Browse the writing

Nikki Kahani in Punjabi

Original short stories about everyday choices, relationships and social life, written by Balvinder Singh Bison.

349 published works · Page 7 · About the author

15 Aug 2022 Punjabi

ਗੋਲਕਾਂ ਹੀ ਗੋਲਕਾਂ ! (ਨਿੱਕੀ ਕਹਾਣੀ)

ਮੱਥਾ ਟੇਕ ਕੇ ਗੋਲਕ ਵਿੱਚ ਮਾਇਆ ਭੇਂਟ ਕਰਨ ਤੋਂ ਬਾਅਦ ਸੋਹਣ ਸਿੰਘ ਪ੍ਰਕਰਮਾ ਕਰਦੇ ਹੋਏ ਪਿੱਛੇ ਆਇਆ ਤਾਂ ਵੇਖਿਆ ਕਿ ਕਾਰ ਸੇਵਾ ਵਾਲੀ ਗੋਲਕ ਪਈ ਹੈ, ਉਸ ਨੇ ਚੁੱਪਚਾਪ ਉਸ ਵਿੱਚ ਮਾਇਆ ਪਾ ਦਿੱਤੀ ! ਮਾੜਾ ਜਿਹਾ ਅੱਗੇ ਵਧਿਆ ਤਾਂ ਵੇਖਿਆ ਕਿ ਇੱਕ ਹੋ...

Read story →
09 Aug 2022 Punjabi

ਜਾਗਰੂਕ ! (ਨਿੱਕੀ ਕਹਾਣੀ)

ਵੋਟਰ ਅੱਜ ਬਹੁਤ ਜਾਗਰੂਕ ਹੋ ਗਿਆ ਹੈ। ਇਸ ਕਰਕੇ ਸਾਨੂੰ ਜਿਆਦਾ ਖਰਚਾ ਤੇ ਜੋਰ ਲਾਉਣਾ ਪੈ ਰਿਹਾ ਹੈ। ਲੀਡਰ ਦੇ ਚਮਚੇ ਨੇ ਆਪਣੀ ਕੜਛੀ ਚਲਾਉਂਦੇ ਹੋਏ ਕਿਹਾ । ਹਰਪਾਲ : ਆਪਣੇ ਹੱਕਾਂ ਅਤੇ ਜਿੰਮੇਦਾਰੀਆਂ ਪ੍ਰਤੀ ਜਾਗਰੂਕ ਹੋ ਗਿਆ ਹੈ? ਚਮ...

Read story →
08 Jul 2022 Punjabi

ਅਪਗ੍ਰੇਡ ! (ਨਿੱਕੀ ਕਹਾਣੀ)

ਲੈ ਵੀਰ ! ਪ੍ਰਸ਼ਾਦ ! (ਧਨਵੰਤੀ ਪ੍ਰਸ਼ਾਦ ਵੰਡ ਰਹੀ ਸੀ) ਕਿਸ ਗੱਲ ਦਾ ਪ੍ਰਸ਼ਾਦ ਵੰਡ ਰਹੀ ਹੈਂ ਧਨਵੰਤੀਏ ? (ਹਰਪਾਲ ਸਿੰਘ ਨੇ ਪੁਛਿਆ) ਧਨਵੰਤੀ : ਮੇਰੇ ਪੁੱਤਰ ਹਰਜੰਟ ਨੇ ਸ਼ਰਾਬ ਛੱਡ ਦਿੱਤੀ ਹੈ ! ਅੱਜ ਪਿਛਲੇ ਦੋ ਮਹੀਨੇ ਤੋਂ ਉਸਨੂੰ ਸ਼ਰਾ...

Read story →
27 Jun 2022 Punjabi

ਖੂਨ ਦਾ ਸੁਆਦ ! (ਨਿੱਕੀ ਕਹਾਣੀ)

ਉਸ ਨੇ ਹੱਡੀ ਚੱਬਦੇ ਕੁੱਤੇ ਨੂੰ ਪੁਛਿਆ "ਹੱਡੀ ਚਬਾਉਣ ਵਿੱਚ ਤੈਨੂੰ ਕੀ ਖੁਸ਼ੀ ਮਿਲਦੀ ਹੈ ?" ਕੁੱਤੇ ਨੇ ਕਿਹਾ : ਓਹੀ ਖੁਸ਼ੀ ! ਜੋ ਤੈਨੂੰ ਵਾਟਸਅਪ ਅਤੇ ਫੇਸਬੂਕ ਚਲਾਉਣ ਵਿੱਚ ਮਿਲਦੀ ਹੈ ! ਓਹ ਬੋਲਿਆ : ਪਰ ਹੱਡੀ ਚੱਬਣ ਵਿੱਚ ਤਾਂ ਤੈਨ...

