A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison
Nikki Kahani

ਅੰਤਰਰਾਸ਼ਟਰੀ ਔਰਤ ਦਿਵਸ ! (ਨਿੱਕੀ ਕਹਾਣੀ)

ਅੱਜ "ਅੰਤਰਰਾਸ਼ਟਰੀ ਔਰਤ ਦਿਵਸ - ਇੰਟਰਨੇਸ਼ਨਲ ਵੂਮੇਨ ਡੇ" ਮਨਾਇਆ ਜਾ ਰਿਹਾ ਹੈ ! ਸਾਰੇ ਸੰਸਾਰ ਨੂੰ ਹੁਣ ਜਾ ਕੇ ਔਰਤ ਦੀ ਮਹਤੱਤਾ ਸਮਝ ਆਈ ਹੈ ਪਰ ਗੁਰੂ ਸਾਹਿਬਾਨ ਇਤਨੇ ਸੌ ਸਾਲ ਪਹਿਲਾਂ ਹੀ ਔਰਤ ਦੀ ਉੱਚੀ ਸ਼ਕਸੀਅਤ ਅੱਤੇ ਉਸ ਦੇ ਰੱਬੀ ਗੁਣਾਂ ਬਾਰੇ ਲਿਖ ਗਏ ਹਨ ! ਸਿੱਖ ਧਰਮ ਵਿੱਚ ਬਾਕੀ ਧਰਮਾਂ ਵਾਂਗ ਔਰਤ ਨੂੰ ਨੀਵਾਂ ਨਹੀਂ ਸਮਝਿਆ ਜਾਂਦਾ ਕਿਓਂਕਿ ਪਰਮੇਸ਼ਵਰ ਨੇ ਆਪਣੇ ਰੱਬੀ ਕਾਨੂਨ ਵਿਚ ਇੱਕ ਔਰਤ ਨੂੰ ਇਹ ਸੱਤਾ ਦਿੱਤੀ ਹੈ ਕੀ ਓਹ ਨਵੇਂ ਸੰਸਾਰ ਦੀ ਰਚਨਾ ਕਰ ਸਕਦੀ ਹੈ ਭਾਵ ਮਾਂ ਬਣਨ ਦਾ ਗੌਰਵ ਉਸਨੂੰ ਹਾਸਿਲ ਹੈ ! ਇਤਨੇ ਪ੍ਰਤਾਪੀ ਵੱਡੇ ਵੱਡੇ ਰਾਜੇ ਅਤੇ ਭਗਤਾਂ ਨੂੰ ਜਨਮ ਦੇਣ ਵਾਲੀ ਇੱਕ ਔਰਤ ਹੀ ਸੀ ! (ਇੱਕ ਆਡੀਟੋਰੀਅਮ ਦੀ ਸਟੇਜ ਤੋਂ ਭਾਸ਼ਣ ਦੇ...
Continue Reading →

ਜਾਗਰੂਕ ! (ਨਿੱਕੀ ਕਹਾਣੀ)

ਵੋਟਰ ਅੱਜ ਬਹੁਤ ਜਾਗਰੂਕ ਹੋ ਗਿਆ ਹੈ। ਇਸ ਕਰਕੇ ਸਾਨੂੰ ਜਿਆਦਾ ਖਰਚਾ ਤੇ ਜੋਰ ਲਾਉਣਾ ਪੈ ਰਿਹਾ ਹੈ। ਲੀਡਰ ਦੇ ਚਮਚੇ ਨੇ ਆਪਣੀ ਕੜਛੀ ਚਲਾਉਂਦੇ ਹੋਏ ਕਿਹਾ । ਹਰਪਾਲ : ਆਪਣੇ ਹੱਕਾਂ ਅਤੇ ਜਿੰਮੇਦਾਰੀਆਂ ਪ੍ਰਤੀ ਜਾਗਰੂਕ ਹੋ ਗਿਆ ਹੈ?...

