Browse the writing

Nikki Kahani in Punjabi

Original short stories about everyday choices, relationships and social life, written by Balvinder Singh Bison.

331 published works · Page 13 · About the author

05 Aug 2014 Punjabi

ਮੁਰਗੀ ਜਾਂ ਅੰਡਾ ? (ਨਿੱਕੀ ਕਹਾਣੀ)

ਸੁਣਿਆ ਹੈ ਕਿ "ਇੱਕ ਹੰਕਾਰੇ ਅੰਨੇ ਫਿਰਕੂ" ਨੇ ਸਿੱਖਾਂ ਨੂੰ ਹਿੰਦੂਆਂ ਦਾ ਅੰਸ਼ ਦਸਿਆ ਹੈ ? (ਗੁੱਸੇ ਵਿੱਚ ਭਰੇ ਹੋਏ ਰਣਜੀਤ ਸਿੰਘ ਦੀਆਂ ਅੱਖਾਂ ਲਾਲ ਸਨ)ਜਦੋਂ ਪਾਣੀ ਖੜਾ ਹੋ ਜਾਂਦਾ ਹੈ (ਕਿਸੀ ਖਿੱਤੇ ਵਿੱਚ ਕਿਸੀ ਖਾਸ ਧਰਮ ਦੀ ਗਿਣਤੀ ਵੱਧ ਜਾਉਂਦੀ ...

Read story →
24 Jul 2014 Punjabi

ਲੱਖ ਲੱਖ ਵਧਾਈ ! (ਨਿੱਕੀ ਕਹਾਣੀ)

ਗੁਰਪੁਰਬ ਦੀ ਬਹੁਤ ਬਹੁਤ ਵਧਾਈ ਹੋਵੇ ਜੀ ਆਪ ਜੀ ਦੇ ਪਰਿਵਾਰ ਨੂੰ ! (ਕਰੂਪ ਸਿੰਘ ਨੇ ਕਿਹਾ)ਸਰੂਪ ਸਿੰਘ : ਵੀਰ ਮਾਫ਼ ਕਰਨਾ, ਮੈਂ ਆਪ ਜੀ ਦਾ ਮਨ ਦੁਖਾਉਣਾ ਨਹੀਂ ਚਾਹੁੰਦਾ ਪਰ ਕੇਸ਼ ਤੁਹਾਡੇ ਹੈ ਨਹੀਂ, ਸ਼ਰਾਬ ਤੁਸੀਂ ਰੋਜ਼ ਪੀਂਦੇ ਹੋ, ਫਿੱਕੇ ਬੋਲਾਂ (ਗ...

Read story →
23 Jul 2014 Punjabi

ਅਰਥ ਦੀ ਤਾਰ ! (ਨਿੱਕੀ ਕਹਾਣੀ)

ਬਸ ਕਰੋ ਓਏ ! ਕਿਓਂ ਲੜੀ ਜਾਂਦੇ ਹੋ ਆਪਸ ਵਿੱਚ ? (ਗੁਰਪਿਆਰ ਸਿੰਘ ਨੇ ਵਿੱਚ ਆ ਕੇ ਝਗੜਾ ਛੁੜਾਇਆ)ਇਸ ਟੱਟਪੂੰਜੀਏ ਨੇ ਸਾਡੇ ਲੀਡਰ ਬਾਰੇ ਬਕਵਾਸ ਕੀਤੀ ਹੈ ! (ਰਣਜੀਤ ਸਿੰਘ ਗੁੱਸੇ ਵਿੱਚ ਬੋਲਿਆ)ਤੇ ਤੂੰ ਕਿਹੜਾ ਸਾਡੇ ਲੀਡਰ ਬਾਰੇ ਮਿੱਠੇ ਬੋਲ ਬੋਲਦਾ ...

Read story →
15 Jul 2014 Punjabi

ਅਖੀਰਲੇ ਰਾਗੀ ਨੂੰ ਰੋਕੋ ! (ਨਿੱਕੀ ਕਹਾਣੀ)

ਰਾਮਕਲੀ ਮਹਲਾ 3 ਅਨੰਦੁ ...... ਅਜੇ ਆਵਾਜ਼ਾਂ ਆਉਣੀਆਂ ਸ਼ੁਰੂ ਹੀ ਹੋਈਆਂ ਸੀ, ਕੀ ਸਭ ਤੋਂ ਅਖੀਰ ਵਿੱਚ (ਪ੍ਰਾਈਮ ਟਾਈਮ ਵਿੱਚ) ਕੀਰਤਨ ਦੀ ਸੇਵਾ ਨਿਭਾ ਕੇ ਰਾਗੀ ਸਿੰਘ ਜੀ ਬੜੀ ਹੀ ਫੁਰਤੀ ਨਾਲ ਗੁਰੂਦੁਆਰਾ ਸਾਹਿਬ ਤੋਂ ਬਾਹਰ ਆ ਗਏ, ਤੇ ਉਨ੍ਹਾਂ ਦੇ ਪਿ...

