ਇਨਸਾਫ਼ ! (ਨਿੱਕੀ ਕਹਾਣੀ)
ਪ੍ਰਸ਼ਾਸਨ ਹਾਏ ਹਾਏ, ਪੁਲਿਸ ਹਾਏ ਹਾਏ, ਸਾਨੂੰ ਇਨਸਾਫ਼ ਚਾਹੀਦਾ ਹੈ ! ਸਾਨੂੰ ਇਨਸਾਫ਼ ਕਦੋਂ ਮਿਲੇਗਾ ? (ਚੀਕਾਂ ਮਾਰਦੇ ਹੋਏ ਸਿਆਸੀ ਸਿਆਸਤ ਸਿੰਘ ਨੇ ਪੁਲਿਸ ਦਾ ਬੈਰੀਅਰ ਤੋੜ ਦਿੱਤਾ)ਹਾਹਾਕਾਰ ਮਚ ਗਈ, ਪੁਲਿਸ ਵਾਲੇ ਦਗੜ-ਮਾਗੜ ਪ੍ਰਦਰਸ਼ਨ ਕਾਰੀਆਂ ਤ...
Browse the writing
Original short stories about everyday choices, relationships and social life, written by Balvinder Singh Bison.
442 published works · Page 25 · About the author
ਪ੍ਰਸ਼ਾਸਨ ਹਾਏ ਹਾਏ, ਪੁਲਿਸ ਹਾਏ ਹਾਏ, ਸਾਨੂੰ ਇਨਸਾਫ਼ ਚਾਹੀਦਾ ਹੈ ! ਸਾਨੂੰ ਇਨਸਾਫ਼ ਕਦੋਂ ਮਿਲੇਗਾ ? (ਚੀਕਾਂ ਮਾਰਦੇ ਹੋਏ ਸਿਆਸੀ ਸਿਆਸਤ ਸਿੰਘ ਨੇ ਪੁਲਿਸ ਦਾ ਬੈਰੀਅਰ ਤੋੜ ਦਿੱਤਾ)ਹਾਹਾਕਾਰ ਮਚ ਗਈ, ਪੁਲਿਸ ਵਾਲੇ ਦਗੜ-ਮਾਗੜ ਪ੍ਰਦਰਸ਼ਨ ਕਾਰੀਆਂ ਤ...
ਹਰਦੇਵ ਸਿੰਘ ਦਾ ਮੱਥਾ ਘੁਮ ਗਿਆ! ਉਸਨੇ ਅੰਮਿਤ-ਕੀਰਤਨ ਦੀ ਪੋਥੀ ਬੰਦ ਕਰ ਦਿੱਤੀ ਤੇ ਪਰੇਸ਼ਾਨ ਜਿਹਾ ਰਾਗੀ ਸਿੰਘ ਵੱਲ ਤੱਕਣ ਲੱਗਾ !(ਰਾਗੀ ਸਿੰਘ ਨੇ ਸ਼ਬਦ ਗਾਇਣ ਕਰਨਾ ਸ਼ੁਰੂ ਕੀਤਾ ਤਾਂ ਹਰਦੇਵ ਨੇ ਅੰਮ੍ਰਿਤ-ਕੀਰਤਨ ਵਿਚੋਂ ਸ਼ਬਦ ਲਭ ਕੇ ਨਾਲ ਨਾਲ ਗ...
ਪਾਪਾ, ਇਹ ਗੁਰੂਦੁਆਰਿਆਂ ਵਿਚ ਇਤਨਾ ਸੋਨਾ ਕਿਓਂ ਲੱਗਾ ਹੁੰਦਾ ਹੈ ? ਕਿੱਥੇ ਸੋਨੇ ਦੀ ਪਾਲਕੀ, ਸੋਨੇ ਦੇ ਗੁੰਬਦ, ਸੋਨੇ ਦੀਆਂ ਦੀਵਾਰਾਂ ਆਦਿ ਆਦਿ ! (ਗੁਰਲੀਨ ਕੌਰ ਆਪਣੇ ਪਿਤਾ ਜਗਤਾਰ ਸਿੰਘ ਪਾਸੋ ਪੁੱਛ ਰਹੀ ਸੀ)ਜਗਤਾਰ ਸਿੰਘ : ਤੈਨੂੰ ਇਹ ਸਵਾਲ ਕਿਵ...
