Browse the writing

Nikki Kahani

Original short stories about everyday choices, relationships and social life, written by Balvinder Singh Bison.

442 published works · Page 3 · About the author

19 Sep 2026 Punjabi

ਕੋਟਾ ’ਨ ਕੋਟ ! (ਨਿੱਕੀ ਕਹਾਣੀ )

“ਬਾਪੂ, Quota ਕੀ ਹੁੰਦਾ?” “ਕਿਸੇ ਵਰਗ ਜਾਂ ਵਿਅਕਤੀ ਲਈ ਰਾਖਵਾਂ ਕੀਤਾ ਮੌਕਾ ! ਜਿਵੇਂ ਸਕੂਲ-ਕਾਲਜ ਵਿੱਚ ਦਾਖ਼ਲਾ, ਨੌਕਰੀ ਜਾਂ ਕਿਸੇ ਸੰਸਥਾ ਵਿੱਚ ਸੀਟ।” “ਤੇ Quote?” ਬਾਪੂ ਨੇ ਅੱਖ ਮਾਰ ਕੇ ਕਿਹਾ : “Quotation ਦੀ short form!ਜਦੋਂ ਕਿਸੇ ਕੰਮ ਲਈ ਕੋਈ ਆਪਣਾ...

Read story →
18 Sep 2026 Punjabi

ਪੜ੍ਹ-ਦਾਦਾ, ਅਨਪੜ੍ਹ-ਦਾਦਾ ! (ਨਿੱਕੀ ਕਹਾਣੀ)

ਸਕੂਲੋਂ ਆਉਂਦਿਆਂ ਹੀ ਮਨਵੀਰ ਆਪਣੀ ਕਾਪੀ ਲੈ ਕੇ ਧੁੱਪ ਸੇਕ ਰਹੇ ਦਾਦੇ ਕੋਲ ਜਾ ਬੈਠਾ। ਮਨਵੀਰ : ਦਾਦਾ ਜੀ, ਤੁਹਾਡੇ ਦਾਦਾ ਜੀ ਪੜ੍ਹੇ ਹੋਏ ਸਨ ? ਜੋਗਿੰਦਰ ਸਿੰਘ : ਨਹੀਂ ਪੁੱਤਰਾ, ਉਹ ਸਕੂਲ ਨਹੀਂ ਜਾ ਸਕੇ ਸਨ। ਮਨਵੀਰ : ਫਿਰ ਉਹ ਮੇਰੇ ‘ਪੜ੍ਹ-ਦਾਦਾ’ ਕਿਵੇਂ ਹੋ ਗਏ ?...

Read story →
18 Sep 2026 Hindi

अश्वत्थामा मारा गया! (निक्की कहानी )

राजा ने रण भूमि में ऐलान किया : अश्वत्थामा मारा गया नरोः न कुंजरो । परन्तु अश्वत्थामा मारा गया के तुरंत बाद शंख बजाकर नरोः न कुंजरो की आवाज दबा दी गई। सारी सेनाओं और जनता में खलबली मच गई। हजारों साल बीत गए।राजा बदले...

Read story →
16 Sep 2026 Hindi

पद्मश्री कौन? (निक्की कहानी )

“पद्मश्री कौन होता है?”बच्चे ने पूछा। पिता मुस्कुराया : “एक तो वह, जिसे देश-समाज के लिए काम करने पर सम्मान मिले। और मेरे व्यंग्य में दूसरा भी है : जो ‘श्री’ यानी धन-दौलत के लिए सत्ता के ‘पद्म’ यानी पैरों के नीचे पड़ा...

Read story →
16 Sep 2026 Punjabi

ਪਦਮਸ਼੍ਰੀ ਕੌਣ? (ਨਿੱਕੀ ਕਹਾਣੀ )

“ਪਦਮਸ਼੍ਰੀ ਕੌਣ ਹੁੰਦਾ ਹੈ?”ਬੱਚੇ ਨੇ ਪੁੱਛਿਆ। ਪਿਉ ਮੁਸਕਰਾ ਕੇ ਬੋਲਿਆ : “ਇੱਕ ਤਾਂ ਉਹ, ਜਿਸ ਨੂੰ ਦੇਸ਼-ਸਮਾਜ ਲਈ ਚੰਗਾ ਕੰਮ ਕਰਨ ’ਤੇ ਸਨਮਾਨ ਮਿਲੇ। ਤੇ ਮੇਰੇ ਵਿਅੰਗ ਵਿੱਚ ਦੂਜਾ ਵੀ ਹੈ : ਜੋ ‘ਸ਼੍ਰੀ’ ਭਾਵ ਧਨ-ਦੌਲਤ ਲਈ ਸੱਤਾ ਦੇ ‘ਪਦਮ’ ਭਾਵ ਪੈਰਾਂ ਹੇਠ ਪਿਆ...