Read story →
03 Jul 2014 Punjabi

ਕਮੇਟੀ ਇੱਕ ਮਿਸਲ ! (ਨਿੱਕੀ ਕਹਾਣੀ)

ਅੱਜ ਕਲ ਬੜਾ ਮੁੱਦਾ ਭਖਿਆ ਹੋਇਆ ਹੈ ਵਖਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ! ਇੱਕ ਇੱਕ ਕਰਕੇ ਸਾਰੀਆਂ ਸਟੇਟਾਂ ਦੇ ਸਿੱਖ ਆਪਣੀ ਆਪਣੀ ਸਟੇਟ ਦੀ ਵਖਰੀ ਕਮੇਟੀ ਬਣਾ ਰਹੇ ਹਨ ਪਰ ਹੈਰਾਨੀ ਦੀ ਗੱਲ ਤੇ ਇਹ ਹੈ ਕੀ ਸਭਤੋਂ ਪੁਰਾਣੀ ਪ੍ਰਬੰਧਕ ਕਮੇਟੀ ਹ...

Read story →
29 Jun 2014 Punjabi

ਪੰਜਾਬੀ ਮੀਡੀਆ ! (ਨਿੱਕੀ ਕਹਾਣੀ)

ਲਾਹਨਤ ਹੈ ! (ਪੰਜਾਬੀ ਅਖਬਾਰ ਨੂੰ ਇੱਕ ਪਾਸੇ ਸੁੱਟਦੇ ਹੋਏ ਹਰਬੀਰ ਸਿੰਘ ਔਖਾ ਜਿਹਾ ਹੋ ਕੇ ਬੋਲਿਆ)ਕੀ ਗੱਲ ਹੋ ਗਈ ਵੀਰ ? ਇੰਨਾ ਔਖਾ ? (ਗੁਰਮੀਤ ਸਿੰਘ ਨੇ ਪੁਛਿਆ)ਹਰਬੀਰ ਸਿੰਘ : ਦਿਲ ਪਤੀਜਦਾ ਹੀ ਨਹੀਂ ਕਿਸੀ ਖਬਰ ਤੇ ! ਖਬਰਾਂ ਵਿੱਚ ਕੋਈ ਨਵਾਂਪਨ...

Read story →
25 Jun 2014 Punjabi

ਛਣਕਣਾ ! (ਨਿੱਕੀ ਕਹਾਣੀ)

ਹਾਏ ਮਹਿੰਗਾਈ ! ਮਾਰ ਸੁੱਟਿਆ ! (ਗੁੱਸੇ ਵਿੱਚ ਹਰਜੀਤ ਦਾ ਬੁਰਾ ਹਾਲ ਸੀ)ਕੀ ਹੋ ਗਿਆ ? ਕਿਓਂ ਰੋਈ ਜਾਂਦਾ ਹੈ ? (ਗੁਰਮੀਤ ਨੇ ਪੁਛਿਆ)ਹਰਜੀਤ : ਹਰ ਚੀਜ਼ ਮਹਿੰਗੀ ! ਹਰ ਸ਼ੈ 'ਤੇ ਟੈਕ੍ਸ ! ਲੈ ਹੁਣ ਰੇਲ ਗੱਡੀ ਦੇ ਕਿਰਾਏ ਵੀ ਵਧਾ ਦਿੱਤੇ! ਅਸੀਂ ਕਲ ਤੋ...