ਵੀਰ ਜੀ ਪੂਜਾ ਅੱਤੇ ਅਰਦਾਸ ਵਿਚ ਕੀ ਫ਼ਰਕ ਹੈ ? (ਜਸਵਿੰਦਰ ਸਿੰਘ ਨੇ ਪੁਛਿਆ)ਹਰਦਿੱਤ ਸਿੰਘ : ਕੋਈ ਫ਼ਰਕ ਨਹੀ ਟੇਕਨਿਕਲੀ ! ਦੋਵੇਂ ਰੱਬ ਤੋਂ ਕੁਝ ਮੰਗਨ ਜਾਂ ਧਨਵਾਦ ਲਈ ਕਿੱਤਿਆਂ ਜਾਂਦੀਆਂ ਹਨ ! ਅਸਲ ਵਿਚ ਪੂਜਾ ਜਾਂ ਅਰਦਾਸ ਨਿਜੀ ਗੱਲ-ਬਾਤ ਹੈ ਰੱਬ...
ਚਲ ਬੀਬਾ ਦੱਸ ਕਿ ਤੂੰ ਮੇਕਅੱਪ ਵੀ ਕਰ ਲਿਆ, ਕੱਪੜੇ ਵੀ ਨਿੱਕੇ-ਨਿੱਕੇ ਭੜਕੀਲੇ ਪਾ ਲਏ, ਵਾਲ ਵੀ ਕਾਲੇ ਜਾਂ ਰੰਗ-ਬਰੰਗੇ ਕਰ ਲਏ ਤਾਂ ਦੱਸ ਇਸ ਨਾਲ ਕੀ ਹੋਵੇਗਾ? (ਕਰਤਾਰ ਸਿੰਘ ਪੁਛਣ ਲੱਗਾ)(ਇੱਕ ਕਹਿੰਦੀ-ਕਹਾਉਂਦੀ ਅਲਟ੍ਰਾ-ਮਾਡਰਨ ਪਾਰਟੀ ਤੋਂ ਬਾਹਰ ...
ਵਧਾਈ ਬੇਟਾ ਜੀ, ਤੁਸੀਂ ਅੱਜ ਖੰਡੇ ਕੀ ਪਾਹੁਲ ਲੈ ਕੇ ਗੁਰੂ ਕੇ ਸਿੰਘ ਸਜੇ ਹੋ ! (ਦਸ ਸਾਲ ਦੇ ਗੁਰਮੀਤ ਨੂੰ ਕੁਲਬੀਰ ਸਿੰਘ ਜੀ ਵਧਾਈ ਦੇ ਰਹੇ ਸਨ)ਗੁਰਮੀਤ ਸਿੰਘ : ਧਨਵਾਦ ਅੰਕਲ ਜੀ, ਮੈਂ ਅੱਜ ਤੋਂ ਸਹਿਜਧਾਰੀ ਸਿੱਖ ਬਣ ਗਿਆਂ ਹਾਂ ! ਰੱਬ ਨੇ ਚਾਹਿਆ ...
ਕਿਲੇ ਨੂੰ ਢਾਹਣਾ ਹੈ, ਪਰ ਇਨ੍ਹਾਂ ਦੇ ਜਰਨੈਲ ਤੇ ਛੱਡੋ ਆਮ ਸਿਪਾਹੀ ਵੀ ਵਿਕਾਊ ਨਹੀਂ ਹਨ ! ਕਿਵੇਂ ਮੋਰਚਾ ਮਾਰਿਆ ਜਾਵੇ ? (ਦੁਸ਼ਮਨ ਦੁਸ਼ਟ ਜਰਨੈਲ ਵਿਚਾਰ ਕਰ ਰਿਹਾ ਸੀ)ਇਹ ਆਪਣੇ ਜਰਨੈਲ ਉੱਤੇ ਅੱਖਾਂ ਬੰਦ ਕਰ ਕੇ ਭਰੋਸਾ ਕਰਦੇ ਨੇ ! ਕਿਸੀ ਤਰੀਕੇ...
