Browse the writing

Nikki Kahani in Punjabi

Original short stories about everyday choices, relationships and social life, written by Balvinder Singh Bison.

331 published works · Page 5 · About the author

08 Dec 2022 Punjabi

ਸਿਆਸਤ ਵਿੱਚ ਭੱਜਣ ਦੇ ਰਾਹ ! (ਨਿੱਕੀ ਕਹਾਣੀ)

ਬੜੀ ਹੀ ਹਾਸੋ ਹੀਣੀ ਗੱਲ ਹੈ ਕਿ ਇੱਕ ਵੱਡਾ ਸਿਆਸੀ ਜੋੜੇਆਂ ਦੀ ਸੇਵਾ ਕਰਦੇ ਹੋਏ ਇਤਨਾ ਜਿਆਦਾ ਸ਼ੋ-ਆਫ਼ ਕਰ ਗਿਆ ਕਿ ਓਹ ਭੁੱਲ ਹੀ ਗਿਆ ਕਿ ਖੇਡਣ ਵਾਲੇ ਬੂਟ (ਸਪੋਰਟ ਸ਼ੂ) ਪਾਲਿਸ਼ ਨਹੀਂ ਹੁੰਦੇ ! ਕੋਈ ਨੀ ! ਸਿਆਸੀ ਹੈ .. ਭੱਜਣ ਦਾ ਰਾਹ ਭਾਲ ਹ...

Read story →
07 Nov 2022 Punjabi

ਨਿਸ਼ਾਨ ! (ਨਿੱਕੀ ਕਹਾਣੀ)

ਪਹਿਲੇ ਸਮੇਂ ਯਾਤਰੂ ਜਾਂ ਸ਼ਰਧਾਲੂ ਨੂੰ ਦੂਰੋਂ ਨਿਸ਼ਾਨ ਸਾਹਿਬ ਦਿਸ ਪੈਂਦਾ ਸੀ। ਇਹ ਨਿਸ਼ਾਨ ਹੀ ਨਿਸ਼ਾਨੀ ਸੀ, ਗੁਰੂ ਦੇ ਮੁਕਾਮ ਦੀ ਹੋਂਦ ਦਾ। (ਹਰਲਾਜ ਸਿੰਘ ਨੌਜਵਾਨਾਂ ਨਾਲ ਗੱਲ ਕਰ ਰਿਹਾ ਸੀ) ਜਦੋਂ ਨਿਸ਼ਾਨ ਨੀਵੇਂ ਰਹਿ ਜਾਣ ਤੇ ਗੁੰਬਦ ਉੱਚੇ ...

Read story →
04 Nov 2022 Punjabi

ਬਦੀ-ਛੋੜ ! (ਨਿੱਕੀ ਕਹਾਣੀ)

ਕੋਈ ਬੰਦੀ ਛੋੜ ਆਖ ਕੇ ਵਧਾਈ ਦੇ ਰਿਹਾ ਹੈ ਹੈ ਤੇ ਕੋਈ ਅਸਲੀ ਬੰਦੀ ਛੋੜ ਕਿਸੀ ਹੋਰ ਮਹੀਨੇ ਸੀ, ਆਖ ਕੇ ਆਪਣੀ ਰਾਏ ਪੇਸ਼ ਕਰ ਰਿਹਾ ਹੈ ! ਹੁਣ ਕੀ ਕਰੀਏ, ਕਿੱਥੇ ਨੂੰ ਜਾਈਏ ? (ਗੁਰਨਾਮ ਸਿੰਘ ਦੁਚਿੱਤੀ ਵਿੱਚ ਸੀ) ਵੀਰ ਮੈਂ ਕੋਈ ਇਤਿਹਾਸਕਾਰ ਤ...

Read story →
18 Oct 2022 Punjabi

ਅਜੋਕੇ ਸਮੇਂ ਦੇ ਸਵਾਲ-ਜਵਾਬ ! (ਨਿੱਕੀ ਕਹਾਣੀ)

ਤੁਹਾਡੇ ਪਰਧੀਨ ਜੀ ਦਾ ਇਸ ਬਾਬਤ ਕੀ ਸਟੈਂਡ ਹੈ ? ਸਿਆਸੀ : "ਪਰਧੀਨ" ਨਹੀਂ, "ਪਰਧਾਨ - ਪ੍ਰਧਾਨ" ਹੁੰਦਾ ਹੈ ! ਜੋ ਸਿਆਸੀ ਆਗੂ ਪੰਥਕ ਫੈਸਲੇ ਆਪ ਨਾ ਲੈ ਪਾਵੇ ਤੇ ਕਿਸੀ ਨਾ ਕਿਸੀ ਦੇ "ਅਧੀਨ" ਹੋ ਕੇ ਟਾਲ-ਮਟੋਲ ਜਾਂ ਪੰਥ ਵਿਰੋਧੀ ਗੱਲ...