Read story →
23 Jun 2014 Punjabi

ਪਿਆਰ ਦੀ ਭਾਸ਼ਾ ! (ਨਿੱਕੀ ਕਹਾਣੀ)

ਮ ਸੇ ਹਮਕੋ ਜੀਨੇ ਦੋ .. ਜੀਨੇ ਦੋ... ਜੀਨੇ ਦੋ ! (ਸਾਰੇ ਜਾਨਵਰ ਧਰਨੇ 'ਤੇ ਬੈਠੇ ਜੰਗਲ ਦਾ ਗਾਣਾ ਗਾ ਰਹੇ ਸਨ)ਇਤਨੀ ਦੇਰ ਵਿੱਚ ਸ਼ੇਰ ਰਾਜਾ (ਜਾਲਿਮ ਰਾਜਾ) ਆਪਣੇ ਅਹਿਲਕਾਰਾਂ ਨਾਲ ਆ ਜਾਉਂਦਾ ਹੈ ਤੇ ਇੱਕ ਇੱਕ ਕਰ ਕੇ ਉਨ੍ਹਾਂ ਨੂੰ ਮਾਰਣਾ-ਕੁੱਟਣਾ ਸ਼...

Read story →
17 Jun 2014 Punjabi

ਦਾਨ ਦੀ ਬਛਿਆ ! (ਨਿੱਕੀ ਕਹਾਣੀ)

ਸੁਣਿਆ ਹੈ ਕਿ ਸਿੱਖ ਸੰਸਥਾਵਾਂ ਦੀ ਭਲਾਈ ਲਈ ਵਰਲਡ ਬੈਂਕ ਤੋਂ ਮਦਦ ਮੰਗੀ ਗਈ ਹੈ ? (ਦਾਨਵੀਰ ਸਿੰਘ ਅਖਬਾਰ ਵੇਖਦਾ ਆਪਣੇ ਮਿੱਤਰ ਦਸਵੰਧ ਸਿੰਘ ਨੂੰ ਬੋਲਿਆ)ਦਸਵੰਧ ਸਿੰਘ : ਇਸ ਵਿੱਚ ਹੈਰਾਨੀ ਦੀ ਕਿਹੜੀ ਗੱਲ ਹੈ ! ਵੱਡੇ ਵੱਡੇ ਭੂਪਤਿ (ਰਾ...

Read story →
15 Jun 2014 Punjabi

ਸੁੰਡ ਬਿਨਾ ਹਾਥੀ ! (ਨਿੱਕੀ ਕਹਾਣੀ)

ਲੈ ਲੋ ਜੀ ਹਾਥੀ ! ਮੁੱਲ ਸਿਰਫ ਵੀਹ ਹਜ਼ਾਰ ਰੁਪਏ ! (ਹਾਥਿਆਂ ਦੇ ਮੇਲੇ ਵਿੱਚ ਇਹ ਕੀਮਤ ਸੁਣ ਕੇ ਹਰਪਾਲ ਸਿੰਘ ਹੈਰਾਨ ਹੋ ਕੇ ਰੁੱਕ ਗਿਆ) ਹੈਂ ? ਸਿਰਫ ਵੀਹ ਹਜ਼ਾਰ ਵਿੱਚ ਹਾਥੀ ? ਬੀਮਾਰ-ਸ਼ਿਮਾਰ ਹੈ ਕ...

Read story →
08 Jun 2014 Punjabi

ਮਰਿਆਦਾ ਦੇ ਨਾਮ ਤੇ ! (ਨਿੱਕੀ ਕਹਾਣੀ)

ਇਹੋ ਪੁਰਾਤਨ ਮਰਿਆਦਾ ਹੈ ! ਇਸ ਸਟੇਜ ਤੋਂ ਕੇਵਲ ਇੱਕੋ ਬੰਦਾ ਹੀ ਬੋਲ ਸਕਦਾ ਹੈ, ਹੋਰ ਕਿਸੀ ਨੂੰ ਬੋਲਣ ਦਾ ਹੱਕ ਨਹੀ ! (ਬਿਆਨ ਦਿੰਦੇ ਹੋਏ ਧਾਰਮਿਕ ਆਗੂ ਹਰਬਚਨ ਸਿੰਘ ਨੇ ਕਿਹਾ)ਸੰਗਤ ਸਿੰਘ (ਹੈਰਾਨੀ ਨਾਲ) : ਇਹ ਮਰਿਆਦਾ ਕਦੋਂ ਬਣੀ ਤੇ ਕਿਸ ਗੁਰੂ ਸ...

