A space for stories that matter

Every life hides a powerful story

Short stories, poems & fearless ideas

ਹਰ ਜ਼ਿੰਦਗੀ ਹੈ ਇੱਕ ਨਿੱਕੀ ਕਹਾਣੀ
Balvinder Singh Bison
Nikki Kahani

ਜਨਮ ਦਿਨ ਮੁਬਾਰਕ ਪ੍ਰਧਾਨ ਜੀ ! (ਨਿੱਕੀ ਕਹਾਣੀ)

ਤੜਿੰਗ ! ਵਾਟਸਅਪ ਤੇ ਮੈਸੇਜ ਆਇਆ ਤਾਂ ਸਹਿਜ ਸੁਭਾ ਬਲਜਿੰਦਰ ਸਿੰਘ ਨੇ ਪੜਿਆ ! ਉਸ ਦਾ ਖੂਨ ਖੌਲ ਗਿਆ ਕਿਓਂਕਿ ਉਸ ਦੇ ਜਾਣਕਾਰ ਇਲਾਕੇ ਦੇ ਸਿਆਸੀ ਬੰਦੇ ਦੀ ਸਿਆਸੀ ਪਾਰਟੀ ਦੇ ਪ੍ਰਦੇਸ਼ ਮੁਖੀ ਨਾਲ ਫੋਟੋ ਸੀ ਤੇ ਨਾਲ ਉਸ ਮੁਖੀ ਨੂੰ ਜਨਮ ਦਿਨ ਦੀ ਵਧਾਈ ਦਾ ਪਿਆਰ ਭਰਿਆ ਸੰਦੇਸ਼ ਜੋ ਸ਼ਾਇਦ ਉਸਨੇ ਸੈਕੜੇ ਲੋਕਾਂ ਨੂੰ ਭੇਜਿਆ ਸੀ ! ਇਹ ਕੀ ਹੈ ? (ਉਸਨੇ ਲਿੱਖ ਭੇਜਿਆ) ਜਵਾਬ ਆਇਆ : ਪ੍ਰਧਾਨ ਜੀ ਦਾ ਜਨਮ ਦਿਨ ਸੀ ! ਮੈਂ ਉਨ੍ਹਾਂ ਨੂੰ ਵਧਾਈ ਦਿੱਤੀ ਹੈ ! ਸਾਡੇ ਆਗੂ ਹਨ ਤੇ ਸਾਨੂੰ ਵਧਾਈ ਦੇਣੀ ਚਾਹੀਦੀ ਹੈ ! ਬਲਜਿੰਦਰ ਸਿੰਘ : ਤਾਂ ਵੀਰ ! ਉਨ੍ਹਾਂ ਨੂੰ ਵਧਾਈ ਭੇਜੋ ਨਾ ! ਇਹ ਮੈਨੂੰ ਜਾਂ ਹੋਰਨਾਂ ਸੈਕੜੇ ਲੋਕਾਂ ਨੂੰ "ਪ੍ਰਧਾਨ ਜੀ ਵਾਲੀ ਵਧਾਈ " ਭੇਜ ਕੇ ਕੀ...
Continue Reading →

ਝਾੜੂ ਉੱਤੇ ਝਾੜੂ ! (ਨਿੱਕੀ ਕਹਾਣੀ)

ਇਹ ਕੀ? ਸਾਫ਼ ਹੋ ਚੁੱਕੀ ਸੜਕ ਉੱਤੇ ਹੀ ਤੁਸੀਂ ਝਾੜੂ ਕਿਉਂ ਮਾਰੀ ਜਾ ਰਹੇ ਹੋ? (ਮਨਜੀਤ ਸਿੰਘ ਨੇ ਝਾੜੂ ਜੱਥੇ ਦੇ ਸੇਵਾਦਾਰ ਕੁਲਜੀਤ ਸਿੰਘ ਨੂੰ ਪੁਛਿਆ) ਕੁਲਜੀਤ ਸਿੰਘ : ਬਾਬਾ ਜੀ ਦੀ ਸਵਾਰੀ ਆ ਰਹੀ ਹੈ ! ਸਾਡਾ ਫਰਜ਼ ਹੈ ਕੀ ਸੜਕ ਨੂੰ...