Read →

ਗੁਰਪੁਰਬ ਦਾ ਲਾਹਾ ? (ਨਿੱਕੀ ਕਹਾਣੀ)

ਆਈਆਂ ਗੁਰੂ ਰੂਪ ਸਾਧ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਹੋਵੇ ! ਸਟੇਜ ਤੋਂ ਬੋਲਿਆ ਜਾ ਰਿਹਾ ਸੀ ! ਹੁਣ ਤੁਹਾਡੇ ਸਾਹਮਣੇ ਫਲਾਣੀ ਪਾਰਟੀ ਦੇ ਸੰਗਤ ਸਿੰਘ ਜੀ ਦੋ ਸ਼ਬਦ ਕਹਿਣਗੇ ! ਆਪ ਜੀ ਨੂੰ ਬੇਨਤੀ ਹੈ ਕੀ ਅੱਜ ਗੁਰਪੁਰਬ ਦੇ ਦਿਹਾੜੇ...

Read →

ਮਸਲਿਆਂ ਦਾ ਮਹਾਨ-ਕੋਸ਼ (ਨਿੱਕੀ ਕਹਾਣੀ)

ਇਤਨੀ ਸਾਰੀਆਂ ਮਰਿਆਦਾਵਾਂ! ਇਤਨੇ ਸਾਰੇ ਪੰਥਕ ਆਗੂ ! ਇਤਨੇ ਸਾਰੇ ਪ੍ਰਚਾਰਕ ! ਕੋਈ ਵੀ ਆਪਣੇ ਆਪ ਨੂੰ ਮਹਾ-ਗਿਆਨੀ ਤੋਂ ਘਟ ਸਮਝਣ ਨੂੰ ਤਿਆਰ ਨਹੀਂ! ਪਰ ਪੰਥ ਫਿਰ ਵੀ ਅਨਸੁਲਝੇ ਮਸਲਿਆਂ ਨਾਲ ਘਿਰਿਆ ਹੋਇਆ ਤੇ ਕੋਈ ਤਿਆਰ ਨਹੀਂ ਇਨ੍ਹਾਂ...

Read →

ਜਾਗਦੇ ਰਹੋ ! (ਨਿੱਕੀ ਕਹਾਣੀ)

ਜਿਆਦਾ ਖਾ ਲਿਆ, ਹੁਣ ਨੀਂਦ ਆਪਣਾ ਜਲਵਾ ਵਿਖਾ ਰਹੀ ਹੈ ! ਗੱਡੀ ਇੱਕ ਪਾਸੇ ਲਾ ਕੇ ਦੋ ਕੁ ਘੰਟੇ ਆਰਾਮ ਕਰ ਲੈਂਦੇ ਹਾਂ ! ਕੀ ਫਾਇਦਾ ਕਿੱਥੇ ਨੀਂਦ ਵਿੱਚ ਹੀ ਐਕਸੀਡੇੰਟ ਹੋ ਜਾਵੇ ! (ਡਰਾਇਵਰ ਮਨਮੀਤ ਸਿੰਘ ਨੇ ਟ੍ਰਕ ਇੱਕ ਪਾਸੇ ਲਗਾਉਂਦੇ...

Read →

ਰਸਤੇ ਦੀ ਚੋਣ ! ( ਨਿੱਕੀ ਕਹਾਣੀ )

ਸਾਂਭਰ ਚਾਵਲ ਵੀਹ ਰੂਪਏ ਪਲੇਟ ! ਪੈਸੇ ਖੁੱਲੇ ਦੇਣਾ ਭਾਈ !( ਸ਼ਕਲ ਤੋਂ ਚੰਗੇ ਘਰ ਦੀ ਵਿੱਖਣ ਵਾਲੀ ਬਾਈ - ਤੇਈ ਸਾਲਾਂ ਦੀ ਕੁੜੀ ਹਫ਼ਤਾਵਾਰ ਬਾਜ਼ਾਰ ਵਿੱਚ ਘੁੰਮ - ਘੁੰਮ ਕੇ ਸਾਂਭਰ - ਚਾਵਲ ਵੇਚ ਰਹੀ ਸੀ ! ਇਹ ਵੇਖ ਕੇ ਆਪਣੀ ਵੋਹਟੀ ਨਾਲ...