Read story →
17 Oct 2022 Punjabi

ਜਾਗਦੇ ਰਹੋ ! (ਨਿੱਕੀ ਕਹਾਣੀ)

ਜਿਆਦਾ ਖਾ ਲਿਆ, ਹੁਣ ਨੀਂਦ ਆਪਣਾ ਜਲਵਾ ਵਿਖਾ ਰਹੀ ਹੈ ! ਗੱਡੀ ਇੱਕ ਪਾਸੇ ਲਾ ਕੇ ਦੋ ਕੁ ਘੰਟੇ ਆਰਾਮ ਕਰ ਲੈਂਦੇ ਹਾਂ ! ਕੀ ਫਾਇਦਾ ਕਿੱਥੇ ਨੀਂਦ ਵਿੱਚ ਹੀ ਐਕਸੀਡੇੰਟ ਹੋ ਜਾਵੇ ! (ਡਰਾਇਵਰ ਮਨਮੀਤ ਸਿੰਘ ਨੇ ਟ੍ਰਕ ਇੱਕ ਪਾਸੇ ਲਗਾਉਂਦੇ ਹੋਏ ਕਿਹਾ)...

Read story →
29 Sep 2022 Punjabi

ਮੋਰਚਾ ਫ਼ਤਿਹ ! (ਨਿੱਕੀ ਕਹਾਣੀ)

ਅਸੀਂ ਸਿਆਸੀਆਂ ਪਾਸੋਂ ਮੋਰਚਾ ਜਿੱਤ ਲਿਆ ਹੈ ! (ਮੋਰਚਾ ਆਗੂ ਨੇ ਐਲਾਨ ਕੀਤਾ) ਭੀੜ ਨੇ ਜੈਕਾਰੇ ਗਜਾਏ ਤੇ ਖੁਸ਼ੀਆਂ ਮਨਾਈਆਂ ! ਅਗਲੇ ਦਿਨ ਸਾਰੇ ਆਪਣੇ ਆਪਣੇ ਕੰਮਾਂ ਤੇ ਚਲੇ ਗਏ ! ਸਿਆਸੀ ਆਗੂ ਨੇ ਸੁੱਖ ਦੀ ਸਾਹ ਲਈ ਤੇ ਜਾਮ ਨਾਲ ਜਾਮ ਟ...

Read story →
21 Sep 2022 Punjabi

ਚਿੱਟੀ ਸਿਉਂਕ ! (ਨਿੱਕੀ ਕਹਾਣੀ)

ਚੈਨਲ ਬਦਲਦਿਆਂ ਹਰਜੀਤ ਸਿੰਘ ਦੇ ਸਾਹਮਣੇ ਕ੍ਰਿਸ਼ੀ-ਦਰਸ਼ਨ ਪ੍ਰੋਗ੍ਰਾਮ ਆ ਗਿਆ, ਜੋ ਸਾਲਾਂ ਪਹਿਲਾਂ ਦੂਰ-ਦਰਸ਼ਨ ਦੇ ਜ਼ਮਾਨੇ ਸ਼ਾਮੀ 7 ਵਜੇ ਆਉਂਦਾ ਸੀ ! ਪੁਰਾਣੇ ਜ਼ਮਾਨੇ ਨੂੰ ਯਾਦ ਕਰਦਿਆਂ ਓਹ ਪ੍ਰੋਗ੍ਰਾਮ ਵੇਖਣ ਲੱਗਾ ! ਜਾਣਕਾਰ ਦਸ ਰਿਹਾ ਸੀ ਕਿ ...

