Browse the writing

Nikki Kahani

Original short stories about everyday choices, relationships and social life, written by Balvinder Singh Bison.

442 published works · Page 2 · About the author

26 Sep 2026 Punjabi

ਆਪਣੀ ਕਲਾ ਪਛਾਣ ! (ਨਿੱਕੀ ਕਹਾਣੀ)

ਜੰਗਲ ਵਿੱਚ ਇੱਕ ਦਿਨ ਐਲਾਨ ਹੋਇਆ : “ਕੱਲ੍ਹ ਸਾਰਿਆਂ ਦਾ ਮੁਕਾਬਲਾ ਹੋਵੇਗਾ। ਜਿਹੜਾ ਜਿੱਤਿਆ, ਉਹ ਸੋਲ੍ਹਾਂ ਕਲਾ ਸੰਪੂਰਨ!” ਖ਼ਰਗੋਸ਼ ਨੇ ਪੁੱਛਿਆ : “ਮੁਕਾਬਲਾ ਕਾਹਦਾ?” ਬਾਂਦਰ ਬੋਲਿਆ : “ਰੁੱਖ ’ਤੇ ਚੜ੍ਹਨ ਦਾ!” ਖ਼ਰਗੋਸ਼ ਦੇ ਕੰਨ ਲਟਕ ਗਏ।ਮੱਛੀ ਬੋਲੀ—“ਮੇਰਾ ਨਾਂ ਹੁਣੇ...

Read story →
24 Sep 2026 Punjabi

ਪੰਜ ਕੌਣ ? (ਨਿੱਕੀ ਕਹਾਣੀ )

ਪੰਜ ਸਿੰਘ ਬੈਠੇ ਅਤੇ ਇੱਕ ਵਿਅਕਤੀ ਬਾਰੇ ਫ਼ੈਸਲਾ ਸੁਣਾ ਦਿੱਤਾ। ਫ਼ੈਸਲਾ ਸੁਣਦਿਆਂ ਹੀ ਬਹੁਤ ਸਾਰੇ ਸਿਰ ਝੁਕ ਗਏ : “ਪੰਚਾਂ ਨੇ ਆਖਿਆ ਹੈ, ਹੁਣ ਸਵਾਲ ਕਾਹਦਾ?” ਪਰ ਪਿੱਛੇ ਬੈਠੇ ਇੱਕ ਬਜ਼ੁਰਗ ਸਿੱਖ ਨੇ ਹੱਥ ਜੋੜ ਕੇ ਬੇਨਤੀ ਕੀਤੀ :“ਸਿੰਘੋ, ਪੰਜਾਂ ਦਾ ਸਤਿਕਾਰ ਸਿਰ ਮੱਥੇ।...

Read story →
24 Sep 2026 Punjabi

ਪੱਕੀਆਂ-ਪਕਾਈਆਂ ! (ਨਿੱਕੀ ਕਹਾਣੀ )

“ਬਾਬਾ ਜੀ, ਜਦੋਂ ਸ਼ਬਦ ਹੀ ਗੁਰੂ ਹੈ, ਫਿਰ ਬੰਦਾ ਭਟਕਦਾ ਕਿਉਂ ਹੈ?”ਮਨਜੀਤ ਸਿੰਘ ਨੇ ਬਜ਼ੁਰਗ ਨੂੰ ਪੁੱਛਿਆ। ਬਜ਼ੁਰਗ ਹੌਲੀ ਜਿਹੇ ਮੁਸਕਰਾਏ ਤੇ ਬੋਲੇ :“ਕਿਉਂਕਿ ਪੁੱਤ, ਅਸੀਂ ਸ਼ਬਦ ਕੋਲੋਂ ਆਪਣੀ ਸੁਧਾਈ ਘੱਟ ਤੇ ਆਪਣੀ ਗੱਲ ਦੀ ਹਾਮੀ ਵੱਧ ਭਾਲਦੇ ਹਾਂ। ਜਿਹੜੀ ਗੱਲ ਸਾਡੇ ਮਨ...

