Browse the writing

Nikki Kahani

Original short stories about everyday choices, relationships and social life, written by Balvinder Singh Bison.

442 published works · Page 11 · About the author

15 May 2018 Punjabi

ਗਿੱਦੜ ਰਾਜ ! (ਨਿੱਕੀ ਕਹਾਣੀ)

ਜੰਗਲ ਦਾ ਰਾਜਾ ਸ਼ੇਰ ਹੈ ! ਗਿੱਦੜ ਕਿਓਂ ਨਹੀਂ ? (ਕਰਤਾਰ ਕੌਰ ਨੇ ਪੁਛਿਆ)ਗੁਰਨਾਮ ਸਿੰਘ : ਸ਼ੇਰ ਜਿਆਦਾਤਰ ਆਪਣਾ ਸ਼ਿਕਾਰ ਆਪ ਮਾਰ ਕੇ ਖਾਂਦਾ ਹੈ ! ਪਰ ਗਿੱਦੜ ਜਾਂ ਤਾਂ ਝੁੰਡ ਵਿੱਚ ਸ਼ਿਕਾਰ ਕਰਦੇ ਹਨ ਜਾਂ ਫਿਰ ਮੁਰਦਾਰ ਅਤੇ ਘਾਹ ਖਾਂਦੇ ਹਨ ! ਰਾਜਾ ਸਦ...

Read story →
15 May 2018 Hindi

बारगेनिंग ! (निक्की कहानी)

चल शापिंग पर चलते हैं, सब से अच्छी बारगेनिंग कहाँ होती है ? (नीता ने सुनीता से पूछा)आज किसी धर्म-स्थान पर चलते हैं ! (सुनीता ने शायद उसकी बात सुनी नहीं थी)उधर नीता सोच रही थी "सुनीता ठीक ही तो कह रही ...

Read story →
14 May 2018 Punjabi

ਕਿਰਤੀ ਸੇਵਾਦਾਰ ! (ਨਿੱਕੀ ਕਹਾਣੀ)

ਲੱਕੜ ਦੇ ਤਿੰਨ ਹਜ਼ਾਰ ! ਪਲਾਈ ਦੇ ਇੱਕ ਹਜ਼ਾਰ ! ਕਿੱਲਾਂ, ਫੇਵੀਕੋਲ ਆਦਿ ਦੇ ਢਾਈ ਸੌ ! ਮੇਰੀ ਮਿਹਨਤ ਦੇ ਦੇ ਦੇਣਾ ਅਠਾਰਾਂ ਸੌ ! (ਕਾਰਪੇਂਟਰ ਅਮਨ ਸਿੰਘ ਨੇ ਦਸਿਆ)ਸਰਬਜੀਤ ਸਿੰਘ : ਡਿਸਕਾਉੰਟ ਦੱਸੋ ! (ਇਸ ਦੌਰਾਨ ਉਸਦਾ ਮਿੱਤਰ ਰਣਜੀਤ ਸਿੰਘ ਕਮਰੇ ਵ...

Read story →
04 May 2018 Hindi

तस्वीर बनाता हूँ ! (निक्की कहानी)

किसी को गुरु साहिबान की असली फोटो / नकली फोटो के लिए लड़ते देखता हूँ तो बड़ी हैरानी होती है ! गुरु साहिबान को अगर सिख्खो को " मूर्त रूप" से जोड़ना होता तो " शब्द " को गुरु क्यों बनाते ? (सोशल मीडिया पर च...

Read story →
15 Apr 2018 Punjabi

ਗੁਰੂ ਸ਼ਬਦ ਮੇਰੇ ਘਰ ਆਇਓ ! (ਨਿੱਕੀ ਕਹਾਣੀ)

ਸੁਣਿਆ ਹੈ ਕਿ ਨਾਨਕ ਸ਼ਾਹ ਫ਼ਕੀਰ ਫਿਲਮ ਨੂੰ ਰੋਕ ਦਿੱਤਾ ਗਿਆ ਹੈ ਪਰ ਐਨੀਮੇਸ਼ਨ ਵਾਲੀ ਫਿਲਮਾਂ ਨੂੰ ਜੀ ਆਇਆ ਆਖਿਆ ਜਾ ਰਿਹਾ ! ਇਸ ਬਾਬਤ ਸੰਗਤਾਂ ਵਿੱਚ ਦੋ ਰੁੱਖ ਸਾਹਮਣੇ ਆ ਰਹੇ ਹਨ ! (ਜਸਪਾਲ ਸਿੰਘ ਨੇ ਦਸਿਆ)ਹਾਂ ! ਇੱਕ ਕਹਿੰਦੇ ਹਨ ਕੀ ਕੋਈ ਮਨੁੱਖ ...

