ਖੂਨ ਦਾ ਸੁਆਦ ! (ਨਿੱਕੀ ਕਹਾਣੀ)
ਉਸ ਨੇ ਹੱਡੀ ਚੱਬਦੇ ਕੁੱਤੇ ਨੂੰ ਪੁਛਿਆ "ਹੱਡੀ ਚਬਾਉਣ ਵਿੱਚ ਤੈਨੂੰ ਕੀ ਖੁਸ਼ੀ ਮਿਲਦੀ ਹੈ ?" ਕੁੱਤੇ ਨੇ ਕਿਹਾ : ਓਹੀ ਖੁਸ਼ੀ ! ਜੋ ਤੈਨੂੰ ਵਾਟਸਅਪ ਅਤੇ ਫੇਸਬੂਕ ਚਲਾਉਣ ਵਿੱਚ ਮਿਲਦੀ ਹੈ ! ਓਹ ਬੋਲਿਆ : ਪਰ ਹੱਡੀ ਚੱਬਣ ਵਿੱਚ ਤਾਂ ਤੈਨ...
Browse the writing
Original short stories about everyday choices, relationships and social life, written by Balvinder Singh Bison.
331 published works · Page 6 · About the author
ਉਸ ਨੇ ਹੱਡੀ ਚੱਬਦੇ ਕੁੱਤੇ ਨੂੰ ਪੁਛਿਆ "ਹੱਡੀ ਚਬਾਉਣ ਵਿੱਚ ਤੈਨੂੰ ਕੀ ਖੁਸ਼ੀ ਮਿਲਦੀ ਹੈ ?" ਕੁੱਤੇ ਨੇ ਕਿਹਾ : ਓਹੀ ਖੁਸ਼ੀ ! ਜੋ ਤੈਨੂੰ ਵਾਟਸਅਪ ਅਤੇ ਫੇਸਬੂਕ ਚਲਾਉਣ ਵਿੱਚ ਮਿਲਦੀ ਹੈ ! ਓਹ ਬੋਲਿਆ : ਪਰ ਹੱਡੀ ਚੱਬਣ ਵਿੱਚ ਤਾਂ ਤੈਨ...
ਸਿੱਖਾਂ ਦਾ ਜੱਥੇਦਾਰ Z ਸਿਕਓਰਿਟੀ ਦੇ ਹੀ ਕਾਬਲ ਹੈ ! ਇਸ ਤੋਂ ਘੱਟ ਨਹੀਂ ਹੋਣੀ ਚਾਹੀਦੀ ! (ਅੰਗ੍ਰੇਜ਼ ਸਿੰਘ ਨੇ ਅਖਬਾਰ ਪੜਦਿਆਂ ਕਿਹਾ) ਕੁਲਬੀਰ ਸਿੰਘ : Z ਕਿਓਂ ? ਸਾਡੇ ਜੱਥੇਦਾਰ ਤਾਂ ZZZ ਸਿਕਓਰਿਟੀ ਦੇ ਕਾਬਲ ਹਨ ! ਅੰਗ੍ਰੇਜ਼ ਸਿੰ...
ਵਰਿਆਮ ਸਿੰਘ : ਯਾਰ ਦਲਬੀਰ ਤੂੰ ਇਤਨਾ ਕਾਬਲ ਬੰਦਾ ਹੈ, ਤੇਰੀ ਕਾਬਿਲੀਅਤ ਦੇ ਹਿਸਾਬ ਨਾਲ ਤੈਨੂੰ ਵਡਿਆਈ ਨਹੀਂ ਮਿਲੀ ਅੱਜ ਤਕ ! ਦਲਬੀਰ ਸਿੰਘ : ਮੈਂ ਵਡਿਆਈ ਲਈ ਕੰਮ ਕਰ ਵੀ ਨਹੀਂ ਰਿਹਾ ਵੀਰ ! ਵਰਿਆਮ ਸਿੰਘ : ਫਿਰ ਵੀ ! ਤੂੰ ਮ...
ਸੁਣਿਆ ਹੈ ਕਿ ਵਾਜੇ ਤੇ ਕੋਈ ਰੋਕ ਲਾ ਦਿੱਤੀ ਗਈ ਹੈ ? ਕਿਓਂਕਿ ਵਾਜੇ ਦਾ ਕੰਮ ਖ਼ਤਮ ਹੋ ਗਿਆ ਸੀ ! ਮਤਲਬ ? ਸਾਡੇ ਸਿਆਸੀ ਅਤੇ ਧਾਰਮਿਕ ਆਗੂਆਂ ਨੇ ਪਿੱਛਲੇ 100 ਤੋਂ ਵਧ ਸਾਲਾਂ ਵਿੱਚ ਪੰਥ ਦਾ ਬਹੁਤ ਵਾਜਾ ਵਜਾਇਆ ਹੈ, ਉਸ ਕਾਰਣ ਪ...