Read →

ਸ਼ੋਰ ! (ਨਿੱਕੀ ਕਹਾਣੀ)

ਮੈਂਨੂੰ ਤਾਂ ਸਮਝ ਨਹੀਂ ਆਉਂਦਾ ਕੀ ਲੋਕੀਂ ਕਿਵੇਂ ਪੈਸੇ ਨੂੰ ਅੱਗ ਲਾ ਲਾ ਕੇ ਖੁਸ਼ ਹੋ ਰਹੇ ਨੇ ? ਇਤਨਾ ਸ਼ੋਰ ਹੈ ਕਿ ਕੰਨ ਫਟਣ ਨੂੰ ਆਏ ! ਬਿਲਡਿੰਗ ਦੀਆਂ ਕੰਧਾਂ ਵੀ ਕੰਬਦੀਆਂ ਨੇ ਇਨ੍ਹਾਂ ਧਮਾਕਿਆਂ ਨਾਲ! ਗੁਆਂਡੀ ਇੱਕ ਦੂਜੇ ਤੋਂ ਵੱਧ...

Read →

ਮਸਲਿਆਂ ਦਾ ਮਹਾਨ-ਕੋਸ਼ (ਨਿੱਕੀ ਕਹਾਣੀ)

ਇਤਨੀ ਸਾਰੀਆਂ ਮਰਿਆਦਾਵਾਂ! ਇਤਨੇ ਸਾਰੇ ਪੰਥਕ ਆਗੂ ! ਇਤਨੇ ਸਾਰੇ ਪ੍ਰਚਾਰਕ ! ਕੋਈ ਵੀ ਆਪਣੇ ਆਪ ਨੂੰ ਮਹਾ-ਗਿਆਨੀ ਤੋਂ ਘਟ ਸਮਝਣ ਨੂੰ ਤਿਆਰ ਨਹੀਂ! ਪਰ ਪੰਥ ਫਿਰ ਵੀ ਅਨਸੁਲਝੇ ਮਸਲਿਆਂ ਨਾਲ ਘਿਰਿਆ ਹੋਇਆ ਤੇ ਕੋਈ ਤਿਆਰ ਨਹੀਂ ਇਨ੍ਹਾਂ...

Read →

ਡਾਗ ਦਾ ਭੋਗ ! (ਨਿੱਕੀ ਕਹਾਣੀ)

ਪਿਛਲੇ ਦਿਨੀਂ ਗੁਰਦੁਆਰੇ ਵਿੱਚ ਕੁੱਤਿਆਂ ਦੇ ਭੋਗ ਦੀਆਂ ਖਬਰਾਂ ਨੇ ਬਹੁਤ ਦਿਲ ਦੁਖਾਇਆ ਹੈ ! ਹੈਡ ਗ੍ਰੰਥੀ ਵਲੋਂ ਕੁੱਤੇ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਤੋਂ ਬਾਅਦ ਪ੍ਰਧਾਨ ਨੇ ਆਪਣੀ ਸ਼ਰਧਾਂਜਲੀ ਭੇਂਟ ਕੀਤੀ ! ਧਾਰਮਿਕ ਤੌਰ 'ਤੇ ਗਿਰਾਵਟ...

Read →

ਪਾਠ ਦੀ ਖਰੀਦੋ-ਫਰੋਖਤ ! (ਨਿੱਕੀ ਕਹਾਣੀ)

ਦੋ ਸਾਲ ਤਕ ਕੋਈ ਤਾਰੀਖ ਨਹੀਂ ਹੈ, ਅਖੰਡ ਪਾਠ ਦੀ ! ਕਹੋ ਤੇ ਉਸ ਤੋਂ ਬਾਅਦ ਦੀ ਕੋਈ ਤਾਰੀਖ ਦੇ ਦੇਵਾਂ ? (ਰਜਿਸਟਰ ਵੇਖਦਿਆਂ ਹੋਈਆਂ ਭਾਈ ਹਰਪਾਲ ਸਿੰਘ ਨੇ ਕਿਹਾ) ਹਰਜੱਸ ਸਿੰਘ : ਕੋਈ ਜਲਦੀ ਦਾ ਕੰਮ ਨਹੀਂ ਹੋ ਸਕਦਾ ? ਭੇਟਾਂ ਭਾਵੇਂ...