Read →

ਚਿੱਟੀ ਸਿਉਂਕ ! (ਨਿੱਕੀ ਕਹਾਣੀ)

ਚੈਨਲ ਬਦਲਦਿਆਂ ਹਰਜੀਤ ਸਿੰਘ ਦੇ ਸਾਹਮਣੇ ਕ੍ਰਿਸ਼ੀ-ਦਰਸ਼ਨ ਪ੍ਰੋਗ੍ਰਾਮ ਆ ਗਿਆ, ਜੋ ਸਾਲਾਂ ਪਹਿਲਾਂ ਦੂਰ-ਦਰਸ਼ਨ ਦੇ ਜ਼ਮਾਨੇ ਸ਼ਾਮੀ 7 ਵਜੇ ਆਉਂਦਾ ਸੀ ! ਪੁਰਾਣੇ ਜ਼ਮਾਨੇ ਨੂੰ ਯਾਦ ਕਰਦਿਆਂ ਓਹ ਪ੍ਰੋਗ੍ਰਾਮ ਵੇਖਣ ਲੱਗਾ ! ਜਾਣਕਾਰ ਦਸ ਰਿਹਾ ਸੀ...

Read →

ਬਸ ਥੋੜਾ ਹੋਰ ! (ਨਿੱਕੀ ਕਹਾਣੀ)

ਇੱਕ ਮਰੂਥਲ ਵਿੱਚ ਸੌਦਾਗਰ ਆਪਣੇ ਊਂਠ ਨਾਲ ਸਫ਼ਰ ਕਰ ਰਿਹਾ ਸੀ ! ਰਾਤ ਹੋਣ ਤੇ ਉਸ ਨੇ ਤੰਬੂ ਗੱਡਿਆ ਤੇ ਊਂਠ ਨੂੰ ਬਾਹਰ ਬੰਨ ਕੇ ਸੌਣ ਦੀ ਤਿਆਰੀ ਕਰ ਹੀ ਰਿਹਾ ਸੀ ਕੀ ਰੇਤ ਦਾ ਤੂਫਾਨ ਆ ਗਿਆ ! ਊਂਠ ਨੇ ਮਾਲਕ ਨੂੰ ਕਿਹਾ ਕਿ ਤੂਫਾਨ ਤੇਜ਼...

Read →

ਜੀਜਾ ਅਹੈਡ ! (ਨਿੱਕੀ ਕਹਾਣੀ)

ਪੀ.ਪੀ.ਪੀ.ਪੀ.ਪੀ. ..... ਕੰਨ ਪਾੜਵੇਂ ਹਾਰਨ ਦੀ ਆਵਾਜ਼ ਸੁਣ ਕੇ ਹਰਜੀਤ ਕੌਰ ਨੇ ਕੰਨ ਬੰਦ ਕਰ ਲਏ ! ਹੱਦ ਹੈ ਯਾਰ ! ਸੜਕ 'ਤੇ ਕੋਈ ਭੀੜ ਵੀ ਨਹੀਂ ! ਟ੍ਰੈਫਿਕ ਸਾਫ਼ ਹੈ ਫਿਰ ਵੀ ਇਹ ਲੋਗ ਬਾਜ਼ ਨਹੀਂ ਆਉਂਦੇ ! ਆਖਿਰ ਹਾਰਨ ਵਜਾਉਣ ਦੀ ਲੋੜ...

Read →

ਪ੍ਰਚਾਰ ਜੋਰਾਂ 'ਤੇ ਹੈ ! (ਨਿੱਕੀ ਕਹਾਣੀ)

ਮੈਂ ਬਹੁਤ ਖੁਸ਼ ਹਾਂ ! ਜਿੱਥੇ ਜਾ ਰਿਹਾ ਹਾਂ ਅੱਜ ਕਲ, ਸਭ ਪਾਸੇ ਗੁਰਮਤ ਸਮਾਗਮ, ਕੀਰਤਨ ਦਰਬਾਰ, ਗਿਆਨ, ਧਰਮ ਚੇਤਨਾ, ਅੰਮ੍ਰਿਤ ਛੱਕੋ - ਸਿੰਘ ਸਜੋ ਆਦਿ ਦਾ ਪ੍ਰਚਾਰ ਜੋਰਾਂ ਤੇ ਹੈ ! (ਹਰਜੀਤ ਸਿੰਘ ਨੇ ਕਿਹਾ) ਹਾਂ ! ਮੈਂ ਵੀ ਸੁਣਿਆ...