ਵੀਰ ਮੈਨੂੰ ਪੰਜ ਹਜ਼ਾਰ ਰੁਪਏ ਚਾਹੀਦੇ ਹਨ, ਨੌਕਰੀ ਛੁੱਟ ਗਈ ਹੈ ! ਨੌਕਰੀ ਲਗਦੇ ਹੀ ਚੁਕਾ ਦੇਵਾਂਗਾ ! (ਹਰਮੀਤ ਸਿੰਘ ਨੇ ਕੁਲਬੀਰ ਸਿੰਘ ਨੂੰ ਕਿਹਾ) ਮੈਂ ਜਰਾ ਜਲਦੀ ਵਿੱਚ ਹਾਂ, ਇਤਿਹਾਸਿਕ ਗੁਰੁਦੁਆਰੇ ਅਖੰਡ ਪਾਠ ਰਖਵਾਉਣਾ ਹੈ ! ਵਾਪਿਸ ਆ ਕ...
ਹਰ ਕੌਮ, ਹਰ ਧਰਮ, ਹਰ ਦੇਸ਼, ਹਰ ਸੰਸਥਾ ਦਾ ਆਪਣਾ ਆਪਣਾ ਝੰਡਾ ਹੁੰਦਾ ਹੈ, ਹੋ ਉਸ ਦੀ ਸੁਤੰਤਰਤਾ ਅਤੇ ਨਿਆਰੇਪਨ ਦਾ ਲਖਾਇਕ ਹੈ ! (ਹਰਦੀਪ ਨੇ ਕਿਹਾ) ਗੁਰਦੀਪ : ਝੰਡਾ ਤਾਂ ਸਭ ਦਾ ਪਿਆਰਾ ਹੈ। ਪਰ ਪਤਾ ਨਹੀਂ ਕਿਉਂ ਕੁਝ ਸਿਰਫਿਰੇ ਉਨ੍ਹਾਂ ਝ...
ਅੱਜ ਧਰਮ ਦੇ ਵਿਸ਼ੇ ਤੇ ਇੱਕ ਬੰਦੇ ਨਾਲ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲਿਆ ! ਇਹ ਤਾਂ ਚੰਗੀ ਗੱਲ ਹੈ ! ਕਿ ਵਿਚਾਰ ਹੋਈ ? ਮੈਂ ਧੋ ਦਿੱਤਾ ਉਸ ਨੂੰ ! ਮੈਂ ਉਸ ਦੇ ਧਰਮ ਦੀਆਂ ਬਖੀਆਂ ਉਧੇੜ ਕੇ ਰੱਖ ਦਿੱਤੀਆਂ ! ਜੋ ਜੋ ਕਮੀਆਂ ਸਨ, ਉਸ ...
ਅੱਜ ਕਲ ਪਯੂਰੀਫ਼ਾਈਡ ਦਾ ਬੜਾ ਸ਼ੋਰ ਹੈ ! ਕੀ ਇਹ ਸਹੀ ਹੈ ਜਾਂ ਗਲਤ ? (ਹਰਜੀਤ ਨੇ ਪੁਛਿਆ) ਪਯੂਰੀਫ਼ਾਈਡ ਪਾਣੀ ਦਿੱਸਣ ਨੂੰ ਸਾਫ਼ ਨਦਰੀ ਪੈਂਦਾ ਹੈ ਪਰ ਉਸ ਵਿਚਲੇ ਤੱਤ ਖਤਮ ਹੋ ਜਾਂਦੇ ਹਨ ! ਇਸੀ ਕਰਕੇ ਹੁਣ ਲੋਕਾਂ ਨੂੰ ਸਮਝ ਆ ਗਿਆ ਹੈ ਕਿ ਆਰ.ਓ...
ਸਿੱਖਾਂ ਦੀ ਅੱਖਾਂ ਵਿੱਚ ਮੋਤੀਆਬਿੰਦ ਹੋ ਗਿਆ ਹੈ ! (ਹਰਪਾਲ ਸਿੰਘ ਨੇ ਆਪਣੀ ਗੱਲ ਰੱਖੀ) ਓਹ ਕਿਵੇਂ ? ਕਿਹੜੇ ਲਛਣ ਵੇਖ ਲਏ ? (ਗੁਰਪਾਲ ਨੇ ਪੁਛਿਆ) ਇਹ ਇਹ ਪੰਥ ਦੋਖੀਆਂ ਦੀ ਚਾਲਾਂ ਨੂੰ ਸਾਫ਼ ਨਹੀਂ ਵੇਖ ਪਾ ਰਹੇ ! ਇਨ੍ਹਾਂ ਦੀਆਂ ਅੱਖ...
ਅਸੀਂ ਕਰ ਰਹੇ ਹਾਂ ਮਦਦ ! ਜਦੋਂ ਵੀ ਕੋਈ ਬਿਪਤਾ ਆਉਂਦੀ ਹੈ ਲੋਕਾਈ ਤੇ ਤਾਂ ਅਸੀਂ ਹੀ ਉਠਦੇ ਹਾਂ ਮਦਦ ਲਈ । ਬਾਕੀਆਂ ਸਭ ਤੋਂ ਜਿਆਦਾ ਮਦਦ ਅਤੇ ਭਲਾਈ ਅਸੀਂ ਹੀ ਕਰਦੇ ਹਾਂ । ਵੇਖੋ ਹੁਣ ਜਦੋ ਭੀੜ (ਬਿਪਤਾ) ਆਈ ਤਾਂ ਕੌਣ ਖੜਾ ਹੋਇਆ ? ਆਇਆ ਕੋਈ ਹੋਰ...