Read →

ਇਹ ਵੀ ਵਰਤ ਰਖ ਲਿਆ ਕਰ ! (ਨਿੱਕੀ ਕਹਾਣੀ)

ਹਰਪਾਲ : ਅੱਜ ਕੀ ਗੱਲ ਹੈ, ਸਵੇਰੇ ਸਵੇਰੇ ਤਿਆਰ ਹੋ ਕੇ ਬਹ ਗਈ ਹੈਂ ? (ਗੱਲ ਗੱਲ ਤੇ ਪਤੀ ਹਰਪਾਲ ਨੂੰ ਖਾਉਣ ਨੂੰ ਪੈਣ ਵਾਲੀ ਅੰਜੂ ਅੱਜ ਤਿਆਰ ਹੋ ਕੇ ਬੜੇ ਹੀ ਪਿਆਰ ਨਾਲ ਸ਼ਾਂਤ ਬੈਠੀ ਸੀ !)ਅੰਜੂ : ਅੱਜ ਮੈਂ ਤੁਹਾਡੀ ਲੰਮੀ ਉਮਰ ਵਾਸਤੇ...

Read →

ਅਪਗ੍ਰੇਡ ! (ਨਿੱਕੀ ਕਹਾਣੀ)

ਲੈ ਵੀਰ ! ਪ੍ਰਸ਼ਾਦ ! (ਧਨਵੰਤੀ ਪ੍ਰਸ਼ਾਦ ਵੰਡ ਰਹੀ ਸੀ) ਕਿਸ ਗੱਲ ਦਾ ਪ੍ਰਸ਼ਾਦ ਵੰਡ ਰਹੀ ਹੈਂ ਧਨਵੰਤੀਏ ? (ਹਰਪਾਲ ਸਿੰਘ ਨੇ ਪੁਛਿਆ) ਧਨਵੰਤੀ : ਮੇਰੇ ਪੁੱਤਰ ਹਰਜੰਟ ਨੇ ਸ਼ਰਾਬ ਛੱਡ ਦਿੱਤੀ ਹੈ ! ਅੱਜ ਪਿਛਲੇ ਦੋ ਮਹੀਨੇ ਤੋਂ ਉਸਨੂੰ...

Read →

ਨਾ ਇਧਰ ਕੇ ਰਹੇ, ਨਾ ਉਧਰ ਕੇ ਰਹੇ ! (ਨਿੱਕੀ ਕਹਾਣੀ)

ਸੋਹਣੀ ਕੁੜੀ ਚਾਹੀਦੀ ਹੈ.. ਕਲੀਨ ਸ਼ੇਵਨ ਗੁਰਸਿੱਖ ਮੁੰਡੇ ਲਈ ! (ਵਿਆਹ ਦਾ ਇਸ਼ਤਿਹਾਰ ਪੜ ਕੇ ਗੁਰਪ੍ਰੀਤ ਕੌਰ ਹੈਰਾਨ ਰਹ ਗਈ) ! ਗੁਰਪ੍ਰੀਤ ਨੇ ਮਨ ਹੀ ਮਨ ਕੁਛ ਫੈਸਲਾ ਕੀਤਾ ! ਦੋ ਦਿਨ ਬਾਅਦ ਓਹ ਲੋਗ ਮੁੰਡਾ ਵੇਖਣ ਗਏ .... ਮੁੰਡੇ...

Read →

ਮਨਮਤ ਨਾਲ ਮੁਕਾਬਲਾ ! (ਨਿੱਕੀ ਕਹਾਣੀ)

ਸੁਣਿਆ ਹੈ ਕੀ ਤਖ਼ਤ ਸਾਹਿਬਾਨ ਅੱਤੇ ਇਤਿਹਾਸਿਕ ਗੁਰੂਦੁਆਰਿਆਂ ਵਿੱਚ ਵੀ ਪੁਰਾਤਨ ਮਰਿਆਦਾ ਅੱਤੇ ਪੁਰਾਣੀ ਰਵਾਇਤਾਂ" ਦੇ ਨਾਮ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਦੇ ਉਲਟ ਘੋਰ ਮਨਮਤਾਂ ਕੀਤੀਆਂ ਜਾ ਰਹੀਆਂ ਹਨ ! (ਪੁਰਾਤਨ ਸਿੰਘ...