Read story →
03 Jun 2022 Punjabi

ZZZ ਸਿਕਓਰਿਟੀ ! (ਨਿੱਕੀ ਕਹਾਣੀ)

ਸਿੱਖਾਂ ਦਾ ਜੱਥੇਦਾਰ Z ਸਿਕਓਰਿਟੀ ਦੇ ਹੀ ਕਾਬਲ ਹੈ ! ਇਸ ਤੋਂ ਘੱਟ ਨਹੀਂ ਹੋਣੀ ਚਾਹੀਦੀ ! (ਅੰਗ੍ਰੇਜ਼ ਸਿੰਘ ਨੇ ਅਖਬਾਰ ਪੜਦਿਆਂ ਕਿਹਾ) ਕੁਲਬੀਰ ਸਿੰਘ : Z ਕਿਓਂ ? ਸਾਡੇ ਜੱਥੇਦਾਰ ਤਾਂ ZZZ ਸਿਕਓਰਿਟੀ ਦੇ ਕਾਬਲ ਹਨ ! ਅੰਗ੍ਰੇਜ਼ ਸਿੰ...

Read story →
01 Jun 2022 Punjabi

ਵਡਿਆਈ ! (ਨਿੱਕੀ ਕਹਾਣੀ)

ਵਰਿਆਮ ਸਿੰਘ : ਯਾਰ ਦਲਬੀਰ ਤੂੰ ਇਤਨਾ ਕਾਬਲ ਬੰਦਾ ਹੈ, ਤੇਰੀ ਕਾਬਿਲੀਅਤ ਦੇ ਹਿਸਾਬ ਨਾਲ ਤੈਨੂੰ ਵਡਿਆਈ ਨਹੀਂ ਮਿਲੀ ਅੱਜ ਤਕ ! ਦਲਬੀਰ ਸਿੰਘ : ਮੈਂ ਵਡਿਆਈ ਲਈ ਕੰਮ ਕਰ ਵੀ ਨਹੀਂ ਰਿਹਾ ਵੀਰ ! ਵਰਿਆਮ ਸਿੰਘ : ਫਿਰ ਵੀ ! ਤੂੰ ਮ...

Read story →
27 May 2022 Punjabi

ਵਾਜਾ ਵੱਜ ਗਿਆ ! (ਨਿੱਕੀ ਕਹਾਣੀ)

ਸੁਣਿਆ ਹੈ ਕਿ ਵਾਜੇ ਤੇ ਕੋਈ ਰੋਕ ਲਾ ਦਿੱਤੀ ਗਈ ਹੈ ? ਕਿਓਂਕਿ ਵਾਜੇ ਦਾ ਕੰਮ ਖ਼ਤਮ ਹੋ ਗਿਆ ਸੀ ! ਮਤਲਬ ? ਸਾਡੇ ਸਿਆਸੀ ਅਤੇ ਧਾਰਮਿਕ ਆਗੂਆਂ ਨੇ ਪਿੱਛਲੇ 100 ਤੋਂ ਵਧ ਸਾਲਾਂ ਵਿੱਚ ਪੰਥ ਦਾ ਬਹੁਤ ਵਾਜਾ ਵਜਾਇਆ ਹੈ, ਉਸ ਕਾਰਣ ਪ...