Read →

ਸਦਾਏ ਗੁਰਸਿਖ ! (ਨਿੱਕੀ ਕਹਾਣੀ)

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ! ਮਿਹਰ ਸਿੰਘ ਨੇ ਸਿਰ ਚੁੱਕ ਕੇ ਵੇਖਿਆ ਤੇ ਚਿੱਟੇ ਕੁਰਤੇ ਪਜਾਮੇ ਵਿਚ, ਸਫੇਦ ਦਸਤਾਰ ਤੇ ਚਿਹਰੇ ਉੱਤੇ ਮਨ ਮੋਹ ਲੈਣ ਵਾਲੀ ਮੁਸਕਾਨ ਲਈ ਇੱਕ ਸੋਹਣਾ ਸਰਦਾਰ ਖੜਾ ਸੀ ਜਿਸਨੇ ਫਤਿਹ ਗਜਾਈ...

Read →

ਮਰਨ ਤੋਂ ਬਾਅਦ ! (ਨਿੱਕੀ ਕਹਾਣੀ)

ਸ਼ਰੀਰ ਮਰਨ ਤੋਂ ਬਾਅਦ ਕੀ ਹੁੰਦਾ ਹੈ ? (ਕੁਲਜੀਤ ਨੇ ਪੁੱਛਿਆ) ਜ਼ਮੀਰ ਮਰਨ ਤੋਂ ਬਾਅਦ ਬੰਦਾ ਬੇਸ਼ਰਮ ਹੋ ਜਾਂਦਾ ਹੈ। (ਬਲਜੀਤ ਨੇ ਜਵਾਬ ਦਿੱਤਾ) ਓ ਚਾਚਾ ! ਮੈਂ ਸ਼ਰੀਰ ਕਿਹਾ ਹੈ, ਜ਼ਮੀਰ ਨਹੀਂ ! ਮਾਫ਼ ਕਰਨਾ! ਪਿੱਛਲੇ ਕੁਝ ...

Read →

ਸ਼ੋਲੇ ਦੀ ਮਾਸੀ ਅੱਤੇ ਬੀਰੂ ਦਾ ਰਿਸ਼ਤਾ ! (ਨਿੱਕੀ ਕਹਾਣੀ)

ਸ਼ੋਲੇ ਫਿਲਮ ਵਿੱਚ ਜੈ ਅੱਤੇ ਮਾਸੀ ਦਾ ਸੀਨ ਚਲ ਰਿਹਾ ਸੀ ! ਪੰਥਦਰਦ ਸਿੰਘ ਨੂੰ ਅਚਾਨਕ ਲੱਗਿਆ ਜਿਵੇਂ ਮਾਸੀ ਅੱਤੇ ਜੈ ਨਹੀਂ ਬਲਕਿ ਉਸਦੀ ਅੱਤੇ ਸਿਆਸੀ ਦੇ ਚੇਲੇ ਦੀ ਗੱਲ ਚਲ ਰਹੀ ਹੈ ... ਸੀਨ ਵੇਖਦੇ ਵੇਖਦੇ ਉਸਦੀਆਂ ਅੱਖਾਂ ਮਿਟ ਗਈਆਂ...

Read →

ਭਾਵੇਂ ਰੋ ਤੇ ਭਾਵੇਂ ਹੱਸ ! (ਨਿੱਕੀ ਕਹਾਣੀ)

ਸਿੱਖਾਂ ਵਿਚ ਜਾਗ੍ਰਿਤੀ ਤਾਂ ਆ ਰਹੀ ਹੈ, ਪਰ ਅਜੇ ਵੀ ਕਿਸੀ ਮੁੱਦੇ ਉੱਤੇ ਬੈਠ ਕੇ ਕੋਈ ਫੈਸਲਾ ਕਰਨ ਦੀ ਥਾਂ ਉਸ ਮੁੱਦੇ ਨੂੰ ਠੰਡੇ ਬਸਤੇ ਵਿੱਚ ਪਾ ਕੇ ਇਹ ਜਿਆਦਾ ਖੁਸ਼ ਹਨ ! (ਗੁੱਡੀ (ਪਤੰਗ) ਉਡਾ ਰਹੇ ਖੁਸ਼ਵੰਤ ਸਿੰਘ ਨੇ ਆਪਣਾ ਦਿਲ ਖੋਲ...