Read →

ਕਮਰਾ ਖਾਲੀ ਨਹੀਂ ! (ਨਿੱਕੀ ਕਹਾਣੀ)

ਸ਼ਾਮੀ ਆਉਣਾ ! ਅਜੇ ਕਮਰਾ ਖਾਲੀ ਨਹੀਂ ਹੈ ! (ਬੁਕਿੰਗ ਸੇਵਾਦਾਰ ਨੇ ਸੰਗਤ ਸਿੰਘ ਦੇ ਪਰਿਵਾਰ ਨੂੰ ਕਿਹਾ)ਸ਼ਾਮ ਤਕ ? ਪੂਰਾ ਦਿਨ ਕਿੱਥੇ ਰਹੀਏ ? (ਪਰੇਸ਼ਾਨ ਜਿਹੇ ਸੰਗਤ ਸਿੰਘ ਨੇ ਕਿਹਾ)ਬੁਕਿੰਗ ਸੇਵਾਦਾਰ (ਗੁੱਸੇ ਵਿੱਚ) : ਤੁਹਾਨੂੰ ਕਿਹਾ...

Read →

ਗਰੀਬ, ਦਸਤਾਰ ਤੇ ਦਸਵੰਧ ! (ਨਿੱਕੀ ਕਹਾਣੀ)

“ਅੱਠ ਮੀਟਰ ਦੇ ਹੋ ਗਏ ਚਾਰ ਸੌ ਰੁਪਈਏ” ਦੁਕਾਨਦਾਰ ਨੇ ਕਿਹਾ ! ਕੱਟਾਂ? ਦਰਸ਼ਨ ਸਿੰਘ ਦਾ ਦਿੱਲ ਅੰਦਰੋਂ ਕੰਬਿਆ, ਭਾਈ ਸਾਹਿਬ, ਇੱਕ ਕੰਮ ਕਰੋ ਕੀ ਦਸਤਾਰ ਛੇ ਮੀਟਰ ਹੀ ਕਰ ਦੇਓ ! ਕਹਿੰਦੇ ਕਹਿੰਦੇ ਉਸਦਾ ਦਿਲ ਅੰਦਰੋਂ ਭਰ ਆਇਆ, ਦੋ...

Read →

ਯਾਦਗਾਰ ! (ਨਿੱਕੀ ਕਹਾਣੀ)

ਕਿਓਂ ਨਹੀਂ ਬਣਨ ਦੇਣੀ ਯਾਦਗਾਰ ? (ਗੁੱਸੇ ਵਿਚ ਭਰੇ ਮਨਜੋਤ ਸਿੰਘ ਨੇ ਗਾਲ ਕਢਦੇ ਕਢਦੇ ਹੋਏ ਕਿਹਾ) ਇਸ ਯਾਦਗਾਰ ਨਾਲ ਸਾਡਾ ਅਕਸ ਅਤੇ ਸਾਡੇ ਤੇ ਹੋਏ ਜੁਲਮ ਦੁਨੀਆਂ ਅੱਗੇ ਆਉਣਗੇ ! ਕੀ ਇਹ ਗੱਲ ਉਨ੍ਹਾਂ ਨੂੰ ਸਮਝ ਨਹੀਂ ਆਉਂਦੀ ? (ਭੈੜਾ...

Read →

ਹੱਕ ਪਰਾਇਆ ਨਾਨਕਾ ? (ਨਿੱਕੀ ਕਹਾਣੀ)

ਸਾਡੇ ਪ੍ਰੋਜੈਕਟ ਨਾਲ ਜਜਬਾਤੀ ਹੋ ਕੇ ਵਿਦੇਸ਼ ਤੋਂ $80,000 ਆ ਗਏ ਨੇ! (ਹਸਦੇ ਹੋਏ ਸੰਸਥਾ ਦਾ ਮੁਖੀ ਕੁਲਜੀਤ ਸਿੰਘ ਬੋਲਿਆ)ਕੀ ਕਰਨਾ ਹੈ ਫਿਰ ਇਨ੍ਹਾਂ ਦਾ ? ਦਿਖਾ ਦੇਵਾਂ ਪੇਪਰਾਂ ਵਿਚ ? (ਖਜਾਂਚੀ ਅਵਤਾਰ ਸਿੰਘ ਨੇ ਪੁੱਛਿਆ)ਕੁਲਜੀਤ...