Read story →
19 Sep 2022 Punjabi

ਚੇਂਜ ! (ਨਿੱਕੀ ਕਹਾਣੀ)

ਅਸੀਂ ਪਿਛਲੇ ਕੁਝ ਸਾਲਾਂ ਵਿੱਚ ਬਹੁਤ ਚੇਂਜ ਲੈ ਕੇ ਆਏ ਹਾਂ ! ਸਾਨੂੰ ਜੇਕਰ ਅਗਲੀ ਵਾਰ ਵੀ ਮੌਕਾ ਮਿਲਿਆ ਤਾਂ ਬਹੁਤ ਸਾਰਾ ਚੇਂਜ ਲਿਆਵਾਂਗੇ ! (ਆਗੂ ਕਪਟੀ ਸਿੰਘ ਮਾਰਕਿਟ ਵਿੱਚ ਭਾਸ਼ਣ ਦਿੰਦੇ ਹੋਏ ਦਮਗੱਜੇ ਮਾਰ ਰਿਹਾ ਸੀ) ਇਸ ਨੇ ਤਾਂ ਚੇਂਜ ਦ...

Read story →
18 Sep 2022 Punjabi

ਹੀਰਾ ਮੋਤੀ ! (ਨਿੱਕੀ ਕਹਾਣੀ)

ਇਹ ਸਿਆਸੀ ਸੱਜਣ ਕੌਮ ਦੇ ਹੀਰੇ ਸਨ ! (ਸ਼ਰਧਾਂਜਲੀ ਦਿੰਦੇ ਹੋਏ ਸਟੇਜ ਸਕੱਤਰ ਨੇ ਕਿਹਾ) ਕੌਮ ਨੂੰ ਅਜਿਹੇ ਹੀਰੇਆਂ ਦੀ ਕੋਈ ਲੋੜ ਨਹੀਂ ! ਜਿਨ੍ਹਾਂ ਨੇ ਜਿੰਦਗੀ ਭਰ ਆਪਣੀ ਕੌਮ ਨਾਲ ਹੀ ਕੋਝੀ ਸਿਆਸਤ ਖੇਡੀ ਹੋਵੇ ! ਖ਼ੈਰ ਮਰਨ ਤੋਂ ਬਾਅਦ ਚੰਗਾ...

Read story →
09 Sep 2022 Punjabi

ਗੋਡਾ ਚੱਕ ! (ਨਿੱਕੀ ਕਹਾਣੀ)

ਪੁਰਾਣੇ ਸਮੇਂ ਵਿੱਚ ਗੁਰਦੁਆਰੇ ਨਿੱਕੇ ਨਿੱਕੇ ਹੁੰਦੇ ਸਨ ਤੇ ਜਦੋਂ ਸੰਗਤ ਵੱਧ ਜਾਂਦੀ ਤਾਂ ਪਹਿਲਾਂ ਤੋ ਬੈਠੇ ਹੋਏ ਨਵੀਂ ਸੰਗਤ ਨੂੰ ਥਾਂ ਦੇਣ ਲਈ ਆਪਣਾ ਗੋਡਾ ਚੁੱਕ ਲੈਂਦੇ ਸਨ, ਇਸ ਤਰਾਂ ਥਾਂ ਬਣ ਜਾਂਦੀ ਸੀ ਤੇ ਸਾਰੇ ਮਿਲ ਕੇ ਗੁਰੂ ਦੇ ਸੰਦੇਸ਼ ਦਾ...

Read story →
04 Sep 2022 Punjabi

ਮੈਨੇਜਰ ! (ਨਿੱਕੀ ਕਹਾਣੀ)

ਦਿੱਕਤ ਇਹ ਹੈ ਕਿ ਲੋਗ ਮੈਨੇਜਰ ਨੂੰ ਹੀ ਮਾਲਕ ਸਮਝ ਲੈਂਦੇ ਹਨ, ਤੇ ਫਿਰ ਇਹ ਮੈਨੇਜਰ ਵੀ ਖੁਦ ਨੂੰ ਮਿਲ ਰਹੀ ਇੱਜਤ ਦੇ ਹਉਮੇਂ ਵਿੱਚ ਆ ਕੇ ਉਸ ਕੰਪਨੀ ਤੇ ਆਪਣਾ ਮਾਲਿਕਾਨਾ ਹੱਕ ਸਮਝ ਕੇ ਓਹੋ ਜਿਹਾ ਵਰਤਾਰਾ ਕਰਨਾ ਸ਼ੁਰੂ ਕਰ ਦਿੰਦੇ ਹਨ ! (ਰਣਜੀਤ ਸਿ...