Read story →
16 Sep 2026 Hindi

जरूरत की चाबी ! (निक्की कहानी )

“यार, वो मुझे छोड़ गया… शायद मुझमें ही कोई कमी थी।” दोस्त बोला,“नहीं भाई, कमी तुझमें नहीं थी।” “फिर?” “तू बस उसके लिए चाबी ही था।” “चाबी?” “हाँ! किसी बंद ताले को खोलने के लिए।” “तो अब मुझे क्यों छोड़ दिया?” दोस्त ने...

Read story →
15 Sep 2026 Punjabi

ਜੈਸਾ ਧਨ, ਵੈਸਾ ਅੰਨ ! (ਨਿੱਕੀ ਕਹਾਣੀ)

“ਜੈਸਾ ਖਾਵੇ ਅੰਨ, ਵੈਸਾ ਹੋਵੇ ਮਨ।” ਬਜ਼ੁਰਗ ਨੇ ਰੋਟੀ ਦੀ ਬੁਰਕੀ ਤੋੜਦਿਆਂ ਕਿਹਾ। ਨਾਲ ਬੈਠੇ ਹਰਵਿੰਦਰ ਨੇ ਤੁਰੰਤ ਪੁੱਛ ਲਿਆ, “ਗੱਲ ਤਾਂ ਠੀਕ ਆ ਬਾਬਾ ਜੀ… ਪਰ ਇਹ ਅੰਨ ਖਰੀਦਿਆ ਕਿਹੜੇ ਧਨ ਨਾਲ ?” ਬਜ਼ੁਰਗ ਨੇ ਬੁਰਕੀ ਮੂੰਹ ਵਿੱਚ ਪਾਉਂਦਿਆਂ ਹੱਥ ਰੋਕ ਲਿਆ। “ਓਏ ! ਤੂੰ...

Read story →
15 Sep 2026 Hindi

जैसा धन, वैसा अन्न ! (निक्की कहानी )

“जैसा खाए अन्न, वैसा होवे मन।” बुज़ुर्ग ने रोटी का कौर तोड़ते हुए कहा। साथ बैठे विनोद ने तुरंत पूछ लिया— “बाबा जी, बात तो ठीक है… लेकिन ये अन्न खरीदा किस धन से?” बुज़ुर्ग ने रोटी का निवाला मुँह तक ले जाते अपना हाथ रोक...

Read story →
14 Sep 2026 Punjabi

ਦੋਸਤੀ ! (ਨਿੱਕੀ ਕਹਾਣੀ )

“ਤੇਰੇ ਇੱਕ ਪੁਰਾਣੇ ਦੋਸਤ ਦਾ ਮੈਸੇਜ ਮੈਨੂੰ ਆਇਆ ਹੈ। ਤੇਰੇ ਬਾਰੇ ਬੜਾ ਕੁਝ ਗਲਤ ਬੋਲ ਰਿਹਾ। ਭੇਜਾਂ?” ਦੋਸਤ ਨੇ ਪੁੱਛਿਆ। “ਨਹੀਂ, ਮੈਨੂੰ ਨਾ ਭੇਜੀਂ।” “ਪਰ ਤੈਨੂੰ ਪਤਾ ਤਾਂ ਲੱਗੇ ਕਿ ਉਹ ਕੀ ਕਹਿ ਰਿਹਾ!” “ਜਿਸ ਰਾਹ ਜਾਣਾ ਹੀ ਨਹੀਂ, ਉਸ ਬਾਰੇ ਪੜ੍ਹ ਕੇ ਆਪਣਾ ਮਨ ਕਿਉਂ...