Read →

ਖੂਨ ਦਾ ਸੁਆਦ ! (ਨਿੱਕੀ ਕਹਾਣੀ)

ਉਸ ਨੇ ਹੱਡੀ ਚੱਬਦੇ ਕੁੱਤੇ ਨੂੰ ਪੁਛਿਆ "ਹੱਡੀ ਚਬਾਉਣ ਵਿੱਚ ਤੈਨੂੰ ਕੀ ਖੁਸ਼ੀ ਮਿਲਦੀ ਹੈ ?" ਕੁੱਤੇ ਨੇ ਕਿਹਾ : ਓਹੀ ਖੁਸ਼ੀ ! ਜੋ ਤੈਨੂੰ ਵਾਟਸਅਪ ਅਤੇ ਫੇਸਬੂਕ ਚਲਾਉਣ ਵਿੱਚ ਮਿਲਦੀ ਹੈ ! ਓਹ ਬੋਲਿਆ : ਪਰ ਹੱਡੀ ਚੱਬਣ ਵਿੱਚ ਤਾਂ...

Read →

ਪੰਥ ਬੇਹਾਲ ! (ਨਿੱਕੀ ਕਹਾਣੀ)

ਲੈ ਫਿਰ ਆਪਣੀ ਇੱਟ ਦਾ ਜਵਾਬ ਪੱਥਰ ! (ਗੁਰਤੇਜ ਸਿੰਘ ਗੁੱਸੇ ਵਿੱਚ ਬੋਲਿਆ)ਨਵਤੇਜ ਸਿੰਘ (ਹਸਦੇ ਹੋਏ) : ਇਹ ਚੰਗਾ ਹੈ .. ਇੱਟ ਦਾ ਜਵਾਬ ਪੱਥਰ ... ! ਪਰ ਗਿਆਤ ਰਹੇ .. ਸਾਡੀ ਇੱਟ ਵੱਡੀ ਸੀ .. ਤੇ ਤੁਹਾਡਾ ਨਿੱਕਾ ਜਿਹਾ ਪੱਥਰ !ਲੜਾਈ...

Read →

शीशे का प्रतिबिंबन (लघु कथा)

हम शनिवार को कोई नया सामान नहीं खरीदते और ना ही पेमेंट करते है ! कल शाम को अगर यह सामान ले आते तो ठीक होता, लेकिन अब आप सोमवार को आना. (रमेश कुमार ने कहा ).हरमस्तक सिंघ (आजकल का सयाना...

Read →

प्याज और धर्म परिवर्तन ! (निक्की कहानी)

और राधेश्याम क्या हाल है भाई ? प्याज की कीमतें तो आकाश छू रही हैं आजकल ! (निर्मल ने कहा)राधेश्याम : मैं तो भाई दो महीने के लिए "जैन धर्म" का अनुयायी बन रहा हूँ !निर्मल (हैरानी से) : क्यों...

Read →

बकरी की लेंडी ! (निक्की कहानी)

जब तक सोशल एक्टिविस्ट, धार्मिक एवं राजनितिक नेता रुपी "मैं मैं के अभिमान में डूबी बकरियां" बनती रहेंगी तब तक समाज या धर्म, किसी का भी भला नहीं होगा ! (किशोर ने अपने विचार व्यक्त करते हुए...

Read →

भीड़तंत्र ! (निक्की कहानी)

आपके विचार में भीड़तंत्र का पोषक कौन है ? (जज ने पूछा) भीड़तंत्र का पोषक "चीख-तंत्र" है ! (वकील ने बताया) जज : आप कहना क्या चाहते हैं ? वकील : माई-लार्ड ! आज कल न्यूज़-चैनल के एंकर (पता ...