Read story →
23 Sep 2026 Punjabi

ਸੀ ਸ਼ਾਹ ! (ਨਿੱਕੀ ਕਹਾਣੀ )

ਕੁਲਦੀਪ ਹਰ ਰੋਜ਼ ਦੁਨੀਆ ਦੀਆਂ ਸ਼ਿਕਾਇਤਾਂ ਕਰਦਾ ਰਹਿੰਦਾ :“ਇਹ ਬੰਦਾ ਮੇਰੀ ਨਹੀਂ ਮੰਨਦਾ…ਉਹ ਮੇਰੇ ਨਾਲ ਨਹੀਂ ਖੜ੍ਹਦਾ…ਕਿਸਮਤ ਵੀ ਮੇਰਾ ਸਾਥ ਨਹੀਂ ਦਿੰਦੀ!” ਉਸ ਦੇ ਮਿੱਤਰ ਸੁਰਜੀਤ ਨੇ ਇੱਕ ਦਿਨ ਉਸ ਦੇ ਹੱਥ ਵਿੱਚ ਸ਼ੀਸ਼ਾ ਫੜਾ ਦਿੱਤਾ। ਕੁਲਦੀਪ ਨੇ ਪੁੱਛਿਆ, “ਇਹ ਕੀ?”...

Read story →
22 Sep 2026 Punjabi

ਹੇ ਮਕਰਾਨਾ ! (ਨਿੱਕੀ ਕਹਾਣੀ)

ਇੱਕ ਸੱਜਣ ਆਪਣੇ ਮਿੱਤਰ ਨਾਲ ਗੱਲਾਂ ਕਰਦੇ ਹੋਏ ਕਹਿਣ ਲੱਗੇ : “ਯਾਰ, ਜੇਕਰ ਦੂਰ-ਦੁਰਾਡੇ ਪੁਰਾਤਨ ਗੁਰੂ ਅਸਥਾਨਾਂ ਦੇ ਦਰਸ਼ਨ ਕਰਨ ਜਾਣਾ ਹੋਵੇ, ਪਰ ਉੱਥੇ ਜਾ ਕੇ ਪੁਰਾਤਨਤਾ ਦੀ ਥਾਂ ਮਕਰਾਨੇ ਦੇ ਸੰਗਮਰਮਰ ਦੇ ਹੀ ਦਰਸ਼ਨ ਕਰਨੇ ਹੋਣ, ਤਾਂ ਫਿਰ ਕਿਉਂ ਨਾ ਸਿੱਧਾ ਮਕਰਾਨੇ...

Read story →
21 Sep 2026 Punjabi

ਕਦੇ ਲੜ ਕੇ, ਕਦੇ ਹੱਸ ਕੇ ! (ਨਿੱਕੀ ਕਹਾਣੀ )

ਇੱਕ ਨੌਜਵਾਨ ਬਜ਼ੁਰਗ ਕੋਲ ਬੈਠਾ ਕਹਿਣ ਲੱਗਾ : “ਬਾਬਾ ਜੀ, ਅੱਜਕੱਲ੍ਹ ਲੋਕ ਨਿੱਕੀ ਜਿਹੀ ਗੱਲ ’ਤੇ ਕਹਿ ਦਿੰਦੇ ਨੇ ਕਿ ‘ਬੱਸ! ਹੁਣ ਮੈਂ ਅੱਡ ਰਹਿਣਾ!’ ਜਾਂ ਫਿਰ ਰੁੱਸ ਕੇ ਬੈਠ ਜਾਂਦੇ ਹਨ!” ਬਜ਼ੁਰਗ ਹੱਸ ਪਏ : “ਪੁੱਤ, ਅੱਜਕੱਲ੍ਹ ਰਿਸ਼ਤੇ ਵੀ ਮੋਬਾਈਲ ਵਰਗੇ ਹੋ ਗਏ ਨੇ।...

Read story →
20 Sep 2026 Punjabi

ਇੰਜਣ ਵਰਗਾ ਆਗੂ ! (ਨਿੱਕੀ ਕਹਾਣੀ)

ਤਕਰੀਬਨ 100 ਸਾਲ ਪੁਰਾਣੀ ਗੱਲ ਹੈ ! ਕਰਤਾਰ ਸਿੰਘ ਰੋਜ਼ ਰੇਲ ਗੱਡੀ ਦੇਖਣ ਜਾਂਦਾ ਸੀ। ਇੱਕ ਦਿਨ ਇੱਕ ਨੌਜਵਾਨ ਨੇ ਪੁੱਛ ਲਿਆ : “ਬਾਬਾ ਜੀ, ਤੁਸੀਂ ਰੋਜ਼ ਇਸ ਗੱਡੀ ਨੂੰ ਇੰਨੇ ਧਿਆਨ ਨਾਲ ਕਿਉਂ ਵੇਖਦੇ ਹੋ?” ਬਜ਼ੁਰਗ ਮੁਸਕਰਾ ਕੇ ਬੋਲੇ : “ਮੈਨੂੰ ਇਸ ਦੇ ਇੰਜਣ ਤੋਂ ਇੱਕ...

