक है यह रावण दहन ! (रोहित कुमार अपने बेटे विक्की को समझा रहे थे)पर पापा, बुराई तो हर दिन के साथ बढती ही जा रही है ! आप ही तो बताते हो ना की धर्म पंख लगा कर...

Read →

वास्तु चोर ! (निक्की कहानी)

आज रात इस घर में चोरी करेंगे ! दस-पन्द्रह मिनट में ही हमारा काम हो जायेगा और धन-जेवर हमारे हाथ में होंगे ! मैंने रेकी कर ली है, पिछले पांच दिनों से यह परिवार बाहर गया हुआ है ! (चोर किशोर ने...

Read →

सरकार, तुमनें हमारा नमक खाया है ! (निक्की कहानी)

सुना है की एक नयी राजनितिक पार्टी ने चुनाव के समय "आम जनता" से पैसा चंदे के रूप में माँगा है ? (महेश ने राकेश से पुछा)राकेश : चलो अच्छा है कम से कम जनता के काम तो होंगे अब !महेश (हैरान होते...

Read →

साधू से संवाद ! (निक्की कहानी)

और बेटा कैसे हो ? सब कुशल मंगल ? (साधू नित्यानंद छह महीने बाद सुशांत को मिलने आये थे )सुशांत : साधुवाद ! बहुत दिनों में आये इस बार आप ?नित्यानंद : साधू घूमे गली गली, साधू घूमे देश ! जगत...

Read →

बकरी की लेंडी ! (निक्की कहानी)

जब तक सोशल एक्टिविस्ट, धार्मिक एवं राजनितिक नेता रुपी "मैं मैं के अभिमान में डूबी बकरियां" बनती रहेंगी तब तक समाज या धर्म, किसी का भी भला नहीं होगा ! (किशोर ने अपने विचार व्यक्त करते हुए...

Read →