Read →

सच की रखवाली ! (निक्की कहानी)

आज उसकी पिटाई पक्की है... जब देखो बकवास करता रहता है भगवान् के खिलाफ ! (राकेश गुस्से से बोल रहा था)मुकेश : छोड़ो भैया, थोडा समझा कर देख लिया ना ? जब आप ने देख लिया की उसके विचार पक चुके हैं...

Read →

माली काका ! (निक्की कहानी)

बेटा, आपने जिस तरह से “पार्क की क्यारी” की तरह कांट-छांट कर दाढ़ी रखी है उससे मुझे लगा कि शायद आप माली का काम करते हैं ! दाढ़ी कटे सिख नवयुवक को देख कर जगजीत सिंघ कलपते हुए बोला! दस्तार...

Read →

ए मेरे वतन के लोगों ! (निक्की कहानी)

आज के दिन हमारा देश आज़ाद हुआ था और इस कारण हर साल बहुत ही भव्य समारोह किये जाते हैं ! (अमरीका से आये हुए अपने मित्र पीटर को दिल्ली घुमाते हुए राजेश बता रहा था)पीटर (इंग्लिश में) : मैंने...

Read →

मछली की आँख ! (निक्की कहानी)

बुरा हुआ ! ईमानदार मुख्यमंत्री ने इस्तीफ़ा दे दिया ! आज देश की जनता को भी आत्म-मंथन करने की जरूरत महसूस हो रही है ! (सुरेश बता रहा था) रमेश (हंसी उड़ाते हुए) : ये तो होना ही था ! तुम्हारे...

Read →

अडल्ट सिनेमा ! (निक्की कहानी)

माफ़ कीजियेगा भाई साहिब, बच्चे आप के साथ फिल्म देखने नहीं जा सकते क्योंकि इस फिल्म को "ए सर्टिफिकेट" मिला है ! (गेट कीपर ने अशोक को रोकते हुए कहा)उसकी बात पर सहमती दर्शाते हुए अशोक ने सिनेमा...

Read →

तस्वीर बनाता हूँ ! (निक्की कहानी)

किसी को गुरु साहिबान की असली फोटो / नकली फोटो के लिए लड़ते देखता हूँ तो बड़ी हैरानी होती है ! गुरु साहिबान को अगर सिख्खो को " मूर्त रूप" से जोड़ना होता तो " शब्द " को गुरु क्यों बनाते ? (सोशल...

Read →

नकली शोध ! (निक्की कहानी)

मनोज : आज का पंजाब केसरी पढ़ा तुमने ? इसके हिसाब से भारत और अमरीका में दाढ़ी वाले पुरुषों के लेकर एक शोध किया गया है जिसमें पाया गया कि दाढ़ी रखने वाले 86 प्रतिशत भारतीय मर्द और 65 फीसदी...

Read →

रिपोर्ट लिख लो ! (निक्की कहानी)

विनोद की पत्नी तीन दिन से लापता थी, वो परेशान हो कर रिपोर्ट लिखवाने थाने चला गया ! वहां पहले से ही एक आदमी ड्यूटी आफिसर को अपने मोबाइल के गुम हो जाने की रिपोर्ट लिखवा रहा था ! आफिसर : द...

Read →

कूड़े में प्रभु ! (निक्की कहानी)

तेज बदबू महसूस करते ही उसने नाक पर रुमाल रख लिया ! इलाके का बड़ा कूड़ेदान अपनी पूरी शानोशौकत के साथ दुर्गन्ध फैला रहा था !आवारा गाय, सूअर और कुत्ते अपने-अपने खाने के लिए जद्दोजहद कर रहे थे !...

Read →

ब्लडी फूल ! (निक्की कहानी)

यू ब्लडी फूल ! (पत्नी को गुस्से में बोलने के एक दम बाद प्रशांत को अपनी गलती का अहसास हो गया।) क्या बोला ? दुबारा बोलो ! (सरिता ने आंखे ततेरते हुए पूछा) प्रशांत (संभल कर) : ...

Read →

एहसास ए कमतरी ! (निक्की कहानी)

उदास क्यों हो ? तुमने मुझे सब्जी तो बराबर दी, पर तरी कम क्यों डाली ? ये ले भाई, ये ले, और तरी ले ले! इस तरह से "एहसास ए कमतरी" महसूस मत कर ! - बलविंदर सिंघ बाई...

Read →