Read story →
20 Sep 2026 Punjabi

ਉਦਾਹਰਣ ! (ਨਿੱਕੀ ਕਹਾਣੀ )

“ਇਹ ਕਹਾਣੀ ਸੱਚੀ ਹੈ ਜਾਂ ਮਿਥਿਹਾਸਕ?”ਉਸ ਨੇ ਪੁੱਛਿਆ। ਬਜ਼ੁਰਗ ਹੱਸ ਪਿਆ : “ਪੁੱਤ, ਹਰ ਕਹਾਣੀ ਨੂੰ ਸੱਚ ਸਾਬਤ ਕਰਨਾ ਜ਼ਰੂਰੀ ਨਹੀਂ ਹੁੰਦਾ।” “ਫਿਰ ਸੁਣਾਉਂਦੇ ਕਿਉਂ ਹਾਂ?” “ਗੱਲ ਸਮਝਾਉਣ ਲਈ।” “ਪਰ ਲੋਕ ਤਾਂ ਪਾਤਰਾਂ ਦੇ ਨਾਮਾਂ ’ਤੇ ਹੀ ਬਹਿਸ ਕਰਨ ਲੱਗ ਪੈਂਦੇ ਨੇ!”...

Read story →
20 Sep 2026 Hindi

उदाहरण ! (निक्की कहानी )

“ये कहानी सच है या सिर्फ़ एक लोककथा?”उसने पूछा। बुज़ुर्ग मुस्कुराए :“बेटा, हर कहानी को सच साबित करना जरूरी नहीं होता।” “फिर ऐसी कहानियाँ सुनाते क्यों हैं?” “किसी बात को आसानी से समझाने के लिए।” “लेकिन लोग तो कहानी के...

Read story →
20 Sep 2026 Punjabi

ਇੱਕ ਸੱਚਾ ਸਬਕ ! (ਨਿੱਕੀ ਕਹਾਣੀ )

ਇੱਕ ਨੌਜਵਾਨ ਹਰ ਰੋਜ਼ ਗੁਰਦੁਆਰੇ ਆਉਂਦਾ, ਪਰ ਸੇਵਾ ਕਰਦਿਆਂ ਅਕਸਰ ਗਲਤੀਆਂ ਕਰ ਦਿੰਦਾ। ਨਾਲ ਸੇਵਾ ਕਰ ਰਹੇ ਬਜ਼ੁਰਗ ਸੇਵਾਦਾਰ ਉਸ ਨੂੰ ਹਰ ਗ਼ਲਤੀ ਤੇ ਥਾਪੜਾ ਦੇ ਕੇ ਸਹੀ ਤਰੀਕਾ ਸਮਝ ਦਿੰਦੇ ਸਨ ! ਇੱਕ ਦਿਨ ਉਸਨੇ ਇੱਕ ਬਜ਼ੁਰਗ ਸੇਵਾਦਾਰ ਨੂੰ ਪੁੱਛਿਆ :“ਬਾਬਾ ਜੀ, ਮੈਂ...

Read story →
20 Sep 2026 Hindi

अर्थ अनर्थ ! (निक्की कहानी )

दादी ने पोते से कहा,“बेटा, बाजार से चिकनकारी वाला कुर्ता ले आना।” पोता मोबाइल में लगा था। बोला,“दादी, ये चिकनकारी क्या होती है?” दादी ने समझाया,“कपड़े पर बारीक कढ़ाई का काम… बहुत पुरानी कला है।” पोता बोला,“ओह! मुझे तो...

Read story →
20 Sep 2026 Hindi

एक सच्चा सबक ! (निक्की कहानी)

एक नौजवान हर रोज़ गुरुद्वारे आता था, लेकिन सेवा करते हुए अक्सर गलतियाँ कर देता था। साथ में सेवा कर रहे बुज़ुर्ग सेवादार उसकी हर गलती पर उसे पीठ थपथपा कर सही तरीका समझा देते थे। एक दिन उसने एक बुज़ुर्ग सेवादार से पूछा...

Read story →