Read story →
05 Jun 2014 Punjabi

ਬੋਲੋ ਕਿੰਨੇ ਤਿੱਤਰ ? (ਨਿੱਕੀ ਕਹਾਣੀ)

ਇਤਨੇ ਸਾਲ ਹੋ ਗਏ ਪਰ ਸਰਕਾਰਾਂ ਪਾਸੋਂ ਇਨਸਾਫ਼ ਨਹੀਂ ਮਿਲਿਆ ਅੱਜ ਤਕ ! (ਪਰੇਸ਼ਾਨ ਜਿਹਾ ਗੁਰਭੇਜ ਸਿੰਘ ਬੋਲਿਆ)ਤਿੱਤਰ ਦੇ ਦੋ ਅੱਗੇ ਤਿੱਤਰ, ਤਿੱਤਰ ਦੇ ਦੋ ਪਿੱਛੇ ਤਿੱਤਰ, ਅੱਗੇ ਤਿੱਤਰ, ਪਿੱਛੇ ਤਿੱਤਰ ! ਬੋਲੋ ਕਿੰਨੇ ਤਿੱਤਰ ? (ਹਸਦਿਆਂ ਹੋਇਆ ਸਤਨਾ...

Read story →
23 May 2014 Punjabi

ਪੰਥਕ ਸ਼ੂਗਰ ! (ਨਿੱਕੀ ਕਹਾਣੀ)

ਵੀਰ ਜੀ ! ਤੁਸੀਂ ਜਰੂਰ ਆਉਣਾ ਹੈ ! ਅਸੀਂ ਪੰਥ ਦੇ ਮਹਾਨ ਪ੍ਰਚਾਰਕ ਫਲਾਣਾ ਸਿੰਘ ਨੂੰ ਸਦਿਆ ਹੈ, ਉਨ੍ਹਾਂ ਦੀ ਹਰ ਗੱਲ ਨਾਲ ਦਿਲ ਅਸ਼-ਅਸ਼ ਕਰ ਉਠਦਾ ਹੈ ! ਮਿਸ਼ਰੀ ਦੀ ਡਲੀ ਵਾਂਗੂ ਮਿੱਠੀ-ਮਿੱਠੀ ਇਤਿਹਾਸਿਕ ਕੌਤਕ ਭਰੀਆਂ ਸਾਖੀਆਂ ਸੁਣਾਉਂਦੇ ...

Read story →
12 May 2014 Punjabi

ਕਮਰਾ ਖਾਲੀ ਨਹੀਂ ! (ਨਿੱਕੀ ਕਹਾਣੀ)

ਸ਼ਾਮੀ ਆਉਣਾ ! ਅਜੇ ਕਮਰਾ ਖਾਲੀ ਨਹੀਂ ਹੈ ! (ਬੁਕਿੰਗ ਸੇਵਾਦਾਰ ਨੇ ਸੰਗਤ ਸਿੰਘ ਦੇ ਪਰਿਵਾਰ ਨੂੰ ਕਿਹਾ)ਸ਼ਾਮ ਤਕ ? ਪੂਰਾ ਦਿਨ ਕਿੱਥੇ ਰਹੀਏ ? (ਪਰੇਸ਼ਾਨ ਜਿਹੇ ਸੰਗਤ ਸਿੰਘ ਨੇ ਕਿਹਾ)ਬੁਕਿੰਗ ਸੇਵਾਦਾਰ (ਗੁੱਸੇ ਵਿੱਚ) : ਤੁਹਾਨੂੰ ਕਿਹਾ ਨਾ, ਸ਼ਾਮੀ ਆਉ...

Read story →
09 May 2014 Punjabi

ਤੀਜਾ ਫ੍ਰੰਟ ! (ਨਿੱਕੀ ਕਹਾਣੀ)

ਕੁੱਝ ਵੀ ਠੀਕ ਨਹੀਂ ਹੋ ਰਿਹਾ ! ਪਤਾ ਨਹੀਂ ਕਦੋਂ ਬਣੇਗਾ ਤੀਜਾ ਫ੍ਰੰਟ ? (ਸਤਨਾਮ ਸਿੰਘ ਨੇ ਕੌਫ਼ੀ ਦਾ ਘੁੱਟ ਭਰਦੇ ਹੋਏ ਕਿਹਾ)ਲੀਡਰ ਅੱਤੇ ਟੀਮ ਵਿੱਚ ਕੁੱਝ ਸ਼ਰਤਾਂ ਪੂਰੀਆਂ ਹੋ ਜਾਣ, ਤਾਂ ਤੀਜਾ ਫ੍ਰੰਟ ਬਣਨ ਤੋਂ ਕੋਈ ਨਹੀਂ ਰੋਕ ਸਕਦਾ ! ਵੈਸੇ ਐਥੇ ਦ...

Read story →