Read story →
23 May 2022 Punjabi

ਗਰੀਬ ਦਾ ਮੁੰਹ ! (ਨਿੱਕੀ ਕਹਾਣੀ)

ਵੀਰ ਮੈਨੂੰ ਪੰਜ ਹਜ਼ਾਰ ਰੁਪਏ ਚਾਹੀਦੇ ਹਨ, ਨੌਕਰੀ ਛੁੱਟ ਗਈ ਹੈ ! ਨੌਕਰੀ ਲਗਦੇ ਹੀ ਚੁਕਾ ਦੇਵਾਂਗਾ ! (ਹਰਮੀਤ ਸਿੰਘ ਨੇ ਕੁਲਬੀਰ ਸਿੰਘ ਨੂੰ ਕਿਹਾ) ਮੈਂ ਜਰਾ ਜਲਦੀ ਵਿੱਚ ਹਾਂ, ਇਤਿਹਾਸਿਕ ਗੁਰੁਦੁਆਰੇ ਅਖੰਡ ਪਾਠ ਰਖਵਾਉਣਾ ਹੈ ! ਵਾਪਿਸ ਆ ਕ...

Read story →
17 May 2022 Punjabi

ਝੰਡਾ ਜਾਂ ਡੰਡਾ ! (ਨਿੱਕੀ ਕਹਾਣੀ)

ਹਰ ਕੌਮ, ਹਰ ਧਰਮ, ਹਰ ਦੇਸ਼, ਹਰ ਸੰਸਥਾ ਦਾ ਆਪਣਾ ਆਪਣਾ ਝੰਡਾ ਹੁੰਦਾ ਹੈ, ਹੋ ਉਸ ਦੀ ਸੁਤੰਤਰਤਾ ਅਤੇ ਨਿਆਰੇਪਨ ਦਾ ਲਖਾਇਕ ਹੈ ! (ਹਰਦੀਪ ਨੇ ਕਿਹਾ) ਗੁਰਦੀਪ : ਝੰਡਾ ਤਾਂ ਸਭ ਦਾ ਪਿਆਰਾ ਹੈ। ਪਰ ਪਤਾ ਨਹੀਂ ਕਿਉਂ ਕੁਝ ਸਿਰਫਿਰੇ ਉਨ੍ਹਾਂ ਝ...

Read story →
16 May 2022 Punjabi

ਧਰਮ ਮੁਬਾਰਕ ! (ਨਿੱਕੀ ਕਹਾਣੀ)

ਅੱਜ ਧਰਮ ਦੇ ਵਿਸ਼ੇ ਤੇ ਇੱਕ ਬੰਦੇ ਨਾਲ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲਿਆ ! ਇਹ ਤਾਂ ਚੰਗੀ ਗੱਲ ਹੈ ! ਕਿ ਵਿਚਾਰ ਹੋਈ ? ਮੈਂ ਧੋ ਦਿੱਤਾ ਉਸ ਨੂੰ ! ਮੈਂ ਉਸ ਦੇ ਧਰਮ ਦੀਆਂ ਬਖੀਆਂ ਉਧੇੜ ਕੇ ਰੱਖ ਦਿੱਤੀਆਂ ! ਜੋ ਜੋ ਕਮੀਆਂ ਸਨ, ਉਸ ...

Read story →
11 May 2022 Punjabi

ਪਯੂਰੀਫ਼ਾਈਡ ! (ਨਿੱਕੀ ਕਹਾਣੀ)

ਅੱਜ ਕਲ ਪਯੂਰੀਫ਼ਾਈਡ ਦਾ ਬੜਾ ਸ਼ੋਰ ਹੈ ! ਕੀ ਇਹ ਸਹੀ ਹੈ ਜਾਂ ਗਲਤ ? (ਹਰਜੀਤ ਨੇ ਪੁਛਿਆ) ਪਯੂਰੀਫ਼ਾਈਡ ਪਾਣੀ ਦਿੱਸਣ ਨੂੰ ਸਾਫ਼ ਨਦਰੀ ਪੈਂਦਾ ਹੈ ਪਰ ਉਸ ਵਿਚਲੇ ਤੱਤ ਖਤਮ ਹੋ ਜਾਂਦੇ ਹਨ ! ਇਸੀ ਕਰਕੇ ਹੁਣ ਲੋਕਾਂ ਨੂੰ ਸਮਝ ਆ ਗਿਆ ਹੈ ਕਿ ਆਰ.ਓ...