ਇਹ ਜਸਪਾਲ ਭੱਟੀ ਬਹੁਤ ਵੀ ਵਧੀਆ ਕਲਾਕਾਰ ਹੈ ! (ਟੀ.ਵੀ. ਵੇਖਦੇ ਹੋਏ ਹਰਜਿੰਦਰ ਸਿੰਘ ਹਸਦੇ ਹੋਏ ਦਸ ਰਿਹਾ ਸੀ) ! ਪਰ ਇਹ ਤੇ ਸਿੱਖ ਕਲਾਕਾਰ ਹੈ ਨਾ ? (ਪ੍ਰਿਤਪਾਲ ਸਿੰਘ ਨੇ ਪੁਛਿਆ) ਹਰਜਿੰਦਰ ਸਿੰਘ : ਹਾਂ ਜੀ ! ਪ੍ਰਿਤਪਾਲ ਸਿੰਘ : ਫਿਰ ਤੁਸੀਂ ...
ਸਤ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਰਣਜੋਧ ਸਿੰਘ ਕਪੂਰ !ਪਰਵਿੰਦਰ ਸਿੰਘ : ਤੁਹਾਨੂੰ ਪਤਾ ਨਹੀ ਕੀ ਆਪਣੇ ਨਾਮ ਪਿੱਛੇ ਜਾਤ ਲਗਾਉਣਾ ਮਨਮਤ ਹੈ ! ਜੋ ਸਿੱਖ ਹੈ ਉਸਦੀ ਕੋਈ ਜਾਤ ਨਹੀ ਹੁੰਦੀ !ਰਣਜੋਧ ਸਿੰਘ : ਤੁਹਾਡਾ ਨਾਮ ਕੀ ਹੈ ਵੀਰ ਜੀ ?ਪਰਵਿੰਦਰ ਸਿ...
ਸਾਨੂੰ ਇਨਸਾਫ਼ ਚਾਹੀਦਾ ਹੈ, ਸਾਨੂੰ ਗਰੀਬਾਂ ਨੂੰ ਇਥੇ ਧਰਮ ਅਸਥਾਨ ਵਿਚ ਪੰਜ-ਸੱਤ ਹਜ਼ਾਰ ਵਿਚ ਰਖਿਆ ਹੋਇਆ ਹੈ. ਤਨਖਾਹ ਵਧਾਉਣ ਦੀ ਗੱਲ ਕਰੋ ਤੇ ਨੌਕਰੀ ਤੋਂ ਕਢ ਦੇਣ ਦੀ ਧਮਕੀ ਦਿੰਦੇ ਹਨ. (ਗਰੀਬੜਾ ਜਿਹਾ ਦਿਸਦਾ ਹਰਨਾਮ ਸਿੰਘ ਦੱਸ ਰਿਹਾ ਸੀ)ਦਲਜੀ...
ਇਤਨੀ ਸਾਰੀਆਂ ਮਰਿਆਦਾਵਾਂ! ਇਤਨੇ ਸਾਰੇ ਪੰਥਕ ਆਗੂ ! ਇਤਨੇ ਸਾਰੇ ਪ੍ਰਚਾਰਕ ! ਕੋਈ ਵੀ ਆਪਣੇ ਆਪ ਨੂੰ ਮਹਾ-ਗਿਆਨੀ ਤੋਂ ਘਟ ਸਮਝਣ ਨੂੰ ਤਿਆਰ ਨਹੀਂ! ਪਰ ਪੰਥ ਫਿਰ ਵੀ ਅਨਸੁਲਝੇ ਮਸਲਿਆਂ ਨਾਲ ਘਿਰਿਆ ਹੋਇਆ ਤੇ ਕੋਈ ਤਿਆਰ ਨਹੀਂ ਇਨ੍ਹਾਂ ਸਵਾਲਾਂ ਦੇ ਜਵ...