Read →

ਮੋਰਚਾ ਬੰਦੀ ! (ਨਿੱਕੀ ਕਹਾਣੀ)

ਕਿਲੇ ਨੂੰ ਢਾਹਣਾ ਹੈ, ਪਰ ਇਨ੍ਹਾਂ ਦੇ ਜਰਨੈਲ ਤੇ ਛੱਡੋ ਆਮ ਸਿਪਾਹੀ ਵੀ ਵਿਕਾਊ ਨਹੀਂ ਹਨ ! ਕਿਵੇਂ ਮੋਰਚਾ ਮਾਰਿਆ ਜਾਵੇ ? (ਦੁਸ਼ਮਨ ਦੁਸ਼ਟ ਜਰਨੈਲ ਵਿਚਾਰ ਕਰ ਰਿਹਾ ਸੀ)ਇਹ ਆਪਣੇ ਜਰਨੈਲ ਉੱਤੇ ਅੱਖਾਂ ਬੰਦ ਕਰ ਕੇ ਭਰੋਸਾ ਕਰਦੇ ਨੇ !...

Read →

ਪੰਥ ਕੀ ਜੀਤ ! (ਨਿੱਕੀ ਕਹਾਣੀ)

ਸਿੱਖਾਂ ਦੇ ਧਾਰਮਿਕ ਅੱਤੇ ਸਿਆਸੀ ਮਸਲੇ ਲਟਕਦੇ ਅੱਜ ਸੌ ਸਾਲਾਂ ਤੋਂ ਵਧ ਹੋ ਗਏ ਹਨ ! ਨਾ ਤਾਂ ਕੋਈ ਸਰਕਾਰ ਸੁਣਦੀ ਹੈ ਤੇ ਨਾ ਅਕਾਲੀ ਲੀਡਰਾਂ ਜਾਂ ਜੱਥੇਦਾਰਾਂ ਕੋਲ ਸਮਾਂ ਹੈ, ਇਨ੍ਹਾਂ ਨੂੰ ਹਲ ਕਰਨ ਦਾ ! (ਰਣਜੋਧ ਸਿੰਘ ਪਰੇਸ਼ਾਨ ਸੀ)...

Read →

भारत का रहने वाला हूँ ! (निक्की कहानी)

अरे सुना तूने ? नागपुर के एक संतरे ने ऐलान किया है की क्योंकि नागपुर में संतरे ज्यादा पैदा होते हैं इसलिए देश के सभी फलों को संतरा कहना चाहिए ! (रमेश ने अपने मित्र रणजीत सिंघ से कहा)फिर तो...

Read →

मुखाग्नि ! (निक्की कहानी)

यार आप लोग भी ना ! अरे मरना है तो खुद मरो, औरों को क्यों मार रहे हो ? (अपनी अगली सीट पर बैठे आदमी को सिगरेट पीते देख कर मनोहर ने कहा)ज्यादा तकलीफ है तो कहीं और जा कर बैठ जाओ ! (उस आदमी ने...

Read →

जाति, कुल का अभिमान (लघु कथा)

तमीज से बात करो, हम उच्च कुल से है, शराब का घूँट भरते हुए विष्णु शर्मा अपने साथी से बोला ! रोज हम तुम्हारे साथ खाने-पीने के लिए उठते बैठते है पर इसका यह मतलब नहीं है की तुम हम से ऊंचे हो गए...

Read →

ब्रह्म कवच ! (निक्की कहानी)

मुझे ढकोसला प्रसाद जी ने गुरबाणी में से ब्रह्म कवच का पाठ दिया है, वो मुझे रोज़ करना है, फिर तीन हफ्ते में ही मेरे बिगड़े हुए काम बन जायेंगे ! (जयंत ने अपने मित्र गुरजीत सिंघ को अपनी तकलीफों...

Read →

गीदड़ राज ! (निक्की कहानी)

जंगल का राजा शेर है, गीदड़ क्यों नहीं ? (मनोहर ने प्रशन किया)शैलेन्द्र : शेर ज्यादातर अपना शिकार खुद करता है, पर गीदड़ या तो झुण्ड में शिकार करता है या फिर मुर्दा और घास खाता है ! राजा...