Read story →
10 Apr 2018 Punjabi

ਦੁੱਧ ਵਿੱਚ ਕਾਂਜੀ ! (ਨਿੱਕੀ ਕਹਾਣੀ)

ਕੀ ਹੋ ਗਿਆ ਹੈ ਮਨਜੋਤ ਸਿੰਘ ਨੂੰ ਅੱਜਕਲ ? ਉਸ ਦੇ ਸਟੇਟਸ ਨਿੱਤ ਖਰਾਬ - ਹੋਰ ਖਰਾਬ ਹੁੰਦੇ ਜਾ ਰਹੇ ਹਨ ! ਪਹਿਲਾਂ ਜਦੋਂ ਵੀ ਓਹ ਲਿਖਦਾ ਸੀ ਤਾਂ ਉਸਦੀ ਗੱਲ ਦੁਨੀਆਂ ਧਿਆਨ ਲਾ ਕੇ ਪੜ੍ਹਦੀ ਸੁਣਦੀ ਸੀ !ਦੁੱਧ ਵਿੱਚ ਕਾਂਜੀ ਪੈ ਰਹੀ ਹੈ ! ਵਿਚਾਰਾ ਕੀ ...

Read story →
09 Apr 2018 Hindi

दूध में कांजी ! (निक्की कहानी)

क्या हो गया है मनोज को आजकल ? उसके स्टेटस बद से बदतर होते जा रहे हैं ! पहले तो वो जब लिखता था तब उसकी बात में कुछ बात होती थी !दूध में कांजी पड़ रही है ! बेचारा क्या करे, उसकी दोस्तों की लिस्ट में कुछ ...

Read story →
06 Apr 2018 Punjabi

ਕਹਾਣੀ ਕੁੱਤੇ ਦੀ ! (ਨਿੱਕੀ ਕਹਾਣੀ)

ਸ਼ ਸ਼ ਸ਼ ਹੱਟ ਹੱਟ ਦੁਰ ਦੁਰ ! (ਮੀਟ ਦੀ ਦੁਕਾਨ ਦੇ ਬਾਹਰ ਕੁੱਤੇ ਲੜ ਰਹੇ ਸਨ ਤੇ ਨੇੜਿਓ ਲੰਘਦਾ ਗੁਰਜੀਤ ਸਿੰਘ ਉਨ੍ਹਾਂ ਦੀ ਚਪੇਟ ਵਿੱਚ ਆ ਗਿਆ ! )ਇਤਨੀ ਕੁ ਦੇਰ ਵਿੱਚ ਮੀਟਸ਼ਾਪ ਦੇ ਮਾਲਕ ਕੁਲਤਾਰ ਸਿੰਘ ਨੇ ਆ ਕੇ ਕੁੱਤੇਆਂ ਨੂੰ ਭਜਾ ਦਿੱਤਾ !ਕੁਲਤਾਰ ...

Read story →
23 Mar 2018 Hindi

मुखाग्नि ! (निक्की कहानी)

यार आप लोग भी ना ! अरे मरना है तो खुद मरो, औरों को क्यों मार रहे हो ? (अपनी अगली सीट पर बैठे आदमी को सिगरेट पीते देख कर मनोहर ने कहा)ज्यादा तकलीफ है तो कहीं और जा कर बैठ जाओ ! (उस आदमी ने गुस्से से कह...

Read story →
19 Mar 2018 Punjabi

ਸ਼ੋਲੇ ਦੀ ਮਾਸੀ ਅੱਤੇ ਬੀਰੂ ਦਾ ਰਿਸ਼ਤਾ ! (ਨਿੱਕੀ ਕਹਾਣੀ)

ਸ਼ੋਲੇ ਫਿਲਮ ਵਿੱਚ ਜੈ ਅੱਤੇ ਮਾਸੀ ਦਾ ਸੀਨ ਚਲ ਰਿਹਾ ਸੀ ! ਪੰਥਦਰਦ ਸਿੰਘ ਨੂੰ ਅਚਾਨਕ ਲੱਗਿਆ ਜਿਵੇਂ ਮਾਸੀ ਅੱਤੇ ਜੈ ਨਹੀਂ ਬਲਕਿ ਉਸਦੀ ਅੱਤੇ ਸਿਆਸੀ ਦੇ ਚੇਲੇ ਦੀ ਗੱਲ ਚਲ ਰਹੀ ਹੈ ... ਸੀਨ ਵੇਖਦੇ ਵੇਖਦੇ ਉਸਦੀਆਂ ਅੱਖਾਂ ਮਿਟ ਗਈਆਂ ਤੇ ਓਹ ਸੁਪਣੇ ...