ਧਰਮ ਦੀ ਦਰੀ ਉੱਤੇ ਸਿਆਸਤ ਦੀ ਚੌਪੜ ਵਿਛ ਚੁੱਕੀ ਹੈ, ਪੰਥ ਨੂੰ ਕੌਣ ਸੇਧ ਦੇਵੇਗਾ ? (ਕੁਲਤਾਰ ਸਿਘ ਪੇਸ਼ਾਨੀ ਤੇ ਬਲ ਪਾਏ ਬੁੜਬੁੜਾ ਰਿਹਾ ਸੀ)ਉਸਦਾ ਬੁੱਢਾ ਪਿਤਾ ਹਰਕੀਰਤ ਸਿੰਘ ਕੁਝ ਦਿਨਾਂ ਤੋਂ ਉਸਨੂੰ ਪਰੇਸ਼ਾਨ ਹਾਲਤ ਵਿੱਚ ਵੇਖ ਰਿਹਾ ਸੀ, ਜਦੋਂ ਰ...
ਮੈਂ ਉਸ ਨੂੰ ਕੁੱਟ ਦੇਣਾ ਹੈ ਅੱਜ .. ਜਦੋਂ ਵੇਖੋ ਬਕਵਾਸਬਾਜੀ ਤੇ ਲੱਗਾ ਰਹਿੰਦਾ ਹੈ ਰੱਬ ਦੇ ਖਿਲਾਫ਼ ! (ਗੁਰਜੋਤ ਗੁੱਸੇ ਵਿਚ ਬੋਲ ਰਿਹਾ ਸੀ !) ਹਰਪਾਲ ਸਿੰਘ : ਛੱਡ ਨਾ ਵੀਰ, ਥੋੜਾ ਸਮਝਾ ਕੇ ਤੂੰ ਵੇਖ ਲਿਆ ਨਾ ? ਪਰ ਜੱਦ ਤੂੰ ਵੇਖ ਲਿਆ ਕੀ ਉਸਦੇ...
ਮੈਂ ਆਪਣੇ ਬੱਚੇ ਦੀ ਫੀਸ ਨਹੀ ਭਰ ਸਕਦਾ, ਮੇਰੇ ਕੋਲ ਪਿਛਲੇ ਦੋ ਸਾਲਾਂ ਤੋਂ ਕੋਈ ਕੰਮ ਨਹੀ ਹੈ (ਪਰੇਸ਼ਾਨ ਜਿਹਾ ਰਣਜੀਤ ਸਿੰਘ ਗੁਰੂਦੁਆਰਾ ਸਾਹਿਬ ਦੇ ਮੇਂਬਰਾਂ ਅੱਗੇ ਦੱਸ ਰਿਹਾ ਸੀ) ! ਜੇਕਰ ਤੁਸੀਂ ਕਿਰਪਾ ਕਰੋ ਤੇ ਗੁਰੂਦੁਆਰਾ ਸਾਹਿਬ ਮੇਰੇ ਬੱਚੇ ਦ...
ਲਓ ਬਈ .. ਸੁਣੋ ਫਿਰ ਇੱਕ ਹੋਰ ਸਰਦਾਰਾਂ ਵਾਲਾ ਚੁਟਕੁਲਾ ... "ਇੱਕ ਸਰਦਾਰ ਦੇ ਬਾਰਾਂ ਵੱਜ ਗਏ ........ " (ਵਿਨੋਦ ਅੱਤੇ ਉਸਦੇ ਕੁਝ ਦੋਸਤ ਆਪਸ ਵਿਚ ਮਜਾਕਾਂ ਲੱਗੇ ਹੋਏ ਸੀ ਤੇ ਆਪਣੇ ਹੀ ਮਿਤਰ ਸਭਮੀਤ ਸਿੰਘ ਨੂੰ ਚਿੜ੍ਹਾਉਣ ਦੀ ਕੋਸ਼ਿਸ਼ ਵਿਚ ਲੱਗ...