Read →

एक व्रत यह भी रख लिया करो ! (निक्की कहानी)

सुरेश : आज क्या बात है, सुबह सवेरे तैयार हो कर बैठ गयी हो ? (हर समय पति सुरेश को गुस्से से बोलने वाली अंजू आज तैयार हो कर बड़े ही प्यार से शांत बैठी थी)अंजू : आज मैंने तुम्हारी लम्बी उम्र के...

Read →

माली काका ! (निक्की कहानी)

बेटा, आपने जिस तरह से “पार्क की क्यारी” की तरह कांट-छांट कर दाढ़ी रखी है उससे मुझे लगा कि शायद आप माली का काम करते हैं ! दाढ़ी कटे सिख नवयुवक को देख कर जगजीत सिंघ कलपते हुए बोला! दस्तार...

Read →

थोडा थोडा रावण ! (निक्की कहानी)

बुराई पर अच्छाई की विजय का प्रतीक है यह रावण दहन ! (रोहित कुमार अपने बेटे विक्की को समझा रहे थे)पर पापा, बुराई तो हर दिन के साथ बढती ही जा रही है ! आप ही तो बताते हो ना की धर्म पंख लगा कर...

Read →

बारगेनिंग ! (निक्की कहानी)

चल शापिंग पर चलते हैं, सब से अच्छी बारगेनिंग कहाँ होती है ? (नीता ने सुनीता से पूछा)आज किसी धर्म-स्थान पर चलते हैं ! (सुनीता ने शायद उसकी बात सुनी नहीं थी)उधर नीता सोच रही थी "सुनीता ठीक ही...

Read →

सेवा करत होए निहकामी ! (निक्की कहानी)

यहाँ से आगे हो जा भई ! धर्म स्थान पर सेवा कर रहे सेवाराम को धकेलते हुए दिखावाराम ने कहा !सेवाराम : अरे भाई ! धक्का क्यों देते हो ? सेवा ही तो कर रहा हूँ, आप भी कर लो !तूने मुझे पहचाना नहीं...

Read →

इन्साफ की उम्मीद ! (निक्की कहानी)

पर तुमने पहली बार तो मुलजिम के खिलाफ गवाही दी थी, फिर दूसरी बारी मुलजिम के पक्ष में और आज तुम फिर ब्यान बदल रहे हो ? मैं चाहूँ तो तुम्हारी गवाही रद्द कर सकता हूँ और तुम्हे गलत-बयानी के दोष...

Read →

प्यार कोई गुनाह तो नहीं ! (लघु कहानी)

मैं तुझे जान से मार दूंगा ! गुस्से से भरे बाप ने बेटी को खीचते हुए कमरे में धकेल दिया ! समाज में हमारा नाम डुबो दिया. अभी निकालता हूँ तेरा प्यार का भूत !लड़की बोली, पिता जी : हर लड़का-लड़की...

Read →

फरमाइशी नारा ! (निक्की कहानी)

यार, कुछ हंगामें बाज़ी वाली फोटो भी हो जाती तो जनता में हमारा भी अक्स झुझारू बन जाता ! वो दूसरी पार्टी के नेता के कल के धरना-पर्दर्शन में फोटो खूब लग रहे थे (अखबार में अपनी फोटो देखते हुए...

Read →

ए मेरे वतन के लोगों ! (निक्की कहानी)

आज के दिन हमारा देश आज़ाद हुआ था और इस कारण हर साल बहुत ही भव्य समारोह किये जाते हैं ! (अमरीका से आये हुए अपने मित्र पीटर को दिल्ली घुमाते हुए राजेश बता रहा था)पीटर (इंग्लिश में) : मैंने...

Read →

मैं भी एम.पी. बनूँगा ! (निक्की कहानी)

अरे मैंने सुना है की तुम ने भी आप पार्टी ज्वाइन कर ली है ? (रमेश ने सुरेश से पूछा)सुरेश : हाँ भाई ! एम्.पी. के चुनाव के लिए सबसे सस्ता, कामयाबी की 90% गारंटी वाला और तेज़ रास्ता आजकल "आप...

Read →