Read story →
05 Mar 2018 Punjabi

ਕਾਲਾ ਧਾਗਾ ! (ਨਿੱਕੀ ਕਹਾਣੀ)

ਸਿਆਸਤਦਾਨ ਦਿਲਜੀਤ ਸਿੰਘ ਨੂੰ ਪਤਰਕਾਰ ਨੇ ਆਖਿਰੀ ਸਵਾਲ ਪੁਛਿਆ : ਤੁਸੀਂ ਪਿਛਲੇ ਕੁਝ ਦਿਨਾਂ ਤੋਂ ਹੱਥ ਵਿੱਚ ਕਾਲਾ ਧਾਗਾ ਬੰਨਿਆ ਹੈ ਇਸ ਦਾ ਕੀ ਕਾਰਣ ਹੈ ? ਕੋਈ ਵਹਿਮ ਭਰਮ ? ਕੋਈ ਅਨਮਤ ਦਾ ਪ੍ਰਭਾਵ ? ਜੋ ਮੰਨਦੇ ਹਨ, ਉਨ੍ਹਾਂ ਲਈ ਮੁਬਾਰਕ ਹੈ ਪਰ ਤ...

Read story →
18 Feb 2018 Punjabi

ਨਜ਼ਰ ਦਾ ਨਜ਼ਰੀਆ ! (ਨਿੱਕੀ ਕਹਾਣੀ)

ਇਤਨੀਆਂ ਦਿੱਕਤਾਂ ਹਨ ਤੇਰੀ ਜਿੰਦਗੀ ਵਿੱਚ, ਪਰ ਹਰ ਵੇਲੇ ਹਸਦਾ ਤੇ ਮਜ਼ਾਕਾਂ ਕਰਦਾ ਰਹਿੰਦਾ ਹੈ !ਰੋਣ ਨਾਲ ਵੀ ਸਮਾਂ ਗੁਜਰੇਗਾ ਤੇ ਹੱਸਣ ਨਾਲ ਵੀ ! ਜਿੰਦਗੀ ਵਿੱਚ ਦਿੱਕਤਾਂ ਤਾਂ ਲੱਗੀਆਂ ਹੀ ਰਹਿੰਦੀਆਂ ਹਨ, ਹੁਣ ਮੈਂ ਉਨ੍ਹਾਂ ਦਿੱਕਤਾਂ ਕਰਕੇ ਪਰੇਸ਼ਾਨ...

Read story →
08 Feb 2018 Hindi

मतवाली गाली ! (निक्की कहानी)

मैंने एक बात नोट की है कि तुमनें गालियाँ देनी बंद कर दी हैं ! पहले तो बात बात पर तुम्हारी जुबान से फूल झड़ते थे ?समय समय की बात है ! पहले मैं गाली देने से पहले सोचता नहीं था और एक दम प्रतिक्रिया करते ह...

Read story →
05 Jan 2018 Punjabi

ਪੰਥ ਬੇਹਾਲ ! (ਨਿੱਕੀ ਕਹਾਣੀ)

ਲੈ ਫਿਰ ਆਪਣੀ ਇੱਟ ਦਾ ਜਵਾਬ ਪੱਥਰ ! (ਗੁਰਤੇਜ ਸਿੰਘ ਗੁੱਸੇ ਵਿੱਚ ਬੋਲਿਆ)ਨਵਤੇਜ ਸਿੰਘ (ਹਸਦੇ ਹੋਏ) : ਇਹ ਚੰਗਾ ਹੈ .. ਇੱਟ ਦਾ ਜਵਾਬ ਪੱਥਰ ... ! ਪਰ ਗਿਆਤ ਰਹੇ .. ਸਾਡੀ ਇੱਟ ਵੱਡੀ ਸੀ .. ਤੇ ਤੁਹਾਡਾ ਨਿੱਕਾ ਜਿਹਾ ਪੱਥਰ !ਲੜਾਈ ਵੇਖ ਕੇ ਗੁਰਸ਼...

Read story →
01 Dec 2017 Punjabi

ਦੇਖ ਹਮਾਰਾ ਹਾਲ ! (ਨਿੱਕੀ ਕਹਾਣੀ)

ਕੂਲਰ ਦਾ ਪੰਪ ਖਰਾਬ ਹੋ ਗਿਆ ਹੈ ! ਭੇਜੋ ਕਿਸੀ ਨੂੰ ਤੇ ਨਾਲ ਉਸ ਨੂੰ ਕਹਿਣਾ ਕਿ ਕੂਲਰ ਸਾਫ਼ ਵੀ ਕਰ ਦੇਵੇਗਾ ! (ਦੂਰ ਕਿਸੀ ਗੁਰਦੁਆਰੇ ਦੇ ਪ੍ਰਧਾਨ ਨੂੰ ਉਸ ਦੀ ਵੋਹਟੀ ਨੇ ਫੋਨ ਤੇ ਕਿਹਾ) ਇੱਕ ਮਿੰਟ ਹੋਲਡ ਕਰ ! ਵੇਖਦਾ ਹਾਂ ! (ਫੋਨ ਹੋਲਡ ਕਰਦਾ ਹੈ...

Read story →