Read story →
16 Aug 2022 Punjabi

ਪੜਿਆ-ਲਿਖਿਆ ! (ਨਿੱਕੀ ਕਹਾਣੀ)

ਪ੍ਰਧਾਨ ਜੀ ! ਮੈਂ ਗੁਰਦੁਆਰਾ ਕਮੇਟੀ ਵਿੱਚ ਨੌਕਰੀ ਲਈ ਆਇਆ ਹਾਂ ! (ਜੀਵਨ ਸਿੰਘ ਨੇ ਕਿਹਾ) ਅਖੰਡ ਪਾਠ ਕਰ ਲੈਂਦੇ ਹੋ ? (ਪ੍ਰਧਾਨ ਹਰਗੁਣ ਸਿੰਘ ਨੇ ਪੁਛਿਆ) ਹਾਂਜੀ ! ਮੈਂ ਫਲਾਣੇ ਬਾਬਾ ਜੀ ਪਾਸੋਂ ਸੰਥਿਆ ਲੀਤੀ ਹੋਈ ਹੈ ! ਮੈਂ ਪਾਠ ਦ...

Read story →
15 Aug 2022 Punjabi

ਗੋਲਕਾਂ ਹੀ ਗੋਲਕਾਂ ! (ਨਿੱਕੀ ਕਹਾਣੀ)

ਮੱਥਾ ਟੇਕ ਕੇ ਗੋਲਕ ਵਿੱਚ ਮਾਇਆ ਭੇਂਟ ਕਰਨ ਤੋਂ ਬਾਅਦ ਸੋਹਣ ਸਿੰਘ ਪ੍ਰਕਰਮਾ ਕਰਦੇ ਹੋਏ ਪਿੱਛੇ ਆਇਆ ਤਾਂ ਵੇਖਿਆ ਕਿ ਕਾਰ ਸੇਵਾ ਵਾਲੀ ਗੋਲਕ ਪਈ ਹੈ, ਉਸ ਨੇ ਚੁੱਪਚਾਪ ਉਸ ਵਿੱਚ ਮਾਇਆ ਪਾ ਦਿੱਤੀ ! ਮਾੜਾ ਜਿਹਾ ਅੱਗੇ ਵਧਿਆ ਤਾਂ ਵੇਖਿਆ ਕਿ ਇੱਕ ਹੋ...

Read story →
09 Aug 2022 Punjabi

ਜਾਗਰੂਕ ! (ਨਿੱਕੀ ਕਹਾਣੀ)

ਵੋਟਰ ਅੱਜ ਬਹੁਤ ਜਾਗਰੂਕ ਹੋ ਗਿਆ ਹੈ। ਇਸ ਕਰਕੇ ਸਾਨੂੰ ਜਿਆਦਾ ਖਰਚਾ ਤੇ ਜੋਰ ਲਾਉਣਾ ਪੈ ਰਿਹਾ ਹੈ। ਲੀਡਰ ਦੇ ਚਮਚੇ ਨੇ ਆਪਣੀ ਕੜਛੀ ਚਲਾਉਂਦੇ ਹੋਏ ਕਿਹਾ । ਹਰਪਾਲ : ਆਪਣੇ ਹੱਕਾਂ ਅਤੇ ਜਿੰਮੇਦਾਰੀਆਂ ਪ੍ਰਤੀ ਜਾਗਰੂਕ ਹੋ ਗਿਆ ਹੈ? ਚਮ...

Read story →
08 Jul 2022 Punjabi

ਅਪਗ੍ਰੇਡ ! (ਨਿੱਕੀ ਕਹਾਣੀ)

ਲੈ ਵੀਰ ! ਪ੍ਰਸ਼ਾਦ ! (ਧਨਵੰਤੀ ਪ੍ਰਸ਼ਾਦ ਵੰਡ ਰਹੀ ਸੀ) ਕਿਸ ਗੱਲ ਦਾ ਪ੍ਰਸ਼ਾਦ ਵੰਡ ਰਹੀ ਹੈਂ ਧਨਵੰਤੀਏ ? (ਹਰਪਾਲ ਸਿੰਘ ਨੇ ਪੁਛਿਆ) ਧਨਵੰਤੀ : ਮੇਰੇ ਪੁੱਤਰ ਹਰਜੰਟ ਨੇ ਸ਼ਰਾਬ ਛੱਡ ਦਿੱਤੀ ਹੈ ! ਅੱਜ ਪਿਛਲੇ ਦੋ ਮਹੀਨੇ ਤੋਂ ਉਸਨੂੰ ਸ਼ਰਾ...

Read story →