Read story →
14 Sep 2026 Punjabi

ਜੇਹਾ ਚੀਰੀ ਲਿਖਿਆ ! (ਨਿੱਕੀ ਕਹਾਣੀ )

“ਮੇਰਾ ਪੁੱਤ ਹੁੰਦਾ ਤਾਂ ਅੱਜ ਮੇਰੇ ਕੋਲ ਹੁੰਦਾ!” ਬਜ਼ੁਰਗ ਨੇ ਗੁਆਂਢੀ ਨੂੰ ਦੁਖੀ ਹੋ ਕੇ ਕਿਹਾ। ਗੁਆਂਢੀ ਨੇ ਪੁੱਛਿਆ,“ਪਰ ਉਹ ਤਾਂ ਬੜਾ ਸੇਵਾ ਕਰਦਾ ਸੀ ਤੁਹਾਡੀ?” “ਹਾਂ... ਪਰ ਹੁਣ ਵਿਦੇਸ਼ ਚਲਾ ਗਿਆ। ਰਿਸ਼ਤੇ ਵੀ ਕਿੱਥੇ ਰਹੇ!” ਕੋਲ ਬੈਠੇ ਬਜ਼ੁਰਗ ਨੇ ਹੌਲੀ ਜਿਹੀ...

Read story →
14 Sep 2026 Punjabi

ਦੋਸੁ ਕਰੰਮਾ ਆਪਣਿਆ ! (ਨਿੱਕੀ ਕਹਾਣੀ )

“ਪਤਾ ਨਹੀਂ ਲੋਕ ਮੇਰੇ ਨਾਲ ਕਿਉਂ ਨਹੀਂ ਬਣਾਉਂਦੇ?” ਕੁਝ ਸਾਲਾਂ ਬਾਅਦ ਰਿਸ਼ਤੇ ਟੁੱਟ ਜਾਂਦੇ ਹਨ ! ਉਹ ਕਾਫ਼ੀ ਦੇਰ ਤੋਂ ਚੁੱਪ ਬੈਠਾ ਸੀ। “ਘਰ ਵਿੱਚ ਵੀ ਕੋਈ ਨਾਰਾਜ਼, ਰਿਸ਼ਤੇਦਾਰਾਂ ਵਿੱਚ ਵੀ ਕੋਈ ਖ਼ਿਲਾਫ਼ ਤੇ ਕਈ ਪੁਰਾਣੇ ਦੋਸਤ ਵੀ ਦੂਰ ਹੋ ਗਏ। ਕਿਸੇ ਨੇ ਕਿਸੇ ਦੇ ਕੰਨ...

Read story →
14 Sep 2026 Punjabi

ਝੁਕਣਾ ਕਿਸ ਅੱਗੇ? (ਨਿੱਕੀ ਕਹਾਣੀ )

“ਬਚਪਨ ਤੋਂ ਗੁਰਮਤ ਦੀਆਂ ਕਲਾਸਾਂ ਵਿੱਚ ਇੱਕ ਗੱਲ ਪੱਕੀ ਸਿੱਖ ਲਈ ਸੀ ਕਿ ਸਿੱਖ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਡਾ ਕੋਈ ਨਹੀਂ।” “ਇਸ ਕਰਕੇ ਤੂੰ ਕਿਸੇ ਵੱਡੇ ਦੇ ਪੈਰ ਵੀ ਨਹੀਂ ਛੂੰਹਦਾ?” “ਨਹੀਂ, ਇਹ ਦੋਵੇਂ ਗੱਲਾਂ ਇੱਕੋ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਅੱਗੇ...

Read story →
14 Sep 2026 Punjabi

ਰਸਮਾਂ ਦੇ ਗੁਲਾਮ ! (ਨਿੱਕੀ ਕਹਾਣੀ )

ਅਰਥੀ ਤਿਆਰ ਸੀ। ਲੋਕ ਵਾਰੀ-ਵਾਰੀ ਆ ਕੇ ਪੈਸੇ ਅਰਥੀ ’ਤੇ ਰੱਖ ਰਹੇ ਸਨ। ਇੱਕ ਨੌਜਵਾਨ ਨੇ ਹੌਲੀ ਜਿਹੀ ਪੁੱਛਿਆ,“ਇਹ ਪੈਸੇ ਕਿਉਂ ਰੱਖਦੇ ਨੇ?” ਨਾਲ ਖੜ੍ਹੇ ਬਜ਼ੁਰਗ ਨੇ ਕਿਹਾ,“ਪਤਾ ਨਹੀਂ ਪੁੱਤ… ਰਿਵਾਜ ਏ, ਸਾਰੇ ਕਰਦੇ ਨੇ।” ਨੌਜਵਾਨ ਨੇ ਕਿਹਾ,“ਪਰ ਇਹ ਪੈਸੇ ਜਾਣੇ ਕਿੱਥੇ...

Read story →