ਸਿਰਫ ਮੇਰਾ ਹੀ ਧਰਮ ਸਭ ਤੋਂ ਚੰਗਾ ਹੈ ! ਇਸ ਵਿਚਾਰ ਨੇ ਮਨੁਖਤਾਈ ਦਾ ਘਾਣ ਕੀਤਾ ਹੈ ! (ਪ੍ਰੋਫੇਸਰ ਸਾਹਿਤ ਸਿੰਘ ਲੇਕਚਰ ਦੇ ਰਹੇ ਸਨ) ਫਿਰ ਕੀ ਅਸੀਂ ਧਰਮ ਦੀ ਗੱਲ ਕਰਨਾ ਛੱਡ ਜਾਈਏ ? (ਮਨਜੀਤ ਨੇ ਸਵਾਲ ਕੀਤਾ) ਸਾਹਿਤ ਸਿੰਘ : ਧਰਮ ਹਿ...
ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਕਮੇਟੀ ਦੇ ਪ੍ਰਧਾਨ ਦੀ ਚੋਣ ਆਪਣੇ ਜੋਰਾਂ ਤੇ ਸੀ। ਇੱਕ ਦੂਜੇ ਤੇ ਇਲਜ਼ਾਮ, ਗੁੱਸੇ ਦਾ ਪ੍ਰਗਟਾਵਾ ਤੇ ਭੈੜੀ ਸ਼ਬਦਾਵਲੀ ਆਪਣੇ ਸ਼ਿਖਰ ਤੇ ਸੀ। ਇਤਨੀ ਦੇਰ ਵਿੱਚ ਤਰਨਜੀਤ ਕੌਰ ਇੱਕ ਕੇਤਲੀ ਵਿੱਚ ਜਲ ਲੈ ਕੇ ਇੱਕ ਇੱਕ ਮੈਂਬਰ...
ਵਿਕਟਰ ਪਹਿਲੀ ਵਾਰ ਭਾਰਤ ਆਇਆ ਤਾਂ ਮਨਜੀਤ ਸਿੰਘ ਨੇ ਉਸਨੂੰ ਸਿੱਖ ਇਤਿਹਾਸ ਨਾਲ ਜੋੜਨ ਅਤੇ ਉਸਦੀ ਜਾਣਕਾਰੀ ਲਈ ਸਾਰੇ ਇਤਿਹਾਸਿਕ ਗੁਰੂਦੁਆਰਾ ਸਾਹਿਬਾਨ ਦੇ ਦਰਸ਼ਨ ਦਾ ਪ੍ਰੋਗ੍ਰਾਮ ਉਲੀਕਿਆ !ਜਦੋਂ ਵਾਪਿਸ ਜਾਣ ਦਾ ਵੇਲਾ ਆਇਆ ਤਾਂ ਏਅਰਪੋਰਟ ਤੇ ਵਿਦਾਈ ਦ...
ਓਹੀ ਸਿਖਿਆ ਨਿੱਕੇ ਬੱਚੇ ਨੂੰ ! ਓਹੀ ਸਿਖਿਆ ਵੱਡੇ ਬੱਚੇ ਨੂੰ ! ਓਹੀ ਸਿਖਿਆ ਜਵਾਨ ਨੂੰ ਤੇ ਓਹੀ ਸਿਖਿਆ ਬੁੱਢੇ ਬੰਦੇ ਨੂੰ ! ਕੀ ਉਮਰ ਦੇ ਨਾਲ ਪ੍ਰਮਾਣ ਬਦਲ ਨਹੀਂ ਸਕਦੇ ? ਕੀ ਹੋ ਰਿਹਾ ਹੈ ਸਾਡੇ ਗੁਰਦੁਆਰਾ ਸਾਹਿਬਾਨ ਵਿੱਚ ! (ਗੁਰਮੰਨ ਸਿੰਘ ਨੇ ਵਿ...
ਉੱਤਰੀ ਕੋਰੀਆ ਦੇ ਮੁਖੀ ਜਿਮ ਜੋਂਗ ਉਨ ਅਤੇ ਅਮਰੀਕਾ ਦੇ ਮੁਖੀ ਡੋਨਾਲਡ ਟ੍ਰੰਪ ਦੀ ਮਿਲਣੀ ਕਾਮਿਆਬ ਰਹੀ ! ਓਹ ਦੋਵੇਂ ਧੁਰ ਵਿਰੋਧੀ ਅਤੇ ਸਿਆਸੀ ਸਨ ਪਰ ਸੇਵਾ ਦੇ ਨਾਮ ਤੇ ਲੜਨ ਵਾਲੇ ਅਕਾਲੀ ਲੀਡਰ ਕਦੀ ਇਸ ਤਰੀਕੇ ਮਿਲਣਗੇ ? (ਪ੍ਰੋਫ਼ੇਸਰ ਦੁਖਵੰਤ ਸਿੰਘ...