Read story →
11 May 2022 Punjabi

ਮੋਤੀਆਬਿੰਦ ! (ਨਿੱਕੀ ਕਹਾਣੀ)

ਸਿੱਖਾਂ ਦੀ ਅੱਖਾਂ ਵਿੱਚ ਮੋਤੀਆਬਿੰਦ ਹੋ ਗਿਆ ਹੈ ! (ਹਰਪਾਲ ਸਿੰਘ ਨੇ ਆਪਣੀ ਗੱਲ ਰੱਖੀ) ਓਹ ਕਿਵੇਂ ? ਕਿਹੜੇ ਲਛਣ ਵੇਖ ਲਏ ? (ਗੁਰਪਾਲ ਨੇ ਪੁਛਿਆ) ਇਹ ਇਹ ਪੰਥ ਦੋਖੀਆਂ ਦੀ ਚਾਲਾਂ ਨੂੰ ਸਾਫ਼ ਨਹੀਂ ਵੇਖ ਪਾ ਰਹੇ ! ਇਨ੍ਹਾਂ ਦੀਆਂ ਅੱਖ...

Read story →
31 Mar 2022 Punjabi

ਸੱਚੇ ਮਾਰਗ ਚਲਦਿਆਂ ! (ਨਿੱਕੀ ਕਹਾਣੀ)

ਅਸੀਂ ਕਰ ਰਹੇ ਹਾਂ ਮਦਦ ! ਜਦੋਂ ਵੀ ਕੋਈ ਬਿਪਤਾ ਆਉਂਦੀ ਹੈ ਲੋਕਾਈ ਤੇ ਤਾਂ ਅਸੀਂ ਹੀ ਉਠਦੇ ਹਾਂ ਮਦਦ ਲਈ । ਬਾਕੀਆਂ ਸਭ ਤੋਂ ਜਿਆਦਾ ਮਦਦ ਅਤੇ ਭਲਾਈ ਅਸੀਂ ਹੀ ਕਰਦੇ ਹਾਂ । ਵੇਖੋ ਹੁਣ ਜਦੋ ਭੀੜ (ਬਿਪਤਾ) ਆਈ ਤਾਂ ਕੌਣ ਖੜਾ ਹੋਇਆ ? ਆਇਆ ਕੋਈ ਹੋਰ...

Read story →
17 Feb 2022 Punjabi

ਸਰਹਦਾਂ ! (ਨਿੱਕੀ ਕਹਾਣੀ)

ਸਿਰਫ ਮੇਰਾ ਹੀ ਧਰਮ ਸਭ ਤੋਂ ਚੰਗਾ ਹੈ ! ਇਸ ਵਿਚਾਰ ਨੇ ਮਨੁਖਤਾਈ ਦਾ ਘਾਣ ਕੀਤਾ ਹੈ ! (ਪ੍ਰੋਫੇਸਰ ਸਾਹਿਤ ਸਿੰਘ ਲੇਕਚਰ ਦੇ ਰਹੇ ਸਨ) ਫਿਰ ਕੀ ਅਸੀਂ ਧਰਮ ਦੀ ਗੱਲ ਕਰਨਾ ਛੱਡ ਜਾਈਏ ? (ਮਨਜੀਤ ਨੇ ਸਵਾਲ ਕੀਤਾ) ਸਾਹਿਤ ਸਿੰਘ : ਧਰਮ ਹਿ...

Read story →
26 Jan 2022 Punjabi

ਪਾਣੀ ! (ਨਿੱਕੀ ਕਹਾਣੀ)

ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਕਮੇਟੀ ਦੇ ਪ੍ਰਧਾਨ ਦੀ ਚੋਣ ਆਪਣੇ ਜੋਰਾਂ ਤੇ ਸੀ। ਇੱਕ ਦੂਜੇ ਤੇ ਇਲਜ਼ਾਮ, ਗੁੱਸੇ ਦਾ ਪ੍ਰਗਟਾਵਾ ਤੇ ਭੈੜੀ ਸ਼ਬਦਾਵਲੀ ਆਪਣੇ ਸ਼ਿਖਰ ਤੇ ਸੀ। ਇਤਨੀ ਦੇਰ ਵਿੱਚ ਤਰਨਜੀਤ ਕੌਰ ਇੱਕ ਕੇਤਲੀ ਵਿੱਚ ਜਲ ਲੈ ਕੇ ਇੱਕ ਇੱਕ ਮੈਂਬਰ...

Read story →